Gold and Silver
ਬਦਲੇ ਹਾਲਾਤ ਦੇ ਮੱਦੇਨਜ਼ਰ ਸਰਕਾਰ ਨੇ ਸੋਨੇ ਦੇ ਮੁਦਰੀਕਰਨ ਦੀ ਯੋਜਨਾ ਨੂੰ ਬੰਦ ਕੀਤਾ
ਬੈਂਕ ਅਪਣੀ ਛੋਟੀ ਮਿਆਦ ਦੀ ਸੋਨਾ ਜਮ੍ਹਾ ਯੋਜਨਾ (1-3 ਸਾਲ) ਜਾਰੀ ਰੱਖ ਸਕਦੇ ਹਨ
ਸੋਨੇ ਦੀ ਕੀਮਤ ਨੇ ਛੂਹਿਆ ਨਵਾਂ ਰੀਕਾਰਡ, 91,000 ਰੁਪਏ ਤੋਂ ਵੀ ਹੋਈ ਪਾਰ
ਪਛਮੀ ਏਸ਼ੀਆ ’ਚ ਅਸਥਿਰਤਾ ਅਤੇ ਚੀਨ ਦੀਆਂ ਵਾਧੂ ਆਰਥਕ ਪ੍ਰੋਤਸਾਹਨ ਯੋਜਨਾਵਾਂ ਸੋਨੇ ਦੀ ਸੁਰੱਖਿਅਤ ਮੰਗ ਨੂੰ ਹੋਰ ਵਧਾ ਰਹੀਆਂ ਹਨ
Gold Price Today: ਅੱਜ ਫਿਰ ਵਧੀਆਂ ਸੋਨੇ ਚਾਂਦੀ ਦੀਆਂ ਕੀਮਤਾਂ! ਜਾਣੋ ਅੱਜ ਦੀਆਂ ਕੀਮਤਾਂ
Gold Price Today: ਹਰ ਰੋਜ਼ ਕੀਮਤਾਂ ਵਿਚ ਹੁੰਦਾ ਰਹਿੰਦਾ ਬਦਲਾਅ
ਸੋਨਾ 600 ਰੁਪਏ ਚੜ੍ਹਿਆ, ਚਾਂਦੀ ’ਚ 1000 ਰੁਪਏ ਗਿਰਾਵਟ ਆਈ
ਆਲਮੀ ਪੱਧਰ ’ਤੇ ਸੋਨੇ ਦੀਆਂ ਕੀਮਤਾਂ ਸੋਮਵਾਰ ਨੂੰ ਨਵੇਂ ਰੀਕਾਰਡ ਪੱਧਰ ’ਤੇ ਪਹੁੰਚ ਗਈਆਂ
Gold and Silver Prices : ਕਮਜ਼ੋਰ ਮੰਗ, ਆਯਾਤ ਡਿਊਟੀ ’ਚ ਕਟੌਤੀ ਕਾਰਨ ਸੋਨੇ ’ਚ ਹੋਰ 650 ਰੁਪਏ ਦੀ ਗਿਰਾਵਟ, ਚਾਂਦੀ ਸਥਿਰ
Gold and Silver Prices : ਸੋਨੇ ਦੀਆਂ ਕੀਮਤਾਂ ’ਚ ਲਗਾਤਾਰ ਦੂਜੇ ਦਿਨ ਗਿਰਾਵਟ ਜਾਰੀ ਰਹੀ
ਪਛਮੀ ਏਸ਼ੀਆ ’ਚ ਤਣਾਅ ਘੱਟ ਹੋਣ ਦਾ ਅਸਰ, ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਡਿੱਗਣ ਲਗੀਆਂ
ਸੋਨੇ ਦ ਕੀਮਤ 1,450 ਰੁਪਏ ਡਿੱਗ ਕੇ 72,200 ਰੁਪਏ ’ਤੇ ਪੁੱਜੀ, ਚਾਂਦੀ ਦੀ ਕੀਮਤ ’ਚ 2,300 ਰੁਪਏ ਦੀ ਗਿਰਾਵਟ
Gold Rate Today: ਸੋਨੇ ਦੀ ਕੀਮਤ 150 ਰੁਪਏ ਅਤੇ ਚਾਂਦੀ ਦੀ ਕੀਮਤ 1000 ਰੁਪਏ ਘਟੀ, ਜਾਣੋ ਆਪਣੇ ਸ਼ਹਿਰ ਦੀ ਕੀਮਤ
ਵਿਸ਼ਵ ਬਾਜ਼ਾਰ 'ਚ ਅੱਜ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ
ਬਜਟ ਤੋਂ ਬਾਅਦ ਵਧੀਆਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦੇ ਰੇਟ
ਸੋਨਾ 779 ਰੁਪਏ ਦੇ ਵਾਧੇ ਤੋਂ ਬਾਅਦ 58 ਹਜ਼ਾਰ 689 ਰੁਪਏ ਪ੍ਰਤੀ 10 ਗ੍ਰਾਮ 'ਤੇ ਹੈ।