Hamas-Israel War
ਗਾਜ਼ਾ ਦੀ ਇਕ ਚੌਥਾਈ ਆਬਾਦੀ ਭੁੱਖਮਰੀ ਦੇ ਕੰਢੇ ’ਤੇ, ਸੰਯੁਕਤ ਰਾਸ਼ਟਰ ਨੇ ਬਿਆਨੇ ਜੰਗ ਕਾਰਨ ਪੈਦਾ ਹੋਏ ਭਿਆਨਕ ਹਾਲਾਤ
ਕਿਹਾ, ਰਾਹਤ ਸਮੱਗਰੀ ਨਾਲ ਭਰੇ ਟਰੱਕਾਂ ਨੂੰ ਲੁੱਟਿਆ ਜਾ ਰਿਹਾ ਹੈ, ਹਾਲਾਤ ਨਾ ਸੁਧਰੇ ਤਾਂ ਸੋਕਾ ਪੈਣ ਦਾ ਡਰ
ਰਮਜ਼ਾਨ ਦੌਰਾਨ ਗਾਜ਼ਾ ’ਚ ਜੰਗਬੰਦੀ ਲਈ ਤਿਆਰ ਹੈ ਇਜ਼ਰਾਈਲ, ਜਾਣੋ ਕੀ ਰੱਖੀ ਸ਼ਰਤ
ਜੇ ਬੰਧਕਾਂ ਨੂੰ ਰਿਹਾਅ ਕਰਨ ਦਾ ਸਮਝੌਤਾ ਹੋ ਜਾਂਦਾ ਹੈ ਤਾਂ ਰੁਕ ਸਕਦੇ ਹਨ ਹਮਲੇ : ਬਾਈਡਨ
ਰਿਸ਼ੀ ਸੁਨਕ ਨੇ ਬਰਤਾਨੀਆਂ ਦੀ ਸਿਆਸਤ ’ਚ ‘ਜ਼ਹਿਰੀਲੇ’ ਸਭਿਆਚਾਰ ਵਿਰੁਧ ਚੌਕਸ ਕੀਤਾ
ਕਿਹਾ, ਹਮਾਸ ਦੇ ਹਮਲਿਆਂ ਤੋਂ ਬਾਅਦ ਪੱਖਪਾਤ ਅਤੇ ਯਹੂਦੀ-ਵਿਰੋਧੀ ਭਾਵਨਾ ਵਿਚ ਭਾਰੀ ਵਾਧਾ ਮਨਜ਼ੂਰ ਨਹੀਂ ਕੀਤਾ ਜਾ ਸਕਦਾ
ਫਲਸਤੀਨੀ ਇਲਾਕਿਆਂ ’ਚ ਨਵੀਂਆਂ ਇਜ਼ਰਾਇਲੀ ਬਸਤੀਆਂ ਸਥਾਪਤ ਕਰਨਾ ਗੈਰ-ਕਾਨੂੰਨੀ: ਅਮਰੀਕਾ
ਇਕ ਦਿਨ ਪਹਿਲਾਂ ਇਜ਼ਰਾਈਲ ਦੇ ਕੱਟੜ-ਸੱਜੇ ਪੱਖੀ ਵਿੱਤ ਮੰਤਰੀ ਬੇਲੇਲ ਸਟੋਰੋਟਿਚ ਨੇ ਇਨ੍ਹਾਂ ਬਸਤੀਆਂ ਵਿਚ 3,000 ਤੋਂ ਵੱਧ ਘਰ ਬਣਾਉਣ ਦਾ ਸੰਕੇਤ ਦਿਤਾ ਸੀ
ਗਾਜ਼ਾ ’ਚ ਜੰਗਬੰਦੀ ਬਾਰੇ ਸੰਯੁਕਤ ਰਾਸ਼ਟਰ ਸੁਪਰੀਮ ਕੋਰਟ ਨੇ ਸੁਣਾਇਆ ਹੁਕਮ, ਇਜ਼ਰਾਈਲ ਨੂੰ ਦਿਤੀ ਇਹ ਨਸੀਹਤ
ਅਦਾਲਤ ਨੇ ਕਿਹਾ ਕਿ ਮਾਮਲੇ ਨੂੰ ਖਾਰਜ ਨਹੀਂ ਕੀਤਾ ਜਾਵੇਗਾ ਜਿਸ ’ਚ ਇਜ਼ਰਾਈਲ ’ਤੇ ਗਾਜ਼ਾ ਵਿਚ ਨਸਲਕੁਸ਼ੀ ਦਾ ਦੋਸ਼ ਲਗਾਇਆ ਗਿਆ ਹੈ
