Harsimrat Kaur Badal
Harsimrat Badal: ਨਵੇਂ ਕਾਨੂੰਨ ਵਿਚ ਸਿੱਖਾਂ ਅਤੇ ਘੱਟ ਗਿਣਤੀਆਂ ਨੂੰ ਇਨਸਾਫ਼ ਦੇਣ ਵਾਲੀ ਇਕ ਵੀ ਵਿਵਸਥਾ ਨਹੀਂ: ਹਰਸਿਮਰਤ ਕੌਰ ਬਾਦਲ
ਕਿਹਾ, ਬੰਦੀ ਸਿੰਘਾਂ ਨੂੰ ਇੰਨੇ ਲੰਬੇ ਸਮੇਂ ਤੋਂ ਜੇਲਾਂ ਵਿਚ ਡੱਕੇ ਰੱਖਣਾ ਸੰਵਿਧਾਨ ਅਤੇ ਕਾਨੂੰਨੀ ਵਿਵਸਥਾ ਦੇ ਉਲਟ
ਮਹਿਲਾ ਰਾਖਵਾਂਕਰਨ ਬਿੱਲ ’ਤੇ ਬੋਲੇ ਹਰਸਿਮਰਤ ਕੌਰ ਬਾਦਲ, “ਮਰਦ-ਪ੍ਰਧਾਨ ਸੰਸਦ ਨੇ ਔਰਤਾਂ ਨੂੰ ਧੋਖਾ ਦਿਤਾ”
ਕਿਹਾ, ਸਰਕਾਰ ਔਰਤਾਂ ਨੂੰ ਲੱਡੂ ਦਿਖਾ ਰਹੀ ਹੈ, ਪਰ ਨਾਲ ਹੀ ਕਹਿ ਰਹੀ ਹੈ ਕਿ ਉਹ ਇਸ ਨੂੰ ਖਾ ਨਹੀਂ ਸਕਦੀਆਂ
ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਸਿਰੇ ਚੜ੍ਹਿਆ; ਪੰਜਾਬੀਆਂ ਦੇ ਰੋਹ ਦੇ ਡਰੋਂ ਨਹੀਂ ਕੀਤਾ ਐਲਾਨ: ਮਾਲਵਿੰਦਰ ਸਿੰਘ ਕੰਗ
ਕਿਹਾ, ਭਾਜਪਾ ਦੀ ਸ਼ਰਤ ਹੈ ਕਿ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਚੋਣ ਨਹੀਂ ਲੜਨਗੇ
ਸੰਸਦ ਵਿਚ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਬੋਲੇ ਹਰਸਿਮਰਤ ਕੌਰ ਬਾਦਲ
“ਸਜ਼ਾ ਪੂਰੀ ਹੋਣ ਤੋਂ ਬਾਅਦ ਵੀ 30 ਸਾਲ ਤੋਂ ਜੇਲ੍ਹਾਂ ਵਿਚ ਬੰਦ ਸਿੱਖਾਂ ਲਈ ਕੀ ਵਿਵਸਥਾ ਹੈ?”
ਬੇਭਰੋਸਗੀ ਮਤੇ 'ਤੇ ਬੋਲੇ ਹਰਸਿਮਰਤ ਕੌਰ ਬਾਦਲ, “ਸਿੱਖ ਕੌਮ ਕਿਸ ਉਤੇ ਵਿਸ਼ਵਾਸ ਕਰੇ?”
ਮਨੀਪੁਰ ਮੁੱਦੇ ’ਤੇ ਪੁਛਿਆ, “ਸਰਕਾਰ ਦਾ ਘੱਟ ਗਿਣਤੀ ਕਮਿਸ਼ਨ ਕੀ ਕਰ ਰਿਹਾ ਹੈ?”
ਮੁੜ ਚੁਣੇ ਸਾਂਸਦਾਂ ਵਿਚ ਹਰਸਿਮਰਤ ਕੌਰ ਬਾਦਲ ਦੀ ਜਾਇਦਾਦ ’ਚ 10 ਸਾਲਾਂ ਦੌਰਾਨ ਸੱਭ ਤੋਂ ਵੱਧ ਵਾਧਾ
ਐਸੋਸੀਏਸ਼ਨ ਫ਼ਾਰ ਡੈਮੋਕਰੇਟਿਕ ਰਾਈਟਸ ਤੇ ਇਲੈਕਸ਼ਨ ਵਾਚ ਦੀ ਤਾਜ਼ਾ ਰਿਪੋਰਟ ਵਿਚ ਅੰਕੜੇ ਆਏ ਸਾਹਮਣੇ