Hamas-Israel War
ਹਿਜ਼ਬੁੱਲਾ ਦੀ ਧਮਕੀ : ਇਜ਼ਰਾਈਲ ਦੇ ਅੰਦਰ ਤਕ ਰਾਕੇਟ ਦਾਗ਼ਾਂਗੇ
ਕਿਹਾ, ਹਾਲੇ ਹੋਰ ਇਜ਼ਰਾਈਲੀਆਂ ਨੂੰ ਬੇਘਰ ਹੋਣਾ ਪਏਗਾ
ਲੇਬਨਾਨ : ਪੇਜਰ ਧਮਾਕੇ ’ਚ ਮਾਰੇ ਗਏ ਹਿਜ਼ਬੁੱਲਾ ਮੈਂਬਰਾਂ ਦੇ ਜਨਾਜ਼ੇ ’ਚ ਵੀ ਕਈ ਧਮਾਕੇ, 9 ਹੋਰ ਲੋਕਾਂ ਦੀ ਮੌਤ
ਹਿਜ਼ਬੁੱਲਾ ਵਲੋਂ ਵਰਤੀ ਗਈ ਵਾਕੀ-ਟਾਕੀ ’ਚ ਹੋਇਆ ਧਮਾਕਾ, ਬੈਰੂਤ ਤਕ ਸੁਣੀ ਗਈ ਆਵਾਜ਼
ਇਜ਼ਰਾਈਲ ਨੂੰ ਹਥਿਆਰਾਂ ਦਾ ਨਿਰਯਾਤ ਰੋਕਣ ਲਈ ਕੇਂਦਰ ਨੂੰ ਹੁਕਮ ਦੇਣ ਦੀ ਮੰਗ ਕਰਦੀ ਪਟੀਸ਼ਨ ਅਦਾਲਤ ’ਚ ਦਾਇਰ
ਜਨਹਿਤ ਪਟੀਸ਼ਨ ਨੋਇਡਾ ਨਿਵਾਸੀ ਅਸ਼ੋਕ ਕੁਮਾਰ ਸ਼ਰਮਾ ਸਮੇਤ 11 ਲੋਕਾਂ ਨੇ ਦਾਇਰ ਕੀਤੀ
ਬ੍ਰਿਟਿਸ਼ ਸਰਕਾਰ ਨੇ ਇਜ਼ਰਾਈਲ ਨੂੰ 30 ਹਥਿਆਰਾਂ ਦੇ ਲਾਇਸੈਂਸ ਮੁਅੱਤਲ ਕੀਤੇ, ਜਾਣੋ ਇਜ਼ਰਾਈਲੀ PM ਨੇ ਕੀ ਦਿਤੀ ਪ੍ਰਤੀਕਿਰਿਆ
ਬਰਤਾਨੀਆਂ ਨੇ ਇਜ਼ਰਾਈਲ ਨੂੰ 350 ਹਥਿਆਰਾਂ ਦੇ ਨਿਰਯਾਤ ਲਾਇਸੈਂਸਾਂ ਵਿਚੋਂ 30 ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ
ਦਖਣੀ ਲੇਬਨਾਨ ’ਚ ਇਜ਼ਰਾਇਲੀ ਹਮਲਾ, ਇਕ ਔਰਤ ਅਤੇ ਦੋ ਬੱਚਿਆਂ ਸਮੇਤ 10 ਸੀਰੀਆਈ ਨਾਗਰਿਕਾਂ ਦੀ ਮੌਤ
ਹਿਜ਼ਬੁੱਲਾ ਦਾ ਕਹਿਣਾ ਹੈ ਕਿ ਉਹ ਉਦੋਂ ਤਕ ਅਪਣੇ ਹਮਲੇ ਨਹੀਂ ਰੋਕੇਗਾ ਜਦੋਂ ਤਕ ਗਾਜ਼ਾ ਪੱਟੀ ਵਿਚ ਜੰਗਬੰਦੀ ਨਹੀਂ ਹੋ ਜਾਂਦੀ
