education
ਸਿੱਖਿਆ ਦੇ ਬਜਟ ’ਚ 12 ਫ਼ੀ ਸਦੀ ਕੀਤਾ ਵਾਧਾ : ਵਿੱਤ ਮੰਤਰੀ
ਕਿਹਾ, ਸਿੱਖਿਆ ਲਈ 17975 ਕਰੋੜ ਰੁਪਏ ਦਾ ਬਜਟ ਰੱਖਿਆ
ਕੇਰਲ ਵਿਧਾਨ ਸਭਾ ਨੇ ਪ੍ਰਾਈਵੇਟ ਯੂਨੀਵਰਸਿਟੀਆਂ ਸਥਾਪਤ ਕਰਨ ਲਈ ਬਿਲ ਪਾਸ ਕੀਤਾ
ਸਿੱਖਿਆ ਦੇ ਨਿੱਜੀਕਰਨ ਵਿਰੁਧ ਸੀ.ਪੀ.ਆਈ. (ਐਮ) ਦੀ ਅਗਵਾਈ ਵਾਲੀ ਸਰਕਾਰ ਦਾ ਲੰਮੇ ਸਮੇਂ ਤੋਂ ਚੱਲ ਰਹੇ ਵਿਰੋਧ ਵੀ ਖ਼ਤਮ
ਇਮਤਿਹਾਨ ਤੋਂ ਬਚਣ ਲਈ ਘਰ ਤੋਂ ਭੱਜ ਕੇ ਬੈਂਗਲੁਰੂ ਪਹੁੰਚਿਆ ਦਿੱਲੀ ਦਾ ਨਾਬਾਲਗ਼ ਨੌਜੁਆਨ, ਸ਼ੁਰੂ ਕੀਤੀ ਮਜ਼ਦੂਰੀ
ਉਸਾਰੀ ਵਾਲੀ ਥਾਂ ਦੇ ਨੇੜੇ ਇਕ ਝੁੱਗੀ ’ਚ ਰਹਿ ਰਿਹਾ ਸੀ ਮੁੰਡਾ
ਕੇਂਦਰੀ ਸਿੱਖਿਆ ਮੰਤਰਾਲੇ ਦਾ ਵੱਡਾ ਫੈਸਲਾ, 5ਵੀਂ ਅਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ‘ਫ਼ੇਲ੍ਹ ਨਾ ਕਰਨ ਦੀ ਨੀਤੀ’ ਨੂੰ ਖ਼ਤਮ ਕੀਤਾ
ਫ਼ੇਲ੍ਹ ਵਿਦਿਆਰਥੀਆਂ ਨੂੰ ਦੋ ਮਹੀਨੇ ਬਾਅਦ ਮੁੜ ਪੇਪਰ ਦੇਣ ਦਾ ਬਦਲ ਦਿਤਾ ਜਾਵੇਗਾ, ਪਰ ਜੇਕਰ ਉਹ ਮੁੜ ਫ਼ੇਲ੍ਹ ਹੁੰਦੇ ਹਨ ਤਾਂ ਅਗਲੀ ਜਮਾਤ ’ਚ ਨਹੀਂ ਬਿਠਾਇਆ ਜਾਵੇਗਾ
‘ਵਿਸ਼ਵ ਦਾ ਬਿਹਤਰੀਨ ਸਕੂਲ ਪੁਰਸਕਾਰ 2024’ ਦੀ ਦੌੜ ’ਚ ਪੰਜ ਭਾਰਤੀ ਸਕੂਲ
ਸ਼ਾਰਟਲਿਸਟ 10 ਸਕੂਲਾਂ ਦੀ ਸੂਚੀ ’ਚ ਸ਼ਾਮਲ ਹੋਏ ਭਾਰਤ ਦੇ ਪੰਜ ਸਕੂਲ
United Kingdom: 5 ਤੋਂ 11 ਸਾਲ ਦੀ ਉਮਰ ਦੇ ਸਕੂਲੀ ਬੱਚਿਆਂ 'ਤੇ ਪੈ ਰਹੀ ਲਗਾਤਾਰ ਵਧਦੀ ਮਹਿੰਗਾਈ ਦੀ ਮਾਰ
ਯੂ. ਕੇ ਵਿਚ ਸਕੂਲਾਂ 'ਚ ਯੂਨੀਫਾਰਮ ਦੀਆਂ ਕੀਮਤਾਂ 50 ਫ਼ੀ ਸਦੀ ਤਕ ਵਧ ਗਈਆਂ ਹਨ
ਵਿਦਿਆਰਥੀਆਂ ਨੂੰ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਵਿਚ ਦਰਸਾਏ ਵਿਚਾਰਾਂ ਨੂੰ ਜੀਵਨ ਵਿਚ ਸ਼ਾਮਲ ਕਰਕੇ ਸਾਦਾ ਜੀਵਨ ਜਿਊਣ ਦੀ ਪ੍ਰੇਰਨਾ ਦਿੱਤੀ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਮਾਰਗ ਦਰਸ਼ਕ ਅਤੇ ਪ੍ਰਕਾਸ਼ ਹਨ
UK Education : ਯੂਨੀਵਰਸਿਟੀ ਕਾਲਜ ਲੰਡਨ ਨੇ 100 ਬਿਹਤਰੀਨ ਭਾਰਤੀ ਵਿਦਿਆਰਥੀਆਂ ਲਈ ਨਵੇਂ ਵਜੀਫ਼ਿਆਂ ਦਾ ਐਲਾਨ ਕੀਤਾ
2024-25 ਅਕਾਦਮਿਕ ਸਾਲ ਲਈ 33 ਵਜ਼ੀਫੇ ਉਨ੍ਹਾਂ ਵਿਦਿਆਰਥੀਆਂ ਨੂੰ ਦਿਤੇ ਜਾਣਗੇ
Punjab School Education Board News: ਡਿਜੀਟਲ ਹੋਣਗੇ 12ਵੀਂ ਦੀਆਂ ਪ੍ਰਯੋਗੀ ਪ੍ਰੀਖਿਆਵਾਂ ਦੇ ਪ੍ਰਸ਼ਨ-ਪੱਤਰ
PSEB ਵੱਲੋਂ 56 ਪ੍ਰੀਖਿਆ ਕੇਂਦਰਾਂ ਦੀ ਸੂਚੀ ਜਾਰੀ ਕੀਤੀ
CBSE ਦਾ ਇਤਿਹਾਸਕ ਫੈਸਲਾ, 12ਵੀਂ ਤੱਕ ਖੇਤਰੀ ਭਾਸ਼ਾਵਾਂ 'ਚ ਹੋਵੇਗੀ ਸਿੱਖਿਆ, ਨੋਟਿਸ ਜਾਰੀ
NCERT ਵਲੋਂ ਖੇਤਰੀ ਭਾਸ਼ਾਵਾਂ ’ਚ ਤਿਆਰ ਕੀਤੀਆਂ ਜਾ ਰਹੀਆਂ ਪਾਠ ਪੁਸਤਕਾਂ