Fake News
ਹਰਸਿਮਰਤ ਬਾਦਲ ਦੀ ਰੈਲੀ ਤੋਂ ਲੈ ਕੇ IED Blast ਤੱਕ, ਪੜ੍ਹੋ Top 5 Fact Checks
ਇਸ ਹਫਤੇ ਦੇ Top 5 Fact Checks।
ਜਿਊਲਰੀ ਸ਼ੋਅਰੂਮ ਵਿਖੇ AC ਦੀ ਗੈਸ ਭਰਨ ਦੌਰਾਨ ਹੋਇਆ ਸੀ ਧਮਾਕਾ, ਯੂਜ਼ਰਸ ਦੱਸ ਰਹੇ ਅੱਤਵਾਦੀ ਹਮਲਾ, Fact Check ਰਿਪੋਰਟ
ਜਿਊਲਰੀ ਸ਼ੋਅਰੂਮ ਵਿਖੇ ਇਹ ਧਮਾਕੇ AC ਦੀ ਗੈਸ ਭਰਨ ਮੌਕੇ ਹੋਇਆ ਸੀ ਜਿਸਨੂੰ ਯੂਜ਼ਰਸ ਨੇ ਅੱਤਵਾਦੀ ਹਮਲਾ ਦੱਸਕੇ ਵਾਇਰਲ ਕਰਨਾ ਸ਼ੁਰੂ ਕਰ ਦਿੱਤਾ।
ਸ਼੍ਰੀਨਗਰ ਵਿਚ ਅੱਤਵਾਦੀ ਦੀ ਗ੍ਰਿਫ਼ਤਾਰੀ ਦਾ ਨਹੀਂ ਹੈ ਇਹ ਵਾਇਰਲ ਵੀਡੀਓ, Fast Fact Check
ਵੀਡੀਓ ਸ਼੍ਰੀਨਗਰ ਦਾ ਨਹੀਂ ਬਲਕਿ ਬ੍ਰਾਜ਼ੀਲ ਦਾ ਹੈ। ਹੁਣ ਬ੍ਰਾਜ਼ੀਲ ਦੇ ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਤਰਬੂਜ਼ ਨੂੰ ਟੀਕੇ ਲਾ ਰਹੇ ਵਿਅਕਤੀ ਦਾ ਇਹ ਵੀਡੀਓ ਸਕ੍ਰਿਪਟਿਡ ਨਾਟਕ ਹੈ, Fact Check ਰਿਪੋਰਟ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਸਕ੍ਰਿਪਟਿਡ ਨਾਟਕ ਹੈ ਕੋਈ ਅਸਲ ਘਟਨਾ ਨਹੀਂ।
ਫਰਜ਼ੀ ਵੋਟਿੰਗ ਤੋਂ ਲੈ ਕੇ ਗੋਲਡੀ ਬਰਾੜ ਦੀ ਮੌਤ ਤੱਕ, ਪੜ੍ਹੋ ਇਸ ਹਫਤੇ ਦੇ Top 5 Fact Checks
ਇਸ ਹਫਤੇ ਦੇ Top 5 Fact Checks
PM ਮੋਦੀ ਖਿਲਾਫ ਹੋਏ ਪ੍ਰਦਰਸ਼ਨ ਦੇ ਇਸ ਵੀਡੀਓ ਦਾ ਹਾਲੀਆ ਲੋਕ ਸਭਾ ਚੋਣਾਂ 2024 ਨਾਲ ਕੋਈ ਸਬੰਧ ਨਹੀਂ ਹੈ, Fact Check ਰਿਪੋਰਟ
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2020 ਦਾ ਹੈ ਅਤੇ ਕਿਸਾਨੀ ਅੰਦੋਲਨ ਨਾਲ ਸਬੰਧ ਰੱਖਦਾ ਹੈ।
ਭਾਜਪਾ ਨੂੰ ਪੰਜ ਵਾਰੀ ਵੋਟ ਪਾਉਣ ਦਾ ਇਹ ਵੀਡੀਓ Mock Poll ਹੈ ਅਸਲ ਵੋਟਿੰਗ ਨਹੀਂ, Fact Check ਰਿਪੋਰਟ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ Mock Poll ਹੈ ਕੋਈ ਅਸਲ ਵੋਟਿੰਗ ਨਹੀਂ।
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨਾਲ ਲਾਰੇਂਸ ਬਿਸ਼ਨੋਈ ਨਹੀਂ ਬਲਕਿ ਅਰਜਨ ਢਿੱਲੋਂ ਸੀ, Fact Check ਰਿਪੋਰਟ
ਵਾਇਰਲ ਵੀਡੀਓ ਵਿਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਗਾਇਕ ਅਰਜਨ ਢਿੱਲੋਂ ਨਾਲ ਗਲੇ ਮਿਲ ਰਹੇ ਸਨ ਨਾ ਕਿ ਗੈਂਗਸਟਰ ਲਾਰੇਂਸ ਬਿਸ਼ਨੋਈ ਨਾਲ।
ਅਕਾਲੀ ਦਲ ਦੀ ਰੈਲੀ 'ਚ ਆਪ ਨੂੰ ਵੋਟ ਪਾਉਣ ਦੀ ਗੱਲ ਕਰਦੇ ਸਮਰਥਕ ਦਾ ਇਹ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ, Fact Check ਰਿਪੋਰਟ
ਇਹ ਵਾਇਰਲ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ 2022 ਤੋਂ ਵਾਇਰਲ ਹੁੰਦਾ ਆ ਰਿਹਾ ਹੈ।
ਨਹੀਂ ਹੋ ਰਹੀ ਮਸਜਿਦ 'ਤੇ ਪੱਥਰਬਾਜ਼ੀ, ਜਾਣੋ ਇਸ ਭੜਕਾਊ ਪੋਸਟ ਦਾ ਅਸਲ ਸੱਚ- Spokesman Fact Check
ਵੀਡੀਓ ਮਸਜਿਦ 'ਤੇ ਪੱਥਰਬਾਜ਼ੀ ਦਾ ਨਹੀਂ ਬਲਕਿ ਇੱਕ ਹਿੰਦੂ ਤਿਓਹਾਰ ਦੇ ਜਸ਼ਨ ਨਾਲ ਸਬੰਧਿਤ ਹੈ ਜਿਸਦੇ ਵਿਚ ਲੋਕਾਂ ਵੱਲੋਂ ਇੱਕ ਦੂਜੇ 'ਤੇ ਗੋਬਰ ਦੇ ਗੋਹੇ ਸੁੱਟਿਆ ਜਾਂਦਾ ਹੈ।