farmer
ਪੰਜਾਬ ਦੇ ਪਾਣੀਆਂ ਅਤੇ ਵਾਤਾਵਰਨ ਸਣੇ ਹੋਰ ਮੁੱਦਿਆਂ ਨੂੰ ਲੈ ਕੇ ਕਿਸਾਨਾਂ ਨੇ ਜੰਤਰ-ਮੰਤਰ ’ਤੇ ਲਗਾਇਆ ਧਰਨਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੌਂਪਿਆ ਮੰਗ ਪੱਤਰ
ਹਰਿਆਣਾ ਦੇ ਮੋਰਨੀ 'ਚ ਅਫੀਮ ਦੀ ਖੇਤੀ 'ਤੇ ਸੀ.ਐਮ ਫਲਾਇੰਗ ਦਾ ਛਾਪਾ: ਚੋਰੀ-ਛਿਪੇ ਉਗਾਏ 1200 ਪੌਦੇ ਜ਼ਬਤ, ਕਿਸਾਨ ਮੌਕੇ ਤੋਂ ਫਰਾਰ
ਕਿਸਾਨ ਮੌਕੇ ਤੋਂ ਫਰਾਰ ਹੋ ਗਿਆ ਹੈ
ਕਿਸਾਨਾਂ ਲਈ ਖੁਸ਼ਖਬਰੀ, ਨੈਨੋ ਯੂਰੀਆ ਤੋਂ ਬਾਅਦ ਸਰਕਾਰ ਨੇ ਵੀ ਨੈਨੋ ਡੀ.ਏ.ਪੀ ਨੂੰ ਦਿੱਤੀ ਮਨਜ਼ੂਰੀ
ਹੁਣ ਨੈਨੋ ਡੀਏਪੀ ਦੇ ਆਉਣ ਨਾਲ ਇੱਕ ਬੋਤਲ ਵਿੱਚ ਇੱਕੋ ਜਿਹੀ ਸਮਰੱਥਾ ਲਿਆਉਣਾ ਸੰਭਵ ਹੋ ਜਾਵੇਗਾ
ਕਰਜ਼ੇ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ, ਨੌਜਵਾਨ ਨੇ ਫ਼ਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ
ਮ੍ਰਿਤਕ ਸਿਰ ਕਰੀਬ 4 ਲੱਖ ਰੁਪਏ ਦਾ ਕਰਜ਼ਾ ਸੀ
825 ਕਿਲੋ ਪਿਆਜ਼ ਵੇਚਣ ਮੰਡੀ ਪਹੁੰਚਿਆ ਕਿਸਾਨ, ਮੁਨਾਫਾ 0 ਰੁਪਏ, ਕਿਹਾ- ਜਿਓਂਦੇ ਕਿਵੇਂ ਰਹੀਏ
ਮੋਟਰ ਅਤੇ ਪਿਆਜ਼ ਦੀਆਂ ਬੋਰੀਆਂ ਦੀ ਢੋਆ-ਢੁਆਈ ਦਾ ਕੁੱਲ ਖਰਚਾ 826.46 ਰੁਪਏ ਸੀ
ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਕਿਸਾਨਾਂ ਨੂੰ ਲੋਕ ਹਿੱਤ ਨੂੰ ਮੁੱਖ ਰੱਖਦਿਆਂ ਰੇਲ ਰੋਕੋ ਅੰਦੋਲਨ ਨਾ ਕਰਨ ਦੀ ਅਪੀਲ
ਕਿਸਾਨਾਂ ਦੀਆਂ ਸਾਰੀਆਂ ਮੰਗਾਂ ਦੇ ਹੱਲ ਲਈ ਸਰਕਾਰ ਵੱਲੋਂ ਸੁਹਿਰਦ ਯਤਨ ਜਾਰੀ - ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ
ਕਰਜ਼ੇ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ: ਨੌਜਵਾਨ ਨੇ ਫ਼ਾਹਾ ਲੈ ਕੇ ਜੀਵਨ ਲੀਲਾ ਕੀਤੀ ਸਮਾਪਤ
ਕਰਜ਼ੇ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ: ਨੌਜਵਾਨ ਨੇ ਫ਼ਾਹਾ ਲੈ ਕੇ ਜੀਵਨ ਲੀਲਾ ਕੀਤੀ ਸਮਾਪਤ
ਕਰਜ਼ੇ ਨੇ ਨਿਗਲਿਆ ਕਿਸਾਨ ਪਰਿਵਾਰ ਦਾ ਇਕਲੌਤਾ ਪੁੱਤ, ਪਰਿਵਾਰ ਸਿਰ ਹੈ 21 ਲੱਖ ਰੁਪਏ ਦਾ ਕਰਜ਼ਾ
ਮ੍ਰਿਤਕ ਦੇ ਪਿਤਾ ਤਰਸੇਮ ਕੁਮਾਰ ਨੇ ਦੱਸਿਆ ਕਿ ਪਰਿਵਾਰ ਸਿਰ 13 ਲੱਖ ਬੈਂਕਾਂ ਦਾ ਅਤੇ 8 ਲੱਖ ਆੜਤੀਆ ਦਾ ਕਰਜ਼ਾ ਹੈ।
ਸਰਕਾਰ ਨੇ 2023-24 ਲਈ ਖੇਤੀ ਕਰਜ਼ੇ ਦਾ ਟੀਚਾ 11 ਫ਼ੀਸਦੀ ਵਧਾ ਕੇ 20 ਲੱਖ ਕਰੋੜ ਰੁਪਏ ਕੀਤਾ
ਰਿਜ਼ਰਵ ਬੈਂਕ ਨੇ ਗਾਰੰਟੀ ਮੁਕਤ ਖੇਤੀ ਕਰਜ਼ਿਆਂ ਦੀ ਸੀਮਾ 1 ਲੱਖ ਰੁਪਏ ਤੋਂ ਵਧਾ ਕੇ 1.6 ਲੱਖ ਰੁਪਏ ਕਰਨ ਦਾ ਫ਼ੈਸਲਾ ਕੀਤਾ ਹੈ।
ਦੇਸ਼ ਵਿਚ ਹਰ ਕਿਸਾਨ ਪਰਿਵਾਰ ’ਤੇ ਔਸਤਨ 74,121 ਰੁਪਏ ਦਾ ਕਰਜ਼ਾ, 15 ਸਾਲ ਤੋਂ ਨਹੀਂ ਹੋਈ ਕਰਜ਼ਾਮੁਆਫੀ
ਪੰਜਾਬ ਵਿਚ ਹਰ ਕਿਸਾਨ ਸਿਰ ਔਸਤਨ 2.03 ਲੱਖ ਰੁਪਏ ਕਰਜ਼ਾ