Germany
ਪਛਮੀ ਜਰਮਨੀ ’ਚ ਭੀੜ ਨੂੰ ਕਾਰ ਨੇ ਦਰੜਿਆ, 2 ਦੀ ਮੌਤ, ਕਈ ਜ਼ਖਮੀ
ਮੈਨਹੈਮ ’ਚ ਪੈਦਲ ਚੱਲਣ ਵਾਲੀ ਸੜਕ ਪਰੇਡਪਲਾਟਜ਼ ’ਤੇ ਇਕ ਡਰਾਈਵਰ ਨੇ ਲੋਕਾਂ ਦੇ ਇਕ ਸਮੂਹ ’ਤੇ ਅਪਣੀ ਗੱਡੀ ਚੜ੍ਹਾ ਦਿਤੀ
217 ਵਾਰੀ ਕੋਵਿਡ-19 ਟੀਕਾ ਲਗਵਾਉਣ ਤੋਂ ਬਾਅਦ ਭਲਾ ਚੰਗੈ ਇਹ ਬੰਦਾ, ਡਾਕਟਰ ਹੈਰਾਨ
ਜਰਮਨੀ ਦੇ ਵਿਅਕਤੀ ਦੀ ਪ੍ਰਤੀਰੋਧਕ ਸਮਰਥਾ ’ਤੇ ਨਹੀਂ ਪਿਆ ਕੋਈ ਅਸਰ
ਚੰਡੀਗੜ੍ਹ ਦੀ ਪ੍ਰਾਥਨਾ ਭਾਟੀਆ ਨੇ ਤੈਰਾਕੀ ਮੁਕਾਬਲੇ 'ਚ ਜਿੱਤਿਆ ਚਾਂਦੀ ਦਾ ਤਮਗ਼ਾ
ਵਿਸ਼ਵ ਚੈਂਪੀਅਨਸ਼ਿਪ ਲਈ ਟ੍ਰਾਈਸਿਟੀ ਦੀ ਸਿਰਫ਼ ਇਕ ਵਿਸ਼ੇਸ਼ ਖਿਡਾਰਣ ਪ੍ਰਾਥਨਾ ਦੀ ਹੀ ਹੋਈ ਸੀ ਚੋਣ
ਜਰਮਨ ਦੀ ਅਦਾਲਤ ਨੇ ਭਾਰਤੀ ਬੱਚੀ ਨੂੰ ਮਾਪਿਆਂ ਦੇ ਹਵਾਲੇ ਕਰਨ ਤੋਂ ਇਨਕਾਰ ਕੀਤਾ: ਰੀਪੋਰਟ
ਅਰੀਹਾ ਸਤੰਬਰ 2021 ਤੋਂ ਜੁਗੈਂਡਮਟ ਦੀ ਕਸਟਡੀ ਵਿਚ ਹੈ
ਜਰਮਨੀ 'ਚ ਨਾਬਾਲਿਗ ਵਿਦਿਆਰਥਣਾਂ ਨੇ 12 ਸਾਲਾ ਲੜਕੀ ਦਾ ਚਾਕੂ ਮਾਰ ਕੇ ਕੀਤਾ ਕਤਲ
ਹਾਲਾਂਕਿ ਪੁਲਿਸ ਨੇ ਅਜੇ ਤੱਕ ਹਮਲੇ ਵਿੱਚ ਵਰਤਿਆ ਚਾਕੂ ਬਰਾਮਦ ਨਹੀਂ ਕੀਤਾ ਹੈ।
ਗ੍ਰੇਟਾ ਥਨਬਰਗ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ, ਕੋਲਾ ਖਾਨ ਦੇ ਵਿਰੋਧ ’ਚ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ
ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਹੈਲਮੇਟ ਪਹਿਨੇ ਪੁਲਿਸ ਅਧਿਕਾਰੀ ਗ੍ਰੇਟਾ ਥਨਬਰਗ ਨੂੰ ਲੈ ਕੇ ਜਾ ਰਹੇ ਹਨ।