Fake News
ਸਿਮਰਨਜੀਤ ਸਿੰਘ ਮਾਨ ਦੁਆਰਾ ਆਪਣੇ ਵਰਕਰਾਂ 'ਤੇ ਭੜਕੇ ਜਾਣ ਦਾ ਇਹ ਵੀਡੀਓ ਹਾਲੀਆ ਨਹੀਂ 2022 ਦਾ ਹੈ, Fact Check ਰਿਪੋਰਟ
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ 2022 ਦਾ ਹੈ ਜਦੋਂ ਫੋਨ ਦੀ ਰਿੰਗ ਖੜਕਣ ਤੋਂ ਗੁੱਸੇ 'ਚ ਆਏ ਆਗੂ ਨੇ ਆਪਣੇ ਵਰਕਰਾਂ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਧੱਕੇ ਮਾਰੇ ਸੀ।
ਵਾਇਰਲ ਤਸਵੀਰ ਵਿਚ ਕੰਗਨਾ ਰਣੌਤ ਨਾਲ ਅੰਡਰਵਰਲਡ ਡੌਨ ਅਬੁ ਸਲੇਮ ਨਹੀਂ ਹੈ, Fact Check ਰਿਪੋਰਟ
ਵਾਇਰਲ ਤਸਵੀਰ ਵਿਚ ਅਦਾਕਾਰਾ ਨਾਲ ਅੰਡਰਵਰਲਡ ਡੌਨ ਅਬੁ ਸਲੇਮ ਨਹੀਂ ਬਲਕਿ ਪੱਤਰਕਾਰ ਮਾਰਕ ਮੈਨੂਅਲ ਹਨ।
ਕੰਗਨਾ ਰਣੌਤ ਦੇ ਪਏ ਥੱਪੜ ਦੇ ਨਿਸ਼ਾਨ ਦੀ ਨਹੀਂ ਹੈ ਇਹ ਵਾਇਰਲ ਤਸਵੀਰ, Fact Check ਰਿਪੋਰਟ
ਵਾਇਰਲ ਹੋ ਰਹੀ ਤਸਵੀਰ ਅਦਾਕਾਰਾ ਕੰਗਨਾ ਰਣੌਤ ਦੀ ਨਹੀਂ ਹੈ। ਤਸਵੀਰ ਸਾਲ 2006 ਦੇ ਇੱਕ ਬ੍ਰਾਂਡ ਇਸ਼ਤਿਹਾਰ ਦੀ ਹੈ ਜਿਸਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ।
ਚੰਦਰਬਾਬੂ ਨਾਇਡੂ ਖਿਲਾਫ ਪ੍ਰਦਰਸ਼ਨ ਦਾ ਇਹ ਵੀਡੀਓ ਭਾਜਪਾ ਨੂੰ ਸਮਰਥਨ ਨਾਲ ਸਬੰਧਿਤ ਨਹੀਂ ਹੈ, Fact Check ਰਿਪੋਰਟ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ...
Spokesman's Fact Wrap... ਸੌਦਾ ਸਾਧ ਦੀ ਤਸਵੀਰ ਤੋਂ ਲੈ ਕੇ ਰਾਜਾ ਵੜਿੰਗ ਦੇ ਥੱਪੜ ਤੱਕ
ਇਸ ਹਫਤੇ ਦਾ Weekly Fact Wrap
ਹਰਸਿਮਰਤ ਕੌਰ ਬਾਦਲ ਨੇ ਹੱਥ 'ਚ ਨਹੀਂ ਫੜ੍ਹੀ ਸੀ ਸੌਦਾ ਸਾਧ ਦੀ ਤਸਵੀਰ, Fact Check ਰਿਪੋਰਟ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਨੂੰ ਐਡੀਟੇਡ ਪਾਇਆ ਹੈ। ਅਸਲ ਤਸਵੀਰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਸੀ ਨਾ ਕਿ ਰਾਮ ਰਹੀਮ ਦੀ।
ਰਾਕੇਸ਼ ਟਿਕੈਤ ਅਤੇ ਬਲਕੌਰ ਸਿੰਘ ਦੀ ਮੁਲਾਕਾਤ ਦਾ ਇਹ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ, Fact Check ਰਿਪੋਰਟ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ
ਆਪ MLA ਬਲਕਾਰ ਸਿੰਘ ਸਿੱਧੂ ਦਾ ਪੁਰਾਣਾ ਵੀਡੀਓ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ, Fact Check ਰਿਪੋਰਟ
ਵਾਇਰਲ ਹੋ ਰਿਹਾ ਵੀਡੀਓ 2016 ਦਾ ਹੈ ਜਦੋਂ ਆਗੂ ਆਮ ਆਦਮੀ ਪਾਰਟੀ ਨਾਲ ਨਹੀਂ ਜੁੜੇ ਸਨ।
ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਇਹ ਵੀਡੀਓ 10 ਸਾਲ ਪੁਰਾਣਾ ਹੈ ਹਾਲੀਆ ਨਹੀਂ, Fact Check ਰਿਪੋਰਟ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ 2014 ਦਾ ਹੈ।
ਦਸਮ ਪਾਤਸ਼ਾਹ ਦੇ ਪੰਜ ਪਿਆਰਿਆਂ ਨੂੰ ਲੈ ਕੇ PM ਮੋਦੀ ਨੇ ਨਹੀਂ ਕੀਤਾ ਵਾਇਰਲ ਦਾਅਵਾ, Fact Check ਰਿਪੋਰਟ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ।