Farmers Protest
Farmers Protest: ਸ਼ੰਭੂ ਹੱਦ ਤੋਂ ‘ਦਿੱਲੀ ਚੱਲੋ ਮਾਰਚ’ ਸ਼ੁਰੂ; ਪੰਜਾਬ ਸਰਕਾਰ ਵਲੋਂ ਸੜਕ ਸੁਰੱਖਿਆ ਫੋਰਸ ਅਤੇ ਐਂਬੂਲੈਂਸਾਂ ਤਾਇਨਾਤ
ਸ਼ੁਰੂਆਤ ਤੋਂ ਪਹਿਲਾਂ ਕਿਸਾਨਾਂ ਨੂੰ ਮਾਸਕ, ਦਸਤਾਨੇ ਅਤੇ ਸੁਰੱਖਿਆ ਸੂਟ ਵੰਡੇ ਗਏ।
Farmers Protest: ਦਿੱਲੀ ਕੂਚ ਤੋਂ ਪਹਿਲਾਂ ਬੋਲੇ ਕਿਸਾਨ ਆਗੂ, ‘ਪ੍ਰਦਰਸ਼ਨ ਕਰਨਾ ਸਾਡਾ ਹੱਕ, ਸਾਨੂੰ ਸ਼ਾਂਤਮਈ ਢੰਗ ਨਾਲ ਦਿੱਲੀ ਜਾਣ ਦਿਤਾ ਜਾਵੇ’
ਕਿਹਾ, ਕਿਸੇ ਵੀ ਤਰ੍ਹਾਂ ਦੀ ਅਸ਼ਾਂਤੀ ਪੈਦਾ ਕਰਨਾ ਸਾਡਾ ਇਰਾਦਾ ਨਹੀਂ
Farmers Protest: ਕਿਸਾਨਾਂ ਵਲੋਂ ਕੇਂਦਰ ਦੀ ਪੇਸ਼ਕਸ਼ ਰੱਦ ਕਰਨ ਮਗਰੋਂ ਮੰਤਰੀ ਅਰਜੁਨ ਮੁੰਡਾ ਦਾ ਬਿਆਨ; ਕੀਤੀ ਇਹ ਅਪੀਲ
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਸਾਨੂੰ ਇਸ ਮੁੱਦੇ 'ਤੇ ਚਰਚਾ ਕਰਦੇ ਰਹਿਣਾ ਚਾਹੀਦਾ ਹੈ
Farmers Protest: ਅੱਜ ਸਵੇਰੇ 11 ਵਜੇ ਦਿੱਲੀ ਕੂਚ ਕਰਨਗੇ ਕਿਸਾਨ; ‘ਦਿੱਲੀ ਚੱਲੋ ਮਾਰਚ’ ਨੂੰ ਰੋਕਣ ਲਈ ਵੱਖ-ਵੱਖ ਥਾਵਾਂ 'ਤੇ ਲਗਾਏ ਗਏ ਨਾਕੇ
ਪੰਜਾਬ-ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਬਾਰਡਰਾਂ ਉਪਰ ਭਾਰੀ ਤਣਾਅ ਅਤੇ ਟਕਰਾਅ ਦੀ ਸਥਿਤੀ ਬਣੀ
ਐਮ.ਐਸ.ਪੀ. ’ਤੇ ਕਾਨੂੰਨ ਲਿਆਉਣ ਲਈ ਸਰਕਾਰ ਨੂੰ ਸੰਸਦ ਦਾ ਇਕ ਦਿਨ ਦਾ ਇਜਲਾਸ ਸੱਦੇ : ਕਿਸਾਨ ਆਗੂ
