Gangsters
ਯੂਟਿਊਬਰ ਰੋਜਰ ਸੰਧੂ ਦੇ ਘਰ ’ਤੇ ਗ੍ਰਨੇਡ ਸੁੱਟਣ ਵਾਲਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਲਾਰੈਂਸ ਗੈਂਗ ਦੇ ਮੈਂਬਰ ਕਰਨ ਨੇ ਮੁਲਜ਼ਮ ਸੁਖਪ੍ਰੀਤ ਸਿੰਘ ਉਰਫ਼ ਸੁੱਖਾ ਨੂੰ ਗ੍ਰਨੇਡ ਪਹੁੰਚਾਇਆ ਸੀ
Punjab News: ਤਰਨਤਾਰਨ ਪੁਲਿਸ ਨੇ ਕਾਬੂ ਕੀਤੇ ਲਖਬੀਰ ਲੰਡਾ ਗੈਂਗ ਦੇ 3 ਗੈਂਗਸਟਰ; ਹੈਰੋਇਨ ਅਤੇ ਅਸਲਾ ਬਰਾਮਦ
ਗੁਰਪ੍ਰੀਤ ਸਿੰਘ, ਮੋਹਪ੍ਰੀਤ ਸਿੰਘ ਅਤੇ ਸ਼ਮਸ਼ੇਰ ਸਿੰਘ ਵਜੋਂ ਹੋਈ ਪਛਾਣ
Moga News: ਮੋਗਾ ਪੁਲਿਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ 3 ਸਾਥੀ ਕੀਤੇ ਕਾਬੂ
ਤਿੰਨੇ ਮੁਲਜ਼ਮ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਸਬੰਧਤ ਹਨ
ਫਰਜ਼ੀ ਪਾਸਪੋਰਟ ਜ਼ਰੀਏ ਕੈਨੇਡਾ, ਅਮਰੀਕਾ ਤੇ ਯੂਰਪ ਪਹੁੰਚੇ 368 ਗੈਂਗਸਟਰ, NIA ਨੇ ਪੰਜਾਬ ਪੁਲਿਸ ਤੋਂ ਮੰਗੇ ਵੇਰਵੇ
ਐਨ.ਆਈ.ਏ. ਨੇ ਪੰਜਾਬ ਪੁਲਿਸ ਨਾਲ ਸਾਂਝਾ ਆਪ੍ਰੇਸ਼ਨ ਚਲਾਉਣ ਦਾ ਫ਼ੈਸਲਾ ਕੀਤਾ ਹੈ।
ਬਠਿੰਡਾ 'ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁੱਠਭੇੜ : ਇੱਕ ਗੈਂਗਸਟਰ ਦੀ ਲੱਤ 'ਚ ਲੱਗੀ ਗੋਲੀ; ਦੂਜਾ ਕਾਬੂ
ਜ਼ਖਮੀ ਗੈਂਗਸਟਰ ਨੂੰ ਪੁਲਿਸ ਨੇ ਬਠਿੰਡਾ ਦੇ ਸਰਕਾਰੀ ਹਸਪਤਾਲ ਲਿਆਂਦਾ।
ਹਰਿਆਣਾ-ਪੰਜਾਬ ਦੇ 8 ਗੈਂਗਸਟਰਾਂ ’ਤੇ NIA ਨੇ ਰੱਖਿਆ 1 ਤੋਂ 5 ਲੱਖ ਰੁਪਏ ਤੱਕ ਦਾ ਇਨਾਮ
ਬੰਬੀਹਾ ਗੈਂਗ ਦਾ ਸਰਗਨਾ ਲੱਕੀ ਪਟਿਆਲ ਅਤੇ ਸੰਦੀਪ ਵੀ ਸ਼ਾਮਲ
NIA ਦੀ ਚਾਰਜਸ਼ੀਟ ਵਿੱਚ ਵੱਡਾ ਖੁਲਾਸਾ! ਬਰਗਾੜੀ ਮੋਰਚੇ ਤੇ ਨਾਭਾ ਜੇਲ੍ਹ ਬ੍ਰੇਕ ਨੂੰ ਗੈਂਗਸਟਰਾਂ ਤੇ ਗਰਮਖਿਆਲੀਆਂ ਜੋੜਿਆ!
ਉੱਤਰੀ ਭਾਰਤ ਦੇ ਗੈਂਗਸਟਰਾਂ ਤੇ ਗਰਮਖਿਆਲੀਆਂ ਦਾ ਆਪਸੀ ਨੈੱਟਵਰਕ
ਜੇ ਸਰਕਾਰਾਂ ਤੇ ਗੁੰਡੇ ਇਕੋ ਪੱਧਰ 'ਤੇ ਆ ਗਏ ਤਾਂ ਅਖ਼ੀਰ ਨਿਆਂ ਵੀ ਅਮੀਰ ਲੋਕ ਹੀ ਝੜੁੱਪ ਲੈਣਗੇ!
ਅਤੀਕ ਅਹਿਮਦ ਇਕ ਗੁੰਡਾ ਸੀ, ਇਸ ਬਾਰੇ ਅਜੇ ਕੋਈ ਅਦਾਲਤੀ ਫ਼ੈਸਲਾ ਨਹੀਂ ਸੀ ਆਇਆ
ਗਾਇਕ ਬੱਬੂ ਮਾਨ ਤੇ ਮਨਕੀਰਤ ਔਲਖ ਨੂੰ ਮਾਰਨ ਦੀ ਸਾਜਿਸ਼ ਰਚ ਰਹੇ ਗੈਂਗਸਟਰ ਹਥਿਆਰਾਂ ਸਮੇਤ ਪੁਲਿਸ ਨੇ ਕੀਤੇ ਕਾਬੂ
ਉਹਨਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਜੰਮੂ-ਕਸ਼ਮੀਰ ਤੋਂ ਲੰਬੀ ਰੇਂਜ ਦੇ ਹਥਿਆਰ ਲਿਆਉਣੇ ਸਨ
ਸ੍ਰੀ ਫ਼ਤਿਹਗੜ੍ਹ ਸਾਹਿਬ ਵਿਚ ਗੈਂਗਸਟਰਾਂ ਦਾ ਐਨਕਾਊਂਟਰ : ਗੈਂਗਸਟਰ ਤੇਜਾ ਸਿੰਘ ਸਣੇ 3 ਦੀ ਮੌਤ
AGTF ਵੱਲੋਂ ਬਸੀ ਪਠਾਣਾ ਦੇ ਬਾਜ਼ਾਰ 'ਚ ਕੀਤੀ ਗਈ ਕਾਰਵਾਈ