gold
ਸੋਨੇ-ਚਾਂਦੀ ਦੀਆਂ ਵਧਦੀਆਂ ਕੀਮਤਾਂ ਕਾਰਨ ਸਰਾਫ਼ਾ ਬਾਜ਼ਾਰ ’ਚ ਛਾਇਆ ਸੰਨਾਟਾ
ਹਾਲਾਤ ਅਜਿਹੇ ਹਨ ਕਿ ਕਾਰੋਬਾਰ ਬੰਦ ਹੋ ਸਕਦਾ ਹੈ : ਕਾਰੋਬਾਰੀ
ਵਪਾਰ-ਕਾਰੋਬਾਰ ਖ਼ਬਰਾਂ : ਸੋਨੇ ਨੇ ਇਸ ਸਾਲ ਹੁਣ ਤਕ 11٪ ਰਿਟਰਨ ਦਿਤਾ, ਪਰ ਨਵੇਂ ਨਿਵੇਸ਼ਾਂ ਨੂੰ ਲੈ ਕੇ ਸਾਵਧਾਨ ਰਹਿਣ ਦੀ ਲੋੜ: ਮਾਹਰ
ਪਿਛਲੇ ਸਾਲ ਲਗਭਗ 27 ਫੀ ਸਦੀ ਦੇ ਵਾਧੇ ਤੋਂ ਬਾਅਦ ਇਸ ਸਾਲ ਵੀ ਸੋਨੇ ’ਚ ਤੇਜ਼ੀ ਜਾਰੀ ਹੈ
Gold News : ਸੋਨਾ ਦੀਆਂ ਕੀਮਤਾਂ 84 ਹਜ਼ਾਰ ਦੇ ਪਾਰ
Gold News : 1 ਮਹੀਨੇ ’ਚ ਸੋਨੇ ਦੀ ਕੀਮਤ 8,161 ਵਧੀ, ਕੀਮਤ 90 ਹਜ਼ਾਰ ਤਕ ਜਾਣ ਦੀ ਸੰਭਾਵਨਾ
Budget 2025 : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਧਾਉਣਗੇ ਸੋਨੇ ’ਤੇ ਆਯਾਤ ਡਿਊਟੀ
Budget 2025 : ਬਜਟ ਤੋਂ ਬਾਅਦ ਮਹਿੰਗਾ ਹੋਵੇਗਾ ਸੋਨਾ, ਸੋਨੇ ਵਿਚ ਨਿਵੇਸ਼ ਕਰਨ ਦਾ ਸੁਨਹਿਰੀ ਮੌਕਾ : ਮਾਹਿਰ
ਵਣਜ ਮੰਤਰਾਲੇ ਨੇ ਨਵੰਬਰ ’ਚ ਸੋਨੇ ਦੀ ਆਯਾਤ ਦੇ ਅੰਕੜਿਆਂ ’ਚ 5 ਅਰਬ ਡਾਲਰ ਦੀ ਕਟੌਤੀ ਕੀਤੀ
ਦੇਸ਼ ਦਾ ਵਪਾਰ ਘਾਟਾ ਘਟ ਕੇ 32.84 ਅਰਬ ਡਾਲਰ ਹੋਣ ਦੀ ਸੰਭਾਵਨਾ
Gold Price Today: ਅੱਜ ਫਿਰ ਵਧੀਆਂ ਸੋਨੇ ਚਾਂਦੀ ਦੀਆਂ ਕੀਮਤਾਂ! ਜਾਣੋ ਅੱਜ ਦੀਆਂ ਕੀਮਤਾਂ
Gold Price Today: ਹਰ ਰੋਜ਼ ਕੀਮਤਾਂ ਵਿਚ ਹੁੰਦਾ ਰਹਿੰਦਾ ਬਦਲਾਅ
Gold Price News: ਸੋਨੇ ਦੀ ਕੀਮਤ ’ਚ 410 ਰੁਪਏ ਦਾ ਵਾਧਾ, ਚਾਂਦੀ 1700 ਰੁਪਏ ਵਧੀ
ਕਿਹਾ, ‘‘ਬੁਧਵਾਰ ਨੂੰ ਸੋਨੇ ਦੀਆਂ ਕੀਮਤਾਂ ਵਧੀਆਂ"
Gold seized at Amritsar airport: ਅੰਮ੍ਰਿਤਸਰ ਕਸਟਮ ਵਿਭਾਗ ਨੇ ਬਰਾਮਦ ਕੀਤਾ ਕਰੀਬ ਇਕ ਕਰੋੜ ਰੁਪਏ ਦਾ ਸੋਨਾ
ਬਰਾਮਦ ਸੋਨੇ ਦਾ ਕੁੱਲ ਵਜ਼ਨ 1 ਕਿਲੋ 642 ਗ੍ਰਾਮ
Gold Rate: ਤਿਉਹਾਰੀ ਸੀਜ਼ਨ ਮੌਕੇ ਸੋਨਾ ਹੋਇਆ ਸਸਤਾ, 24 ਕੈਰੇਟ ਸੋਨੇ ਦੀ ਕੀਮਤ 61 ਹਜ਼ਾਰ ਰੁਪਏ
22 ਅਤੇ 24 ਕੈਰੇਟ ਸੋਨੇ ਦੇ ਭਾਅ 'ਚ 100 ਰੁਪਏ ਤੋਂ ਲੈ ਕੇ 200 ਰੁਪਏ ਤੱਕ ਘਟ ਗਏ ਹਨ
ਗੋਆ: ਕੌਮਾਂਤਰੀ ਹਵਾਈ ਅੱਡੇ 'ਤੇ 4 ਕਰੋੜ ਰੁਪਏ ਦਾ ਸੋਨਾ ਅਤੇ 28 ਆਈਫੋਨ ਜ਼ਬਤ
ਆਬੂ ਧਾਬੀ ਤੋਂ ਆਉਣ ਵਾਲੇ ਤਿੰਨ ਯਾਤਰੀ ਗ੍ਰਿਫ਼ਤਾਰ