Hamas-Israel War
ਕੌਮਾਂਤਰੀ ਅਪਰਾਧਕ ਅਦਾਲਤ ਨੇ ਇਜ਼ਰਾਈਲ ਅਤੇ ਹਮਾਸ ਦੇ ਆਗੂਆਂ ਨੂੰ ਜੰਗੀ ਅਪਰਾਧਾਂ ਲਈ ਦੋਸ਼ੀ ਠਹਿਰਾਇਆ
ਬੈਂਜਾਮਿਨ ਨੇਤਨਯਾਹੂ ਸਮੇਤ ਦੋ ਇਜ਼ਰਾਈਲੀ ਨੇਤਾਵਾਂ ਅਤੇ ਹਮਾਸ ਦੇ ਤਿੰਨ ਨੇਤਾਵਾਂ ਵਿਰੁਧ ਗ੍ਰਿਫਤਾਰੀ ਵਾਰੰਟ ਦਾ ਐਲਾਨ
ਗਾਜ਼ਾ ’ਚ ਭਾਰਤੀ ਫ਼ੌਜ ਦੇ ਸਾਬਕਾ ਜਵਾਨ ਦੀ ਮੌਤ, ਇਜ਼ਰਾਈਲ-ਹਮਾਸ ਸੰਘਰਸ਼ ’ਚ ਸੰਯੁਕਤ ਰਾਸ਼ਟਰ ਦੇ ਕਿਸੇ ਕੌਮਾਂਤਰੀ ਮੁਲਾਜ਼ਮ ਦੀ ਪਹਿਲੀ ਮੌਤ
ਰਫਾਹ ਦੇ ਯੂਰਪੀਅਨ ਹਸਪਤਾਲ ਜਾਂਦੀ ਸੰਯੁਕਤ ਰਾਸ਼ਟਰ ਦੀ ਗੱਡੀ ’ਚ ਸੀ ਸਵਾਰ
7 ਅਕਤੂਬਰ ਨੂੰ ਹੋਏ ਹਮਲਿਆਂ ਨੂੰ ਲੈ ਕੇ ਇਜ਼ਰਾਇਲੀ ਫੌਜ ਦੇ ਖੁਫੀਆ ਮੁਖੀ ਨੇ ਦਿਤਾ ਅਸਤੀਫਾ
ਅਹਾਰੋਨ ਹਲੀਵਾ ਹਮਾਸ ਹਮਲੇ ਨਾਲ ਸਬੰਧਤ ਅਸਫਲਤਾ ਕਾਰਨ ਅਸਤੀਫਾ ਦੇਣ ਵਾਲੇ ਪਹਿਲੇ ਸੀਨੀਅਰ ਇਜ਼ਰਾਈਲੀ ਅਧਿਕਾਰੀ ਹਨ
ਅਮਰੀਕੀ ਰਾਸ਼ਟਰਪਤੀ ਦੀ ਅਪੀਲ, ਬੰਧਕਾਂ ਬਾਰੇ ਸਮਝੌਤਾ ਕਰਨ ਲਈ ਹਮਾਸ ’ਤੇ ਦਬਾਅ ਬਣਾਉਣ ਮਿਸਰ ਅਤੇ ਕਤਰ
ਇਕ ਦਿਨ ਪਹਿਲਾਂ ਇਜ਼ਰਾਈਲੀ ਪ੍ਰਧਾਨ ਮੰਤਰੀ ਨੂੰ ਵੀ ਗਾਜ਼ਾ ’ਚ ਛੇ ਜੰਗ ਨੂੰ ਰੋਕਣ ਲਈ ਕੋਸ਼ਿਸ਼ਾਂ ਦੁੱਗਣੀਆਂ ਕਰਨ ਲਈ ਕਿਹਾ ਸੀ
ਗਾਜ਼ਾ : ਇਜ਼ਰਾਇਲੀ ਹਮਲੇ ’ਚ ਮਾਰੇ ਜਾਣ ਵਾਲੇ ਸਹਾਇਤਾ ਮੁਲਾਜ਼ਮਾਂ ’ਚ ਭਾਰਤੀ ਮੂਲ ਦੀ ਔਰਤ ਵੀ ਸ਼ਾਮਲ
ਆਸਟਰੇਲੀਆ ਦੇ ਪ੍ਰਧਾਨ ਮੰਤਰੀ ਨੇ ਮਾਰੇ ਗਏ ਲੋਕਾਂ ਦੀ ਕੀਤੀ ਪੁਸ਼ਟੀ