ਜੇ ਮੌਜੂਦਾ ਪ੍ਰਧਾਨ ਮੰਤਰੀ ਮਜ਼ਬੂਤ ਹਨ ਤਾਂ 80 ਕਰੋੜ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ ਕਰਨ
Farmers Protest: 5 ਫ਼ਸਲਾਂ ਉਤੇ MSP ਲਾਗੂ ਕਰਨਾ ਵੱਡੀ ਚੁਣੌਤੀ; ਕੇਂਦਰ ਦੀ ਪੇਸ਼ਕਸ਼ ’ਤੇ ਕੀ ਹਨ ਮਾਹਿਰਾਂ ਦੇ ਸੁਝਾਅ
ਸਰਕਾਰ ਦੀ ਨਵੀਂ ਤਜਵੀਜ਼ ਅਤੇ ਇਸ ਸਕੀਮ ਨੂੰ ਲਾਗੂ ਕਰਨ ਦੇ ਤਰੀਕਿਆਂ 'ਤੇ ਖੇਤੀ ਨਾਲ ਜੁੜੇ ਮਾਹਿਰਾਂ ਨੇ ਕਈ ਸਵਾਲ ਕੀਤੇ ਹਨ।
Farmers Protest 2024: ਹੱਦਾਂ ਸੀਲ ਹੋਣ ਕਾਰਨ ਪੰਜਾਬ ਵਿਚ ਹੁਣ ਤਕ ਉਦਯੋਗਾਂ ਨੂੰ ਅੰਦਾਜ਼ਨ 2000 ਕਰੋੜ ਦਾ ਨੁਕਸਾਨ!
ਨਹੀਂ ਹੋ ਰਹੀ ਕੱਚੇ ਮਾਲ ਦੀ ਸਪਲਾਈ; ਦੂਜੇ ਸੂਬਿਆਂ ਤੋਂ ਨਹੀਂ ਆ ਰਹੇ ਖਰੀਦਦਾਰ
Farmers protest: ਕਿਸਾਨ ਅੰਦੋਲਨ ਵਿਚਾਲੇ ਕੇਂਦਰੀ ਸੂਚਨਾ ਮੰਤਰਾਲੇ ਨੇ 177 ਸੋਸ਼ਲ ਮੀਡੀਆ ਖਾਤੇ ਅਤੇ ਲਿੰਕ ਕੀਤੇ ਬਲਾਕ
"ਜਨਤਕ ਵਿਵਸਥਾ" ਨੂੰ ਕਾਇਮ ਰੱਖਣ ਦਾ ਦਿਤਾ ਹਵਾਲਾ
Farmers Protest: ਕਿਸਾਨਾਂ ਨੇ 5 ਫਸਲਾਂ 'ਤੇ MSP ਦੀ ਪੇਸ਼ਕਸ਼ ਕੀਤੀ ਰੱਦ; ਅੱਜ ਬਣਾਈ ਜਾਵੇਗੀ ਰਣਨੀਤੀ
21 ਫਰਵਰੀ ਨੂੰ ਦਿੱਲੀ ਜਾ ਕੇ ਕਰਨਗੇ ਰੋਸ ਪ੍ਰਦਰਸ਼ਨ
ਦੀਪ ਸਿੱਧੂ ਦੀ ਫੋਟੋ ਨੂੰ ਲੈ ਕੇ ਚੁੱਕੇ ਸਵਾਲ 'ਤੇ ਸਿੱਖ ਬੁਜ਼ੁਰਗ ਦੀ ਕੁੱਟਮਾਰ ਦਾ ਇਹ ਮਾਮਲਾ ਕਿਸਾਨ ਸੰਘਰਸ਼ ਨਾਲ ਸਬੰਧਿਤ ਨਹੀਂ ਹੈ
ਵਾਇਰਲ ਹੋ ਰਿਹਾ ਮਾਮਲਾ ਹਾਲੀਆ ਨਹੀਂ ਬਲਕਿ ਦਿਸੰਬਰ 2023 ਦਾ ਹੈ ਅਤੇ ਇਸਦਾ ਕਿਸੇ ਵੀ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ।