Egyptian Military Academy ਕੀ ਇਜ਼ਰਾਈਲ 'ਚ ਪੈਰਾਸ਼ੂਟ ਰਾਹੀਂ ਦਾਖਲ ਹੋ ਰਹੇ ਹਮਾਸ ਦੇ ਲੜਾਕੇ? ਜਾਣੋ ਵੀਡੀਓ ਦਾ ਅਸਲ ਸੱਚ ਵਾਇਰਲ ਹੋ ਰਹੇ ਵੀਡੀਓ ਦਾ ਇਜ਼ਰਾਇਲ-ਹਮਾਸ ਦੀ ਜੰਗ ਨਾਲ ਕੋਈ ਸਬੰਧ ਨਹੀਂ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਇਜ਼ਿਪਟ ਦੇ ਮਿਲਿਟਰੀ ਅਕੈਡਮੀ ਦਾ ਹੈ। Previous1 Next 1 of 1