film
ਫਿਲਮ 'ਬਵਾਲ' ਬਣੀ ਇਸ ਆਈਕਾਨਿਕ ਬਿਲਡਿੰਗ 'ਤੇ ਪ੍ਰੀਮੀਅਰ ਕਰਨ ਵਾਲੀ 'ਪਹਿਲੀ ਭਾਰਤੀ ਫਿਲਮ'
ਖ਼ਬਰਾਂ ਹਨ ਕਿ ਫਿਲਮ ਦਾ ਪ੍ਰੀਮੀਅਰ ਆਈਫਲ ਟਾਵਰ ਦੇ ਅੰਦਰ ਇੱਕ ਥੀਏਟਰ ਵਿੱਚ ਕੀਤਾ ਜਾਵੇਗਾ
ਫ਼ਿਲਮ 'ਗੋਡੇ ਗੋਡੇ ਚਾਅ' ਦਾ ਅਗਲਾ ਗੀਤ ' ਅੱਲ੍ਹੜਾਂ ਦੇ' ਗਿੱਧੇ ਦੇ ਜਨੂੰਨ ਨੂੰ ਉਜਾਗਰ ਕਰਦੀ ਪੁਰਾਣੇ ਸੰਸਾਰ ਦੀ ਤਸਵੀਰ ਨੂੰ ਦਰਸਾਉਂਦੀ ਹੈ
ਇਸ ਗੀਤ ਨੂੰ ਨੈਸ਼ਨਲ ਐਵਾਰਡ ਜੇਤੂ ਕ੍ਰੂਤੀ ਮਹੇਸ਼ ਨੇ ਕੋਰੀਓਗ੍ਰਾਫ ਕੀਤਾ ਹੈ
34 ਸਾਲਾਂ ਬਾਅਦ ਕਸ਼ਮੀਰ 'ਚ 200 ਫਿਲਮਾਂ ਦੀ ਸ਼ੂਟਿੰਗ : ਬਾਲੀਵੁੱਡ, ਟਾਲੀਵੁੱਡ ਸਮੇਤ ਖੇਤਰੀ ਫਿਲਮੀ ਨਿਰਮਾਤਾ ਕਸ਼ਮੀਰ ’ਚ ਕਰ ਰਹੇ ਹਨ ਸ਼ੂਟਿੰਗ
ਜੰਮੂ-ਕਸ਼ਮੀਰ ਦੀਆਂ 90% ਫਿਲਮਾਂ ਦੀ ਸ਼ੂਟਿੰਗ ਕਸ਼ਮੀਰ ਵਿੱਚ ਹੁੰਦੀ ਹੈ
ਆਸਕਰ ਨਾਮਜ਼ਦਗੀ ਤੋਂ ਉਤਸ਼ਾਹਿਤ ਗੁਨੀਤ ਮੋਂਗਾ, ਆਪਣੀ ਫਿਲਮ 'The Elephant Whisperers’ ਲਈ ਆਖੀ ਵੱਡੀ ਗੱਲ
ਦਿ ਐਲੀਫੈਂਟ ਵਿਸਪਰਸਜ਼ ਸ਼ਰਧਾ ਅਤੇ ਪਿਆਰ ਦਾ ਇੱਕ ਉਪਦੇਸ਼ ਹੈ।
ਪਠਾਨ ਫਿਲਮ ਦਾ ਵਿਰੋਧ ਨਹੀਂ ਕਰੇਗਾ ਵਿਸ਼ਵ ਹਿੰਦੂ ਪ੍ਰੀਸ਼ਦ
ਫਿਲਮ ਪਠਾਨ 25 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