governor
ਰਾਜਪਾਲਾਂ ਨੂੰ ਸੰਵਿਧਾਨ ਅਨੁਸਾਰ ਅਪਣੇ ਫਰਜ਼ ਨਿਭਾਉਣੇ ਚਾਹੀਦੇ ਹਨ: ਜਸਟਿਸ ਬੀ.ਵੀ. ਨਾਗਰਤਨਾ
ਕਿਹਾ, ਰਾਜਪਾਲਾਂ ਦਾ ਅਹੁਦਾ ਇਕ ਗੰਭੀਰ ਸੰਵਿਧਾਨਕ ਅਹੁਦਾ, ਰਾਜਪਾਲਾਂ ਨੂੰ ਕੁੱਝ ਕਰਨ ਜਾਂ ਨਾ ਕਰਨ ਲਈ ਕਿਹਾ ਜਾਣਾ ਸ਼ਰਮਨਾਕ ਹੈ
ਮਨੀਸ਼ਾ ਪਾਧੀ ਨੇ ਰਚਿਆ ਇਤਿਹਾਸ, ਬਣੀ ਦੇਸ਼ ਦੀ ਪਹਿਲੀ ਮਹਿਲਾ ਆਦਿਕ ਸਹਾਇਕ-ਡੇ-ਕੈੰਪ
ਮਿਜ਼ੋਰਮ ਦੇ ਰਾਜਪਾਲ ਡਾ: ਹਰੀ ਬਾਬੂ ਕੁੰਭਪਤੀ ਨੇ 2015 ਬੈਚ ਦੀ ਏਅਰ ਫੋਰਸ ਅਧਿਕਾਰੀ ਮਨੀਸ਼ਾ ਪਾਧੀ ਨੂੰ ਪਹਿਲੀ ਮਹਿਲਾ ਏਡੀਸੀ ਨਿਯੁਕਤ ਕੀਤਾ ਹੈ
SGPC Delegation News : ਬੰਦੀ ਸਿੰਘਾਂ ਦੀ ਰਿਹਾਈ ਬਾਰੇ ਸ਼੍ਰੋਮਣੀ ਕਮੇਟੀ ਦਾ ਵਫਦ ਰਾਜਪਾਲ ਨੂੰ ਮਿਲਿਆ
SGPC Delegation News: ਪੈਨਡਰਾਈਵ ਜ਼ਰੀਏ ਗਵਰਨਰ ਨੂੰ ਸੌਂਪਿਆ ਸਾਰਾ ਡੇਟਾ
ਵਿਧਾਨ ਸਭਾ ਇਜਲਾਸ ਨੂੰ ਲੈ ਕੇ ਸੁਪ੍ਰੀਮ ਕੋਰਟ ਦਾ ਰੁਖ ਕਰੇਗੀ ਪੰਜਾਬ ਸਰਕਾਰ, ਨਵੰਬਰ ਵਿਚ ਸੱਦਿਆ ਜਾਵੇਗਾ ਅਗਲਾ ਸੈਸ਼ਨ
ਮੁੱਖ ਮੰਤਰੀ ਨੇ ਕਿਹਾ, ਮੈਂ ਨਹੀਂ ਚਾਹੁੰਦਾ ਰਾਜਪਾਲ ਨਾਲ ਸਰਕਾਰ ਦੀ ਕੁੜਤਣ ਜ਼ਿਆਦਾ ਵਧੇ
RDF ਦੇ ਮਸਲੇ ਨੂੰ ਲੈ ਕੇ CM ਮਾਨ ਨੇ ਰਾਜਪਾਲ ਨੂੰ ਲਿਖੀ ਚਿੱਠੀ, ਕੇਂਦਰ ਤੋਂ RDF ਦਾ ਬਕਾਇਆ ਦਿਵਾਉਣ ਦੀ ਕੀਤੀ ਮੰਗ
ਕਿਹਾ-ਫੰਡ ਜਾਰੀ ਨਾ ਹੋਣ ਕਰਕੇ ਪਿੰਡਾਂ ਦੇ ਵਿਕਾਸ ਕਾਰਜ ਪਏ ਠੱਪ
ਹੜ੍ਹ ਨਾਲ ਹੋਏ ਨੁਕਸਾਨ ਦਾ ਸਰਵੇ ਆਉਂਦੇ 15 ਦਿਨਾਂ ’ਚ ਹੋਵੇਗਾ ਮੁਕੰਮਲ: ਰਾਜਪਾਲ ਬਨਵਾਰੀ ਲਾਲ ਪੁਰੋਹਿਤ
ਲੋਹੀਆਂ ਇਲਾਕੇ ’ਚ ਪ੍ਰਭਾਵਿਤ ਖੇਤਰਾਂ ’ਚ ਮੌਜੂਦਾ ਹਲਾਤ ਦਾ ਲਿਆ ਜਾਇਜ਼ਾ
ਡੀ.ਈ.ਆਰ.ਸੀ. ਮੁਖੀ ਦੀ ਨਿਯੁਕਤੀ ’ਤੇ ਵਿਵਾਦ ਬਾਰੇ ਸੁਪਰੀਮ ਕੋਰਟ ਨੇ ਮੁੱਖ ਮੰਤਰੀ ਅਤੇ ਰਾਜਪਾਲ ਨੂੰ ਕਿਹਾ
‘ਸਿਆਸੀ ਕਲੇਸ਼ ਛੱਡੋ, ਮਿਲ ਕੇ ਡੀ.ਈ.ਆਰ.ਸੀ. ਮੁਖੀ ਦੇ ਨਾਂ ’ਤੇ ਵਿਚਾਰ ਕਰੋ’
ਵਿਧਾਨ ਸਭਾ ਦੇ ਸਪੈਸ਼ਲ ਇਜਲਾਸ ’ਤੇ ਰੇੜਕਾ! ਰਾਜਪਾਲ ਨੇ ਚੁੱਕੇ ਸਵਾਲ, ਏਜੰਡਾ ਦੀ ਮੰਗੀ ਜਾਣਕਾਰੀ
ਇਸ ਸਬੰਧੀ ਰਾਜਪਾਲ ਨੇ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਨੂੰ ਚਿੱਠੀ ਵੀ ਲਿਖੀ ਹੈ।
15 ਦਿਨਾਂ 'ਚ ਸਰਕਾਰ ਕੋਲ ਵਾਪਸ ਆਏ 2 ਹਜ਼ਾਰ ਰੁਪਏ ਦੇ 50 ਫ਼ੀ ਸਦੀ ਨੋਟ
ਆਰ.ਬੀ.ਆਈ. ਗਵਰਨਰ ਸ਼ਕਤੀਕਾਂਤ ਦਾਸ ਨੇ ਦਿਤੀ ਜਾਣਕਾਰੀ
ਬਨਵਾਰੀ ਲਾਲ ਪ੍ਰੋਹਿਤ : 'ਪਾਕਿਸਤਾਨ ਉੱਤੇ 1-2 ਵਾਰ ਸਰਜੀਕਲ ਸਟਰਾਇਕ ਹੋਵੇ'
ਇਸ ਵਿਚ ਪਾਕਿਸਤਾਨ ਦੀ ਫੌਜ ਅਤੇ ਸਰਕਾਰ ਦਾ ਪੂਰਾ ਹੱਥ ਹੈ।’’