ਗਾਜ਼ਾ ਸਿਹਤ ਮੰਤਰਾਲੇ ਨੇ ਇਜ਼ਰਾਈਲੀ ਫ਼ੌਜ ’ਤੇ ਲਾਇਆ ਨਿਹੱਥੇ ਲੋਕਾਂ ’ਤੇ ਗੋਲੀਬਾਰੀ ਦਾ ਦੋਸ਼
ਰਾਹਤ ਸਮੱਗਰੀ ਪ੍ਰਾਪਤ ਕਰਨ ਲਈ ਕਤਾਰ ’ਚ ਲੱਗੇ ਹੋਏ ਸਨ ਲੋਕ
Israel Hamas War : ਗਾਜ਼ਾ ’ਚ ਪਿਛਲੇ ਦੋ ਦਿਨਾਂ ਦੌਰਾਨ ਹੋਈਆਂ ਝੜਪਾਂ ’ਚ 13 ਇਜ਼ਰਾਈਲੀ ਫੌਜੀ ਮਾਰੇ ਗਏ, ਹਮਾਸ ਦੇ ਮਜ਼ਬੂਤ ਹੋਣ ਦੇ ਸੰਕੇਤ
ਇਜ਼ਰਾਈਲ ਦੀ ਰਾਜਧਾਨੀ ਤੇਲ ਅਵੀਵ ਵਿਚ ਹਜ਼ਾਰਾਂ ਲੋਕਾਂ ਨੇ ਨੇਤਨਯਾਹੂ ਵਿਰੁਧ ਪ੍ਰਦਰਸ਼ਨ ਕੀਤਾ
Israel News: ਇਜ਼ਰਾਈਲ ਦੇ ਪ੍ਰਧਾਨ ਮੰਤਰੀ ਵਿਰੁਧ ਰਿਸ਼ਵਤਖੋਰੀ ਦੇ ਮਾਮਲੇ ਦੀ ਸੁਣਵਾਈ ਮੰਗਲਵਾਰ ਨੂੰ ਮੁੜ ਸ਼ੁਰੂ ਹੋਵੇਗੀ
ਰਿਸ਼ਵਤਖੋਰੀ ਮਾਮਲੇ ’ਚ ਪਿਛਲੀ ਸੁਣਵਾਈ 20 ਸਤੰਬਰ ਨੂੰ ਹੋਈ ਸੀ
Red Sea News : ਲਾਲ ਸਾਗਰ ’ਚ ਇਕ ਅਮਰੀਕੀ ਜੰਗੀ ਬੇੜੇ ਅਤੇ ਕਈ ਕਾਰੋਬਾਰੀ ਜਹਾਜ਼ਾਂ ’ਤੇ ਹਮਲਾ : ਪੈਂਟਾਗਨ
ਯਮਨ ਦੇ ਈਰਾਨ ਸਮਰਥਿਤ ਹੂਤੀ ਬਾਗ਼ੀਆਂ ਨੇ ਹਮਲੇ ਦੀ ਜ਼ਿੰਮੇਵਾਰੀ ਲਈ
Israel Hamas War : ਇਜ਼ਰਾਈਲ ਅਤੇ ਹਮਾਸ ਵਿਚਕਾਰ ਚਾਰ ਦਿਨਾਂ ਦੀ ਜੰਗਬੰਦੀ ਲਾਗੂ, ਇਜ਼ਰਾਈਲ ਨੇ ਜੰਗਬੰਦੀ ਵਧਾਉਣ ਲਈ ਰੱਖੀ ਇਹ ਸ਼ਰਤ
ਬੰਧਕ ਦੀ ਰਿਹਾਈ ਲਈ ਮੰਚ ਤਿਆਰ, ਦੋਵੇਂ ਧਿਰਾਂ ਪਹਿਲਾਂ ਔਰਤਾਂ ਅਤੇ ਬੱਚਿਆਂ ਨੂੰ ਰਿਹਾਅ ਕਰਨਗੀਆਂ