Health
ਪੰਜਾਬ ਵਲੋਂ ਬੁਨਿਆਦੀ ਢਾਂਚੇ ਤੇ ਸਟਾਫ਼ ਦੀਆਂ ਚੁਣੌਤੀਆਂ ਦੇ ਵਿਚਕਾਰ ਜਨਤਕ ਸਿਹਤ ਪ੍ਰਣਾਲੀ ’ਚ ਸੁਧਾਰ
‘ਆਪ’ ਸਰਕਾਰ ਨੇ ਸਿਹਤ ਸੰਭਾਲ ਸੁਧਾਰਾਂ ਨੂੰ ਤਰਜੀਹ ਦਿਤੀ’
ਹਾਰਮੋਨ ਥੈਰੇਪੀ ’ਚ ਵਰਤੀਆਂ ਜਾਂਦੀਆਂ ਦਵਾਈਆਂ ਨਾਲ ਵਧ ਜਾਂਦੇ ਦਿਲ ਦੀ ਬਿਮਾਰੀ ਦਾ ਖ਼ਤਰਾ
‘ਹਾਰਮੋਨ ਰਿਪਲੇਸਮੈਂਟ ਥੈਰੇਪੀ’ ਔਰਤਾਂ ਦੇ ਸਰੀਰ ’ਚ ਲੋੜੀਂਦੇ ਪੈਦਾ ਨਾ ਹੋਣ ਵਾਲੇ ਹਾਰਮੋਨਾਂ ਨੂੰ ਬਦਲ ਕੇ ‘ਮੈਨੋਪੋਜ਼’ ਤੋਂ ਬਾਅਦ ਦੇ ਲੱਛਣਾਂ ਤੋਂ ਰਾਹਤ ਦਿੰਦੀ ਹੈ
ਨੀਤਾ ਅੰਬਾਨੀ ਨੇ ਲਾਂਚ ਕੀਤੀ ਨਵੀਂ ਸਿਹਤ ਸੇਵਾ ਯੋਜਨਾ, ਹਜ਼ਾਰਾਂ ਬੱਚਿਆਂ ਅਤੇ ਔਰਤਾਂ ਨੂੰ ਮਿਲੇਗਾ ਮੁਫ਼ਤ ਇਲਾਜ
50,000 ਬੱਚਿਆਂ ’ਚ ਜਮਾਂਦਰੂ ਦਿਲ ਦੀ ਬਿਮਾਰੀ ਲਈ ਮੁਫਤ ਜਾਂਚ ਅਤੇ ਇਲਾਜ ਦਾ ਵਾਅਦਾ ਕੀਤਾ
ਭਾਰਤ ਦੇ ਪਿੰਡਾਂ ’ਚ ਵੱਡੀ ਗਿਣਤੀ ’ਚ ਸਿਹਤ ਉਪ-ਕੇਂਦਰਾਂ ਕੋਲ ਅਪਣੀ ਇਮਾਰਤ ਨਹੀਂ : ਸਰਕਾਰੀ ਰੀਪੋਰਟ
ਇਹ ਉਪ-ਕੇਂਦਰ ਜਾਂ ਤਾਂ ਕਿਰਾਏ ਦੀ ਇਮਾਰਤ ’ਚ ਕੰਮ ਕਰਦੇ ਹਨ ਜਾਂ ਸਥਾਨਕ ਗ੍ਰਾਮ ਪੰਚਾਇਤ ਜਾਂ ਸਵੈਸੇਵੀ ਸੁਸਾਇਟੀ ਦੀ ਇਮਾਰਤ ਵਲੋਂ ਪ੍ਰਦਾਨ ਕੀਤੀ ਜਗ੍ਹਾ ’ਚ ਕੰਮ ਕਰਦੇ ਹਨ
ਰਾਜਸਥਾਨ ’ਚ ਕਈ ਮਸ਼ਹੂਰ ਕੰਪਨੀਆਂ ਦੇ ਮਸਾਲੇ ‘ਅਸੁਰੱਖਿਅਤ’ ਮਿਲੇ : ਅਧਿਕਾਰੀ
‘ਅਸੁਰੱਖਿਅਤ’ ਮਸਾਲਿਆਂ ਨੂੰ ਤੁਰਤ ਪ੍ਰਭਾਵ ਨਾਲ ਜ਼ਬਤ ਕਰਨ ਦੇ ਹੁਕਮ ਦਿਤੇ ਗਏ
ਭਾਰਤ ਦੇ ਨੌਜੁਆਨਾਂ ’ਚ ਕੈਂਸਰ ਦੇ ਮਾਮਲੇ ਵਧੇ! ਜਾਣੋ ਕੀ ਕਹਿੰਦੈ ਨਵਾਂ ਅਧਿਐਨ
ਮੋਟਾਪੇ ਦੀ ਵਧਦੀ ਦਰ, ਖੁਰਾਕ ਦੀਆਂ ਆਦਤਾਂ ’ਚ ਤਬਦੀਲੀ ਖਾਸ ਕਰ ਕੇ ਵਧੇਰੇ ਪ੍ਰੋਸੈਸਡ ਭੋਜਨ ਦੀ ਖਪਤ ’ਚ ਵਾਧਾ ਅਤੇ ਆਰਾਮਦਾਇਕ ਜੀਵਨਸ਼ੈਲੀ ਕੈਂਸਰ ਦੀ ਉੱਚ ਦਰ ਦਾ ਕਾਰਨ
Get rid of cannabis addiction: ਭੰਗ ਦਾ ਨਸ਼ਾ ਉਤਾਰਨ ਦੇ ਪੰਜ ਨੁਸਖ਼ੇ
ਭੰਗ ਦਾ ਨਸ਼ਾ ਉਤਾਰਨ ਦੇ ਪੰਜ ਉਪਾਅ ਇਸ ਤਰ੍ਹਾਂ ਹਨ:
ਆਯੁਸ਼ਮਾਨ ਭਾਰਤ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਦੀ ਬ੍ਰਾਂਡਿੰਗ ਨੂੰ ਲੈ ਕੇ ਕੇਂਦਰ ਸਰਕਾਰ ਨਾਲ ਪੰਜਾਬ ਦਾ ਝਗੜਾ
ਆਯੁਸ਼ਮਾਨ ਭਾਰਤ ਹੈਲਥ ਐਂਡ ਵੈਲਨੈੱਸ ਸੈਂਟਰ ਸਕੀਮ ਇੱਕ ਕੇਂਦਰੀ ਸਪਾਂਸਰਡ ਸਕੀਮ (CSS) ਹੈ
Rose pudding: ਗੁਲਾਬ ਦੀ ਖੀਰ
Rose pudding: ਖਾਣ ਵਿਚ ਹੁੰਦਾ ਹੈ ਬੇਹੱਦ ਸਵਾਦ
Punjab Government News: ਦੂਜਾ ਬੱਚਾ ਲੜਕੀ ਪੈਦਾ ਹੋਣ `ਤੇ ਦਿੱਤੇ ਜਾ ਰਹੇ ਹਨ 6 ਹਜ਼ਾਰ ਰੁਪਏ: ਡਾ. ਬਲਜੀਤ ਕੌਰ
ਕਿਹਾ, 'ਲੜਕੀਆਂ ਦੇ ਲਿੰਗ ਅਨੁਪਾਤ ਵਿੱਚ ਸੁਧਾਰ ਕਰਨਾ ਹੈ ਮੁੱਖ ਉਦੇਸ਼'