Election Commission of India
ਯਮੁਨਾ ਦੇ ਪਾਣੀ ’ਚ ਜ਼ਹਿਰ ਮਿਲਾਉਣ ਦੇ ਦਾਅਵੇ ’ਤੇ ਚੋਣ ਕਮਿਸ਼ਨ ਨੇ ਕੇਜਰੀਵਾਲ ਮੰਗੇ ਸਬੂਤ
ਆਤਿਸ਼ੀ ਨੇ ਮੁੜ ਚੁਕਿਆ ਯਮੁਨਾ ਦੇ ਪਾਣੀ ਦਾ ਮੁੱਦਾ
ਭਾਜਪਾ ਨੂੰ ਪੰਜ ਵਾਰੀ ਵੋਟ ਪਾਉਣ ਦਾ ਇਹ ਵੀਡੀਓ Mock Poll ਹੈ ਅਸਲ ਵੋਟਿੰਗ ਨਹੀਂ, Fact Check ਰਿਪੋਰਟ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ Mock Poll ਹੈ ਕੋਈ ਅਸਲ ਵੋਟਿੰਗ ਨਹੀਂ।
Lok Sabha Election 2024: ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਦੀ ਟਿਪਣੀ ਵਿਰੁਧ ਸ਼ਿਕਾਇਤਾਂ ਦੀ ਜਾਂਚ ਸ਼ੁਰੂ ਕੀਤੀ
ਮੋਦੀ ਨੇ ਐਤਵਾਰ ਨੂੰ ਦਾਅਵਾ ਕੀਤਾ ਸੀ ਕਿ ਜੇਕਰ ਕਾਂਗਰਸ ਸੱਤਾ ’ਚ ਆਈ ਤਾਂ ਉਹ ਮੁਸਲਮਾਨਾਂ ’ਚ ਲੋਕਾਂ ਦੀ ਦੌਲਤ ਵੰਡ ਦੇਵੇਗੀ
Lok Sabha Elections 2024: ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਵਿਰੁਧ ਚੋਣ ਕਮਿਸ਼ਨ ਕੋਲ ਪਹੁੰਚੀ ਕਾਂਗਰਸ; ਕਾਰਵਾਈ ਦੀ ਕੀਤੀ ਮੰਗ
ਮੋਦੀ ਨੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਜੇਕਰ ਕਾਂਗਰਸ ਕੇਂਦਰ 'ਚ ਸੱਤਾ 'ਚ ਆਉਂਦੀ ਹੈ ਤਾਂ ਲੋਕਾਂ ਦੀ ਜਾਇਦਾਦ ਖੋਹ ਕੇ ਮੁਸਲਮਾਨਾਂ 'ਚ ਵੰਡ ਦੇਵੇਗੀ।
Supreme Court News: 2019 ਦੀਆਂ ਲੋਕ ਸਭਾ ਚੋਣਾਂ ਵਿਚ ਪਈਆਂ ਵੋਟਾਂ ਅਤੇ ਗਿਣੀਆਂ ਵੋਟਾਂ ਵਿਚਕਾਰ ਕੋਈ ਫਰਕ ਨਹੀਂ: ਚੋਣ ਕਮਿਸ਼ਨ
ਸੁਪਰੀਮ ਕੋਰਟ ਵਿਚ ਈਵੀਐਮ-ਵੀਵੀਪੈਟ ਮਾਮਲੇ ਵਿਚ ਪਟੀਸ਼ਨਕਰਤਾਵਾਂ ਨੇ ਰਿਪੋਰਟ ਦਾ ਹਵਾਲਾ ਦੇ ਕੇ ਈਵੀਐਮ ਦੀ ਭਰੋਸੇਯੋਗਤਾ 'ਤੇ ਸਵਾਲ ਚੁੱਕੇ ਸਨ।
Election Commission News: ਚੋਣ ਕਮਿਸ਼ਨ ਨੇ 19 ਅਪ੍ਰੈਲ ਤੋਂ 1 ਜੂਨ ਦੀ ਸ਼ਾਮ ਤਕ ਐਗਜ਼ਿਟ ਪੋਲ ਦਿਖਾਉਣ 'ਤੇ ਲਗਾਈ ਪਾਬੰਦੀ
19 ਅਪ੍ਰੈਲ ਸਵੇਰੇ 7 ਵਜੇ ਤੋਂ 1 ਜੂਨ ਸ਼ਾਮ 6.30 ਵਜੇ ਤਕ ਜਾਰੀ ਰਹੇਗੀ ਰੋਕ
Election Commission News: ਚੋਣਾਂ ਦੌਰਾਨ ਬੈਂਕਾਂ ’ਤੇ ਚੋਣ ਕਮਿਸ਼ਨ ਦੀ ਨਜ਼ਰ; 10 ਲੱਖ ਤੋਂ ਵੱਧ ਦੇ ਲੈਣ-ਦੇਣ ਦੀ ਦੇਣੀ ਪਵੇਗੀ ਰੀਪੋਰਟ
ਇਕੱਲੇ-ਇਕੱਲੇ ਪੈਸੇ ਦਾ ਦੇਣਾ ਪਵੇਗਾ ਹਿਸਾਬ
Electoral Bonds: SBI ਨੇ ਚੋਣ ਬਾਂਡ ਦਾ ਵੇਰਵਾ ਚੋਣ ਕਮਿਸ਼ਨ ਨੂੰ ਸੌਂਪਿਆ
ਸੁਪਰੀਮ ਕੋਰਟ ਦੇ ਡੰਡੇ ਦਾ ਡਰ, ‘136 ਦਿਨਾਂ’ ਦਾ ਕੰਮ ਇਕ ਦਿਨ ’ਚ ਕੀਤਾ
Election Commission News: ਦੋ ਚੋਣ ਕਮਿਸ਼ਨਰਾਂ ਦੀ ਨਿਯੁਕਤੀ 15 ਮਾਰਚ ਤਕ ਹੋਣ ਦੀ ਉਮੀਦ : ਸੂਤਰ
ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ।
ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਨੂੰ ਜਾਤ ਅਤੇ ਧਰਮ ਦੇ ਨਾਂ ’ਤੇ ਵੋਟਾਂ ਨਾ ਮੰਗਣ ਲਈ ਕਿਹਾ
ਕਿਹਾ, ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲੇ ਉਮੀਦਵਾਰਾਂ ਅਤੇ ਸਟਾਰ ਪ੍ਰਚਾਰਕਾਂ ਵਿਰੁਧ ਸਖਤ ਕਾਰਵਾਈ ਕੀਤੀ ਜਾਵੇਗੀ