died
ਜਲੰਧਰ 'ਚ ਛੁੱਟੀ 'ਤੇ ਆਏ ਸੂਬੇਦਾਰ ਦੀ ਸੜਕ ਹਾਦਸੇ ਵਿਚ ਹੋਈ ਮੌਤ
ਪਤਨੀ ਤੇ ਬੱਚਿਆਂ ਦੇ ਵਿਦੇਸ਼ ਤੋਂ ਵਾਪਸ ਆਉਣ ਕਰਕੇ ਸੂਬੇਦਾਰ ਲੈ ਕੇ ਆ ਰਿਹਾ ਸੀ ਛੁੱਟੀ
ਮੇਲੇ ਵਿਚ ਪਾਣੀ ਪਿਆਉਣ ਦੀ ਸੇਵਾ ਕਰ ਰਹੇ ਬੱਚੇ ਦੀ ਕਰੰਟ ਲੱਗਣ ਨਾਲ ਹੋਈ ਮੌਤ
ਪ੍ਰਵਾਰਕ ਮੈਂਬਰਾਂ ਨੇ ਲਾਸ਼ ਨੂੰ ਸੜਕ 'ਤੇ ਰੱਖ ਕੇ ਆਰਥਿਕ ਮਦਦ ਦੀ ਕੀਤੀ ਮੰਗ
ਡੁੱਬ ਰਹੀ ਮੱਝ ਨੂੰ ਬਚਾਉਣ ਲਈ ਵਿਅਕਤੀ ਨੇ ਪਾਣੀ ਵਿਚ ਮਾਰੀ ਛਲਾਂਗ, ਮੌਤ
ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਆਏ ਹੜ੍ਹ ਕਾਰਨ ਜਿਥੇ ਲੋਕਾਂ ਦਾ ਭਾਰੀ ਨੁਕਸਾਨ ਹੋ ਰਿਹਾ
ਬਰਨਾਲਾ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਹੋਈ ਮੌਤ, 2 ਹੋਏ ਗੰਭੀਰ ਜ਼ਖ਼ਮੀ
ਬੇਕਾਬੂ ਕਾਰ ਦੇ ਦਰਖਤ ਨਾਲ ਟਕਰਾਉਣ ਨਾਲ ਵਾਪਰਿਆ ਹਾਦਸਾ
ਖੰਨਾ 'ਚ ਕਾਰ ਨੇ ਸਾਈਕਲ ਨੂੰ ਮਾਰੀ ਟੱਕਰ, ਕਈ ਫੁੱਟ ਦੂਰ ਝਾੜੀਆਂ 'ਚ ਡਿੱਗਿਆ ਸਾਈਕਲ ਸਵਾਰ, ਮੌਤ
ਕਾਰ ਡਰਾਈਵਰ ਗੰਭੀਰ ਜ਼ਖ਼ਮੀ
ਯੂਪੀ 'ਚ ਵੱਡੀ ਵਾਰਦਾਤ, ਗੋਲੀਆਂ ਨਾਲ ਭੁੰਨਿਆ BJP ਨੇਤਾ, ਮੌਕੇ 'ਤੇ ਹੀ ਮੌਤ
ਹਮਲਾਵਰ ਮੌਕੇ ਤੋਂ ਹੋਏ ਫਰਾਰ
ਬਹਿਰੀਨ ’ਚ ਪੰਜਾਬੀ ਵਿਅਕਤੀ ਦੀ ਹਾਰਟ ਅਟੈਕ ਨਾਲ ਮੌਤ
ਕੁਝ ਦਿਨਾਂ 'ਚ ਪੁੱਤ ਨੂੰ ਮਿਲਣ ਲਈ ਜਾਣਾ ਸੀ ਕੈਨੇਡਾ
ਅਮਰੀਕਾ: ਹਵਾਈ ਸੂਬੇ ਦੇ ਜੰਗਲਾਂ 'ਚ ਲੱਗੀ ਅੱਗ ਨਾਲ ਹੁਣ ਤੱਕ 53 ਲੋਕਾਂ ਦੀ ਹੋਈ ਮੌਤ
ਇਕ ਹਜ਼ਾਰ ਤੋਂ ਵੱਧ ਇਮਾਰਤਾਂ ਸੜ ਕੇ ਤਬਾਹ
ਕੈਨੇਡਾ 'ਚ ਇਕ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌਤ, ਬੁਖਾਰ ਚੜ੍ਹਨ ਤੋਂ ਬਾਅਦ ਵਿਗੜੀ ਸੀ ਸਿਹਤ
2 ਭੈਣਾਂ ਦਾ ਸੀ ਇਕਲੌਤਾ ਭਰਾ
ਕਰਨਾਲ 'ਚ ਮਿੱਟੀ 'ਚ ਦੱਬਣ ਕਾਰਨ ਮਜ਼ਦੂਰ ਦੀ ਮੌਤ
2 ਸਾਲਾ ਬੇਟੀ ਦਾ ਜਨਮ ਦਿਨ ਸੀ, ਘਰ 'ਚ ਉਡੀਕ ਰਿਹਾ ਸੀ ਪਰਿਵਾਰ