Fact Check
Fact Check: ਵਾਇਰਲ ਵੀਡੀਓ ਵਿਚ ਕੋਈ ਮਹਿਲਾ ਪਾਕਿਸਤਾਨੀ ਰੈਸਲਰ ਨਹੀਂ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵੀਡੀਓ ਵਿਚ ਦਿੱਸ ਰਹੀ ਦੋਵੇਂ ਮਹਿਲਾ ਰੈਸਲਰ ਭਾਰਤੀ ਹਨ।
ਪਾਣੀ ਦੀ ਟੰਕੀ ਕੋਲ ਪੁੱਜੇ ਫਿਲਿਸਤੀਨੀ ਬੱਚਿਆਂ 'ਤੇ ਇਜ਼ਰਾਇਲ ਨੇ ਸੁੱਟੇ ਬੰਬ? ਨਹੀਂ, ਵਾਇਰਲ ਵੀਡੀਓ ਸੁਡਾਨ ਦਾ ਹੈ
ਵਾਇਰਲ ਇਹ ਵੀਡੀਓ ਸੁਡਾਨ ਦਾ ਹੈ ਤੇ ਇਸਦਾ ਇਜ਼ਰਾਇਲ-ਫਿਲਿਸਤਿਨ ਵਿਚਕਾਰ ਚਲ ਰਹੀ ਜੰਗ ਨਾਲ ਕੋਈ ਸਬੰਧ ਨਹੀਂ ਹੈ।
ਮਿਸਾਇਲ ਦਾਗਣ ਵਾਲੇ ਮੋਰਟਾਰ ਦੇ ਫੱਟਣ ਦਾ ਇਹ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ
ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ ਕਾਫੀ ਪੁਰਾਣਾ ਹੈ ਤੇ ਇਸਦਾ ਹਾਲੀਆ ਇਜ਼ਰਾਇਲ-ਫਿਲਿਸਤਿਨ ਜੰਗ ਨਾਲ ਕੋਈ ਸਬੰਧ ਨਹੀਂ ਹੈ।
ਧਾਰਮਿਕ ਨਫਰਤ ਫੈਲਾਉਣ ਦੀ ਕੋਸ਼ਿਸ਼, ਵਾਇਰਲ ਵੀਡੀਓ ਵਿਚ ਦਿੱਸ ਰਿਹਾ ਸਾਧ ਮੁਸਲਿਮ ਨਹੀਂ ਹੈ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਵੀਡੀਓ ਵਿਚ ਦਿੱਸ ਰਿਹਾ ਵਿਅਕਤੀ ਮੁਸਲਿਮ ਨਹੀਂ ਹੈ। ਵੀਡੀਓ ਵਿਚ ਦਿੱਸ ਰਿਹਾ ਵਿਅਕਤੀ ਹਿੰਦੂ ਸਮੁਦਾਏ ਤੋਂ ਹੈ।
ਫਰਾਂਸ ਦਾ ਝੰਡਾ ਲੈ ਕੇ ਨਹੀਂ ਕੱਢੀ ਗਈ ਫਿਲਿਸਤਿਨ ਦੇ ਸਮਰਥਨ 'ਚ ਰੈਲੀ, Fact Check ਰਿਪੋਰਟ
ਵਾਇਰਲ ਹੋ ਰਹੇ ਵੀਡੀਓ ਵਿਚ ਫਰਾਂਸ ਦਾ ਝੰਡਾ ਨਹੀਂ ਸਗੋਂ ਜਿਹੜੀ ਪਾਰਟੀ ਦੇ ਲੋਕ ਰੈਲੀ ਕਰ ਰਹੇ ਸਨ ਉਸ ਪਾਰਟੀ ਦਾ ਆਪਣਾ ਝੰਡਾ ਹੈ।
CM ਭਗਵੰਤ ਮਾਨ 'ਤੇ ਕੰਵਰ ਗਰੇਵਾਲ ਨੇ ਨਹੀਂ ਸਾਧੇ ਨਿਸ਼ਾਨੇ, ਵਾਇਰਲ ਇਹ ਵੀਡੀਓ ਐਡੀਟੇਡ ਹੈ
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2014 ਦੇ ਗਾਇਕ ਕੰਵਰ ਗਰੇਵਾਲ ਦੇ ਸ਼ੋ ਦਾ ਕਲਿਪ ਹੈ ਜਿਸਨੂੰ ਐਡਿਟ ਕਰਕੇ ਵਾਇਰਲ ਕੀਤਾ ਜਾ ਰਿਹਾ ਹੈ।
ਵਿਸ਼ਵ ਕੱਪ 2023 'ਚ ਪਾਕਿਸਤਾਨ ਨੂੰ ਮਾਤ ਦੇਣ ਮਗਰੋਂ ਆਸਟ੍ਰੇਲੀਆਈ ਸਮਰਥਕ ਨੇ ਲਾਏ ਭਾਰਤ ਮਾਤਾ ਦੇ ਨਾਅਰੇ?
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਇਸਦਾ ਹਾਲੀਆ ਚਲ ਰਹੇ ਕ੍ਰਿਕੇਟ ਵਿਸ਼ਵ ਕੱਪ 2023 ਨਾਲ ਕੋਈ ਸਬੰਧ ਨਹੀਂ ਹੈ।
Fact Check: ਬੱਕਰੇ ਦਾ ਚਲਾਨ ਕੱਟਣ ਦਾ ਇਹ ਵੀਡੀਓ ਹਾਲੀਆ ਨਹੀਂ 2019 ਦਾ ਹੈ
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਮੁੜ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਸ਼ਹੀਦੀ ਕੰਧ ਤੋਂ ਲੈ ਕੇ ਸੁਖਪਾਲ ਖਹਿਰਾ ਦੇ ਵਾਇਰਲ ਵੀਡੀਓ ਤਕ, ਪੜ੍ਹੋ Top 5 Fact Check
ਇਸ ਹਫਤੇ ਦੇ Top 5 Fact Checks
Fact Check: ਮਲਬੇ 'ਚ ਫਸੇ ਨਵਜਾਤ ਦਾ ਇਹ ਵੀਡੀਓ ਇਜ਼ਰਾਇਲ-ਫਿਲਿਸਤਿਨ ਜੰਗ ਨਾਲ ਸਬੰਧਿਤ ਨਹੀਂ ਹੈ
ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਵਾਇਰਲ ਇਹ ਵੀਡੀਓ ਫਰਵਰੀ 'ਚ ਸੀਰੀਆ ਵਿਖੇ ਆਏ ਭੁਚਾਲ ਨਾਲ ਸਬੰਧਿਤ ਹੈ।