ਇਜ਼ਰਾਈਲ ਦੇ ਹਵਾਈ ਹਮਲੇ ’ਚ ਇਕੋ ਪਰਵਾਰ ਦੇ 18 ਮੈਂਬਰਾਂ ਦੀ ਮੌਤ
ਇਜ਼ਰਾਈਲ-ਹਮਾਸ ਜੰਗ ਵਿਚ ਗਾਜ਼ਾ ਵਿਚ ਮਰਨ ਵਾਲਿਆਂ ਦੀ ਗਿਣਤੀ 40,000 ਤੋਂ ਵੱਧ ਹੋ ਗਈ
ਨੇਤਨਯਾਹੂ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨਕਾਰੀਆਂ ਨੇ ਇਜ਼ਰਾਈਲ ’ਚ ਹਾਈਵੇਅ ਜਾਮ ਕੀਤੇ
ਪ੍ਰਦਰਸ਼ਨਕਾਰੀਆਂ ਨੇ ਹਮਾਸ ਵਲੋਂ ਬੰਧਕ ਬਣਾਏ ਗਏ ਲੋਕਾਂ ਨੂੰ ਵਾਪਸ ਲਿਆਉਣ ਲਈ ਜੰਗਬੰਦੀ ਕਰਨ ਦਾ ਸੱਦਾ ਦਿਤਾ
ਹਮਾਸ ਨੇ ਪ੍ਰਮੁੱਖ ਮੰਗ ਛੱਡੀ, ਸੰਭਾਵਤ ਜੰਗਬੰਦੀ ਦਾ ਰਾਹ ਸਾਫ਼
ਵਾਸ਼ਿੰਗਟਨ ਦੇ ਪੜਾਅਵਾਰ ਸਮਝੌਤੇ ਵਿਚ ਪਹਿਲਾਂ ਛੇ ਹਫਤਿਆਂ ਦੀ ‘ਸੰਪੂਰਨ ਅਤੇ ਪੂਰਨ’ ਜੰਗਬੰਦੀ ਸ਼ਾਮਲ ਹੋਵੇਗੀ
ਇਜ਼ਰਾਈਲੀ ਫੌਜ ਨੇ ਗਾਜ਼ਾ ’ਚ ਰਾਹਤ ਸਮੱਗਰੀ ਪਹੁੰਚਾਉਣ ਲਈ ਰਣਨੀਤਕ ਰੋਕ ਦਾ ਐਲਾਨ ਕੀਤਾ
ਅਮਰੀਕਾ ਅਤੇ ਕੌਮਾਂਤਰੀ ਏਜੰਸੀਆਂ ਸਮੇਤ ਇਜ਼ਰਾਈਲ ਦੇ ਚੋਟੀ ਦੇ ਸਹਿਯੋਗੀ ਉਸ ਨੂੰ ਹਮਾਸ ਨਾਲ ਜੰਗਬੰਦੀ ’ਤੇ ਸਮਝੌਤੇ ’ਤੇ ਪਹੁੰਚਣ ਦੀ ਅਪੀਲ ਕਰ ਰਹੇ ਹਨ।
ਮਾਲਦੀਵ ਨੇ ਇਜ਼ਰਾਈਲੀ ਪਾਸਪੋਰਟ ਧਾਰਕਾਂ ’ਤੇ ਲਗਾਈ ਪਾਬੰਦੀ
ਗਾਜ਼ਾ ’ਤੇ ਇਜ਼ਰਾਈਲੀ ਫੌਜੀ ਹਮਲਿਆਂ ਨੂੰ ਲੈ ਕੇ ਮਾਲਦੀਵ ’ਚ ਵੱਧ ਰਹੇ ਲੋਕਾਂ ਦੇ ਗੁੱਸੇ ਦੇ ਵਿਚਕਾਰ ਆਇਆ ਫੈਸਲਾ