‘ਗਾਜ਼ਾ ਵਿਚ ਭੁੱਖਮਰੀ’, ਮੁਸਲਿਮ ਆਗੂਆਂ ਨੇ ਬਾਈਡਨ ਦੀ ਇਫਤਾਰ ਪਾਰਟੀ ਦਾ ਸੱਦਾ ਠੁਕਰਾਇਆ
ਕਿਹਾ, ਜਦੋਂ ਗਾਜ਼ਾ ਵਿਚ ਭੁੱਖਮਰੀ ਹੈ ਤਾਂ ਅਜਿਹੀ ਦਾਵਤ ਵਿਚ ਸ਼ਾਮਲ ਹੋਣਾ ਜਾਇਜ਼ ਨਹੀਂ : ਵਾਇਲ-ਅਲ-ਜ਼ਾਇਤ
ਇਜ਼ਰਾਈਲ ਦੇ ਹਮਲਿਆਂ ’ਚ ਵਿਦੇਸ਼ੀਆਂ ਸਮੇਤ 7 ਸਹਾਇਤਾ ਮੁਲਾਜ਼ਮਾਂ ਦੀ ਮੌਤ : ਸਹਾਇਤਾ ਸਮੂਹ
ਮਾਰੇ ਗਏ ਵਿਅਕਤੀਆਂ ਸਹਾਇਤਾ ਮੁਲਾਜ਼ਮਾਂ ’ਚ ਆਸਟ੍ਰੇਲੀਆਈ, ਪੋਲੈਂਡ ਅਤੇ ਬਰਤਾਨੀਆਂ ਦੇ ਨਾਗਰਿਕ ਸ਼ਾਮਲ
ਸੀਰੀਆ ’ਚ ਈਰਾਨੀ ਸਫ਼ਾਰਤਖ਼ਾਨੇ ’ਤੇ ਇਜ਼ਰਾਇਲੀ ਹਮਲੇ ’ਚ 2 ਜਨਰਲਾਂ ਸਮੇਤ 7 ਲੋਕਾਂ ਦੀ ਮੌਤ
ਈਰਾਨ ਦੇ ਸਫ਼ੀਰ ਹੁਸੈਨ ਅਕਬਰੀ ਨੇ ਹਮਲੇ ਦਾ ਬਦਲਾ ਉਸੇ ਤੀਬਰਤਾ ਅਤੇ ਸਖਤੀ ਨਾਲ ਲੈਣ ਦਾ ਅਹਿਦ ਲਿਆ
ਹਮਾਸ ਨੇ ਜੰਗਬੰਦੀ ਦੀ ਨਵੀਂ ਪੇਸ਼ਕਸ਼ ਨੂੰ ਰੱਦ ਕੀਤਾ, ਇਜ਼ਰਾਈਲ ’ਤੇ ਮੁੱਖ ਮੰਗਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ
ਅਮਰੀਕਾ ਨੇ ਵੋਟਿੰਗ ਵਿਚ ਅਪਣੀ ਵੀਟੋ ਸ਼ਕਤੀ ਦੀ ਵਰਤੋਂ ਨਾ ਕਰਨ ਦਾ ਫੈਸਲਾ ਕੀਤਾ, ਇਜ਼ਰਾਈਲ ਬਿਟਰਿਆ
ਡੋਨਾਲਡ ਟਰੰਪ ਨੇ ਗਾਜ਼ਾ ’ਚ ਜੰਗ ਬਾਰੇ ਕਹੀਆਂ ਅਜਿਹੀਆਂ ਗੱਲਾਂ, ਇਜ਼ਰਾਈਲੀ ਮੀਡੀਆ ਨੂੰ ਟਿਪਣੀਆਂ ਕੱਟ ਕੇ ਜਾਰੀ ਕਰਨਾ ਪਿਆ ਵੀਡੀਉ
ਗਾਜ਼ਾ ’ਚ ਜੰਗ ਖਤਮ ਕਰਨ ਦੀ ਅਪੀਲ ਕੀਤੀ, ਕਿਹਾ, ‘ਇਜ਼ਰਾਈਲ ਨੇ ਜੰਗ ਦੇ ਵੀਡੀਉ ਜਾਰੀ ਕਰ ਕੇ ਕੀਤੀ ਗ਼ਲਤੀ’