Guru Randhawa Shehnaaz Gill and Guru Randhawa: Shehnaz Gill ਦੇ ਸਿਰ 'ਤੇ ਪੱਗ ਬੰਨ੍ਹਦੇ ਨਜ਼ਰ ਆਏ Guru Randhawa; ਵਾਇਰਲ ਹੋਈ ਵੀਡੀਉ ਵੀਡੀਉ ਸ਼ੇਅਰ ਕਰਦੇ ਹੋਏ ਸ਼ਹਿਨਾਜ਼ ਨੇ ਕੈਪਸ਼ਨ ਵਿਚ ਲਿਖਿਆ- 'ਗੁਰੂ ਨੂੰ ਨਾਜ਼ ਤੇਰੇ ਤੇ... ਚਲੂ ਤੇਰਾ ਨਖਰਾ ਵੇ'। Previous1 Next 1 of 1