Health
ਕੱਚੇ ਅੰਬ ਦਾ ਖੱਟਾ-ਮਿੱਠਾ ਸਵਾਦ ਤੁਹਾਡੀ ਸਿਹਤ ਦਾ ਵੀ ਰਖੇਗਾ ਖ਼ਿਆਲ
ਆਉ ਜਾਣਦੇ ਹਾਂ ਕੱਚਾ ਅੰਬ ਖਾਣ ਨਾਲ ਸਾਨੂੰ ਕਿਹੜੇ ਕਿਹੜੇ ਫ਼ਾਇਦੇ ਹੁੰਦੇ ਹਨ।
ਤਾੜੀ ਵਜਾਉਣਾ ਸਿਹਤ ਲਈ ਹੈ ਬਹੁਤ ਫ਼ਾਇਦੇਮੰਦ
ਜੇਕਰ ਅਸੀਂ ਇਸ ਨੂੰ ਅਪਣੀ ਰੋਜ਼ਾਨਾ ਦੀ ਰੁਟੀਨ ਵਿਚ ਸ਼ਾਮਲ ਕਰੀਏ ਤਾਂ ਅਸੀਂ ਕਈ ਬੀਮਾਰੀਆਂ ਨੂੰ ਦੂਰ ਕਰ ਸਕਦੇ ਹਾਂ।
ਰੋਟੀ ਖਾਣ ਤੋਂ ਬਾਅਦ ਜੇਕਰ ਹੁੰਦੀ ਹੈ ਐਸੀਡਿਟੀ ਤਾਂ ਅਪਣਾਉ ਇਹ ਘਰੇਲੂ ਨੁੁਸਖ਼ੇ
ਅੱਜ ਅਸੀ ਅਜਿਹੇ ਘਰੇਲੂ ਨੁਸਖ਼ੇ ਦਸਾਂਗੇ ਜਿਨ੍ਹਾਂ ਰਾਹੀਂ ਤੁਸੀਂ ਐਸੀਡਿਟੀ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।
ਹੁਣ ਗੋਲੀ ਨਾਲ ਹੋਵੇਗਾ ਕੈਂਸਰ ਦਾ ਇਲਾਜ! ਖੋਜਕਾਰਾਂ ਨੂੰ ਮਿਲੀ ਵੱਡੀ ਕਾਮਯਾਬੀ, ਇਸ ਤਰ੍ਹਾਂ ਕਰਨਗੇ ਕੰਮ
ਗੋਲੀਆਂ ਪਿਛਲੇ 20 ਸਾਲਾਂ ਤੋਂ ਤਿਆਰ ਕੀਤੀਆਂ ਜਾ ਰਹੀਆਂ ਹਨ।
ਮੀਂਹ ਦੇ ਮੌਸਮ ਵਿਚ ਖਾਉ ਹੇਠਾਂ ਦਿਤੀਆਂ ਸਬਜ਼ੀਆਂ, ਇਮਿਊਨਟੀ ਹੋਵੇਗੀ ਮਜ਼ਬੂਤ
ਇਮਿਊਨਟੀ ਹੋਵੇਗੀ ਮਜ਼ਬੂਤ
ਦਿਲ ਨੂੰ ਸਿਹਤਮੰਦ ਤੇ ਰੋਗ ਮੁਕਤ ਰੱਖਣ ਲਈ ਅਪਣਾਉ ਇਹ ਤਰੀਕੇ
ਦਿਲ ਨੂੰ ਤੰਦਰੁਸਤ ਰੱਖਣ ਤੇ ਦਿਲ ਦੇ ਰੋਗਾਂ ਤੋਂ ਬਚਣ ਲਈ ਤੁਸੀਂ ਪਹਿਲਾਂ ਨਾਲੋਂ ਸਾਵਧਾਨੀ ਵਰਤੋਂ ਤੇ ਅਪਣੀਆਂ ਆਦਤਾਂ ਵਿਚ ਸੁਧਾਰ ਕਰੋ
ਜੇਕਰ ਤੁਹਾਡੀ ਨਜ਼ਰ ਹੋ ਰਹੀ ਹੈ ਕਮਜ਼ੋਰ ਤਾਂ ਪੀਉ ਇਹ ਜੂਸ
ਟਮਾਟਰ ਵਿਟਾਮਿਨ ਸੀ ਦਾ ਇਕ ਭਰਪੂਰ ਸਰੋਤ ਹੈ, ਅਤੇ ਨਿਯਮਤ ਸੇਵਨ ਮੋਤੀਆਬਿੰਦ ਦੇ ਜੋਖਮ ਨੂੰ ਕਾਫ਼ੀ ਹਦ ਤਕ ਘਟਾ ਸਕਦਾ ਹੈ।
ਕੀ ਚਮੜੀ ’ਤੇ ਰੋਜ਼ਾਨਾ ਲਗਾ ਸਕਦੇ ਹਾਂ ਚੌਲਾਂ ਦਾ ਆਟਾ?
ਚੌਲਾਂ ਦਾ ਆਟਾ ਚਮੜੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਵੀ ਮਦਦਗਾਰ ਹੁੰਦਾ
ਰੋਜ਼ਾਨਾ ਦੀ ਖ਼ੁਰਾਕ ’ਚ ਸ਼ਾਮਲ ਕਰੋ ਖਜੂਰ, ਸਿਹਤ ਨੂੰ ਹੋਣਗੇ ਕਈ ਫ਼ਾਇਦੇ
ਆਉ ਜਾਣਦੇ ਹਾਂ ਖਜੂਰ ਖਾਣ ਦੇ ਫ਼ਾਇਦਿਆਂ ਬਾਰੇ:
ਰੋਜ਼ਾਨਾ ਰੱਸੀ ਟੱਪਣ ਨਾਲ ਕਈ ਬੀਮਾਰੀਆਂ ਤੋਂ ਮਿਲੇਗੀ ਨਿਜਾਤ
ਰੱਸੀ ਟੱਪਣ ਨਾਲ ਤੁਹਾਡੇ ਸਰੀਰ ਤੇ ਦਿਮਾਗ ’ਚ ਖ਼ੂਨ ਦਾ ਸੰਚਾਰ ਵਧਦਾ ਹੈ