Gujarat
Bilkis Bano case : ਗੁਜਰਾਤ ਸਰਕਾਰ ਨੇ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ ਕਰ ਕੇ ਫੈਸਲੇ ’ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ
ਸੂਬੇ ਨੂੰ ‘ਅਧਿਕਾਰ ਹੜੱਪਣ’ ਅਤੇ ‘ਵਿਵੇਕ ਅਧਿਕਾਰ ਦੀ ਦੁਰਵਰਤੋਂ’ ਦਾ ਦੋਸ਼ੀ ਠਹਿਰਾਉਣਾ ਗਲਤ ਸੀ : ਪਟੀਸ਼ਨ
Boat capsizes in Vadodara: ਪਿਕਨਿਕ ਮਨਾਉਣ ਜਾ ਰਹੇ 10 ਬੱਚਿਆਂ ਅਤੇ 2 ਅਧਿਆਪਕਾਂ ਦੀ ਕਿਸ਼ਤੀ ਪਲਟਣ ਕਾਰਨ ਮੌਤ
ਕਿਸ਼ਤੀ ਵਿਚ ਸਵਾਰ ਬਾਕੀ 13 ਬੱਚਿਆਂ ਅਤੇ ਦੋ ਅਧਿਆਪਕਾਂ ਨੂੰ ਬਚਾਇਆ ਗਿਆ।
Gujarat Borewell News: ਬੋਰਵੈੱਲ 'ਚ ਡਿੱਗੀ ਬੱਚੀ ਦੀ ਬਚਾਅ ਤੋਂ ਬਾਅਦ ਮੌਤ; 100 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੀ ਸੀ ਬੱਚੀ
ਡਾਕਟਰ ਨੇ ਕਿਹਾ ਕਿ ਬੱਚੀ ਦੀ ਮੌਤ ਲੋੜੀਂਦੀ ਆਕਸੀਜਨ ਦੀ ਘਾਟ ਕਾਰਨ ਹੋਈ ਹੈ।
5 ਦਿਨ ਦੇ ਨਵਜੰਮੇ ਬੱਚੇ ਨੇ 3 ਬੱਚਿਆਂ ਨੂੰ ਦਿਤੀ ਨਵੀਂ ਜ਼ਿੰਦਗੀ; ਡਾਕਟਰਾਂ ਨੇ ਐਲਾਨਿਆ ਸੀ ਬ੍ਰੇਨ ਡੈੱਡ
9 ਮਹੀਨੇ ਦੇ ਬੱਚੇ 'ਚ ਟਰਾਂਸਪਲਾਂਟ ਕੀਤਾ ਗਿਆ ਲੀਵਰ
ਗੁਜਰਾਤ ਦੀ ਪੰਚਾਇਤ ’ਚ ਜੁਗਰਾਜ ਸਿੰਘ ਬਣਿਆ ਪਹਿਲਾ ਸਿੱਖ ਉਪ ਪ੍ਰਧਾਨ
ਜੁਗਰਾਜ ਸਿੰਘ ਰਾਜੂ ਨੇ ਲੱਖਪਤ ਪੰਚਾਇਤ ’ਚ ਉਪ ਪ੍ਰਧਾਨ ਦੇ ਅਹੁਦੇ ਤੇ ਸਫ਼ਲਤਾ ਹਾਸਲ ਕੀਤੀ ਹੈ।
ਦੋ ਕਾਰਾਂ ਦੀ ਆਹਮੋ-ਸਾਹਮਣੇ ਤੋਂ ਹੋਈ ਟੱਕਰ, 3 ਔਰਤਾਂ ਸਣੇ 4 ਦੀ ਮੌਤ
ਹਾਦਸੇ 'ਚ ਇਕ ਸਾਲ ਦਾ ਬੱਚਾ ਵਾਲ-ਵਾਲ ਬਚ ਗਿਆ
ਗੁਜਰਾਤ ਵਿਚ AAP-ਕਾਂਗਰਸ ਦਾ ਗਠਜੋੜ! ਸੂਬਾ ਪ੍ਰਧਾਨ ਨੇ ਕਿਹਾ, "ਮਿਲ ਕੇ ਲੜਾਂਗੇ ਲੋਕ ਸਭਾ ਚੋਣਾਂ"
ਕਾਂਗਰਸ ਨੇ ਕਿਹਾ ਕਿ ਪਾਰਟੀ ਕੇਂਦਰੀ ਲੀਡਰਸ਼ਿਪ ਦੇ ਨਿਰਦੇਸ਼ਾਂ ਦੀ ਪਾਲਣਾ ਕਰੇਗੀ
ਅਹਿਮਦਾਬਾਦ ਦੇ ਹਸਪਤਾਲ ਵਿਚ ਲੱਗੀ ਅੱਗ, 100 ਮਰੀਜ਼ਾਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ
ਹਸਪਤਾਲ ਦੀ ਬੇਸਮੈਂਟ ਵਿਚ ਸਵੇਰੇ 4.30 ਵਜੇ ਅੱਗ ਲੱਗ ਗਈ
ਉਚੇਰੀ ਸਿੱਖਿਆ ਲਈ ਕੈਨੇਡਾ ਗਏ ਭਾਰਤੀ ਮੂਲ ਨੌਜੁਆਨ ਦੀ ਸੜਕ ਹਾਦਸੇ 'ਚ ਮੌਤ
ਵਰਸਿਲ ਗੁਜਰਾਤ ਦੇ ਅਹਿਮਦਾਬਾਦ ਨਾਲ ਸਬੰਧਤ ਸੀ
ਪਾਕਿਸਤਾਨੀ ਖੂਫ਼ੀਆ ਏਜੰਸੀ ਲਈ ਜਾਸੂਸੀ ਕਰਨ ਦੇ ਦੋਸ਼ ’ਚ 3 ਲੋਕਾਂ ਨੂੰ ਉਮਰ ਕੈਦ
ਅਦਾਲਤ ਨੇ ਕਿਹਾ ਕਿ ਤਿੰਨਾਂ ਨੂੰ ਭਾਰਤ ਵਿਚ ਰੁਜ਼ਗਾਰ ਮਿਲਿਆ, ਪਰ ਉਨ੍ਹਾਂ ਦਾ ਪਿਆਰ ਅਤੇ ਦੇਸ਼ ਭਗਤੀ ਪਾਕਿਸਤਾਨ ਲਈ ਸੀ।