Drug smuggling
ਪੰਜਾਬ 'ਚ ਡੋਡਾ ਪੋਸਤ ਦੀ ਤਸਕਰੀ ਕਰਦੀਆਂ ਤਿੰਨ ਔਰਤਾਂ ਗ੍ਰਿਫ਼ਤਾਰ
ਰਾਜਸਥਾਨ ਬਾਰਡਰ ਤੋਂ ਪੰਜਾਬ ਵਿੱਚ ਦਾਖਿਲ ਹੋ ਰਹੀਆਂ ਔਰਤਾਂ ਨੂੰ ਅਬੋਹਰ ਪੁਲਿਸ ਨੇ ਕੀਤਾ ਕਾਬੂ
ED News: ਅੰਤਰਰਾਸ਼ਟਰੀ ਡਰੱਗ ਤਸਕਰੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਇਕ ਗ੍ਰਿਫ਼ਤਾਰ
ਉੱਤਰਾਖੰਡ ਤੋਂ ਹੋਈ ਪਰਵਿੰਦਰ ਸਿੰਘ ਦੀ ਗ੍ਰਿਫ਼ਤਾਰੀ
Drug smuggler caught by Patiala police: ਪਟਿਆਲਾ ਪੁਲਸ ਨੂੰ ਮਿਲੀ ਵੱਡੀ ਕਾਮਯਾਬੀ, 6 ਕਿਲੋ ਅਫੀਮ ਸਮੇਤ 1 ਤਸਕਰ ਕਾਬੂ
ਨਸ਼ਾ ਮੁਕਤ ਪਟਿਆਲੇ ਦੇ ਟੀਚੇ ਦੇ ਮੱਦੇਨਜ਼ਰ ਮਿਲੀ ਵੱਡੀ ਕਾਮਯਾਬੀ
ਹੈਰੋਇਨ ਸਮੇਤ ਦੋ ਨੌਜੁਆਨ ਕਾਬੂ
ਅਦਾਲਤ ਨੇ ਦੋ ਦਿਨ ਦੇ ਪੁਲਿਸ ਰੀਮਾਂਡ 'ਤੇ ਭੇਜਿਆ
ਪਾਕਿਸਤਾਨ ਤੋਂ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਦਾ ਮਾਮਲਾ: ਲਾਂਡਰਾਂ ਤੋਂ 2 ਨੌਜੁਆਨ ਕੀਤੇ ਕਾਬੂ
ਗੁਰਪ੍ਰੀਤ ਗੋਰਾ ਵਾਸੀ ਮੋਗਾ ਅਤੇ ਰੋਹਿਤ ਸਿੰਘ ਵਾਸੀ ਗੰਗਾਨਗਰ ਵਜੋਂ ਹੋਈ ਪਛਾਣ
ਨਸ਼ਾ ਤਸਕਰੀ ਦੇ ਦੋਸ਼ ਵਿਚ 3 ਔਰਤਾਂ ਕਾਬੂ
ਅਦਾਲਤ 'ਚ ਪੇਸ਼ ਕਰ ਕੇ ਪੁਲਿਸ ਨੇ ਹਾਸਲ ਕੀਤਾ ਰਿਮਾਂਡ
ਪੰਜਾਬ ਪੁਲਿਸ ਵਲੋਂ ਆਪ੍ਰੇਸ਼ਨ ਕਲੀਨ ਤਹਿਤ ਨਸ਼ਾ ਤਸਕਰਾਂ ਵਿਰੁਧ ਵੱਡੀ ਕਾਰਵਾਈ
1.8 ਕਿਲੋ ਹੈਰੋਇਨ, 82 ਕਿਲੋ ਭੁੱਕੀ, 1 ਕਿਲੋ ਅਫੀਮ, 5.35 ਲੱਖ ਰੁਪਏ ਦੀ ਡਰੱਗ ਮਨੀ ਅਤੇ ਚਾਰ ਹਥਿਆਰ ਬਰਾਮਦ
ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ’ਚ ਨਾਈਜੀਰੀਅਨ ਨਾਗਰਿਕ ਨੂੰ 12 ਸਾਲ ਦੀ ਸਖ਼ਤ ਕੈਦ
ਡੇਢ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ
ਸਿੰਗਾਪੁਰ ਵਿਚ ਭਾਰਤੀ ਮੂਲ ਦੇ ਨਸ਼ਾ ਤਸਕਰ ਨੂੰ ਫਾਂਸੀ, ਇਕ ਕਿਲੋ ਭੰਗ ਦੀ ਤਸਕਰੀ ਦਾ ਪਾਇਆ ਗਿਆ ਦੋਸ਼ੀ
ਸੁਪੱਈਆ ਨੂੰ 2014 ਵਿਚ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਅਤੇ ਜਾਂਚ ਲਈ ਪੇਸ਼ ਨਾ ਹੋਣ ਦੇ ਦੋਸ਼ ਵਿਚ ਹਿਰਾਸਤ ਵਿਚ ਲਿਆ ਗਿਆ ਸੀ