female wrestlers
Fact Check: ਵਾਇਰਲ ਵੀਡੀਓ ਵਿਚ ਕੋਈ ਮਹਿਲਾ ਪਾਕਿਸਤਾਨੀ ਰੈਸਲਰ ਨਹੀਂ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵੀਡੀਓ ਵਿਚ ਦਿੱਸ ਰਹੀ ਦੋਵੇਂ ਮਹਿਲਾ ਰੈਸਲਰ ਭਾਰਤੀ ਹਨ।
ਭਲਵਾਨਾਂ ਦੇ ਜਿਨਸੀ ਸ਼ੋਸ਼ਣ ਦਾ ਮਾਮਲਾ: ਬ੍ਰਿਜ ਭੂਸ਼ਣ ਸ਼ਰਨ ਸਿੰਘ ਅਤੇ ਵਿਨੋਦ ਤੋਮਰ ਨੂੰ ਮਿਲੀ ਰੈਗੂਲਰ ਜ਼ਮਾਨਤ
ਅਦਾਲਤ ਨੇ 25-25 ਹਜ਼ਾਰ ਦੇ ਨਿਜੀ ਮੁਚੱਲਕੇ ’ਤੇ ਦਿਤੀ ਰਾਹਤ
ਬ੍ਰਿਜ ਭੂਸ਼ਨ ਕੇਸ 'ਚ ਇਸਤਰੀ ਪਹਿਲਵਾਨਾਂ ਦੀ ਪਹਿਲੀ ਜਿੱਤ ਲਈ ਵਧਾਈ ਪਰ ਅਗਲੀ ਲੜਾਈ ਵੀ ਘੱਟ ਔਖੀ ਨਹੀਂ!
ਮਹਿਲਾ ਪਹਿਲਵਾਨਾਂ ਨਾਲ ਕਿੰਨੇ ਸਾਲਾਂ ਤਕ ਇਹ ਇਨਸਾਨ ਬਦਸਲੂਕੀ ਕਰਦਾ ਰਿਹਾ ਹੈ। ਜਦ ਇਹ ਛੋਟੀਆਂ ਸਨ, ਇਹ ਬੋਲ ਨਾ ਸਕੀਆਂ।