heat weave
ਕਿਉਂ ਵਧ ਰਹੀ ਹੈ ਉੱਤਰ-ਮੱਧ ਭਾਰਤ ’ਚ ਗਰਮੀ, ਜਾਣੋ ਨਵੇਂ ਅਧਿਐਨ ’ਚ ਕੀ ਹੋਇਆ ਪ੍ਰਗਟਾਵਾ
ਗਰਮੀਆਂ ’ਚ ਉੱਤਰ ਵਲ ਹਵਾਵਾਂ ਚਲਣ ਕਾਰਨ ਉੱਤਰ-ਮੱਧ ਭਾਰਤ ’ਚ ਵਿਗੜ ਰਹੀ ਸਥਿਤੀ : IITB
ਹਰਿਆਣਾ ਤੇ ਪੰਜਾਬ ’ਚ ਗਰਮੀ ਦਾ ਕਹਿਰ ਜਾਰੀ, ਸਮਰਾਲਾ ਅਤੇ ਨੂਹ ਸਭ ਤੋਂ ਵੱਧ ਤਪੇ
ਸਮਰਾਲਾ ਅਤੇ ਨੂਹ ’ਚ ਤਾਪਮਾਨ ਕ੍ਰਮਵਾਰ 47.2 ਅਤੇ 46.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ
ਦਿੱਲੀ ਦੀ ਅਦਾਲਤ ਨੇ 52.3 ਡਿਗਰੀ ਸੈਲਸੀਅਸ ਤਾਪਮਾਨ ਦਾ ਨੋਟਿਸ ਲਿਆ
ਕਿਹਾ, ਜੇਕਰ ਮੌਜੂਦਾ ਪੀੜ੍ਹੀ ਜੰਗਲਾਂ ਦੀ ਕਟਾਈ ਪ੍ਰਤੀ ਉਦਾਸੀਨ ਰਹੀ ਤਾਂ ਕੌਮੀ ਰਾਜਧਾਨੀ ਬੰਜਰ ਮਾਰੂਥਲ ਬਣ ਜਾਵੇਗੀ
ਪੰਜਾਬ, ਹਰਿਆਣਾ ’ਚ ਗਰਮੀ ਤੋਂ ਕੋਈ ਰਾਹਤ ਨਹੀਂ, ਜਾਣੋ ਮਈ ਦੇ ਆਖ਼ਰੀ ਦਿਨ ਕਿੱਥੇ ਰਿਹਾ ਕਿੰਨਾ ਤਾਪਮਾਨ
ਨੂਹ ’ਚ ਤਾਪਮਾਨ 48.2 ਡਿਗਰੀ ਸੈਲਸੀਅਸ ਦਰਜ
ਪਿਛਲੇ 30 ਸਾਲਾਂ ’ਚ ਲੂ ਕਾਰਨ ਹੋਈਆਂ ਮੌਤਾਂ ’ਚੋਂ ਸਭ ਤੋਂ ਵੱਧ 20 ਫੀ ਸਦੀ ਮੌਤਾਂ ਭਾਰਤ ’ਚ ਹੋਈਆਂ : ਅਧਿਐਨ
ਭਾਰਤ ਤੋਂ ਬਾਅਦ ਚੀਨ ਅਤੇ ਰੂਸ ਦਾ ਨੰਬਰ ਆਉਂਦਾ ਹੈ, ਜਿੱਥੇ ਕ੍ਰਮਵਾਰ 14٪ ਅਤੇ 8٪ ਮੌਤਾਂ ਬਹੁਤ ਜ਼ਿਆਦਾ ਗਰਮੀ ਕਾਰਨ ਹੁੰਦੀਆਂ ਹਨ
ਯੂਪੀ-ਬਿਹਾਰ 'ਚ ਹੀਟਵੇਵ, 3 ਦਿਨਾਂ 'ਚ 98 ਮੌਤਾਂ: ਬਲੀਆ 'ਚ 400 ਲੋਕ ਹਸਪਤਾਲ 'ਚ ਭਰਤੀ
ਯੂਪੀ ਵਿਚ 54 ਅਤੇ ਬਿਹਾਰ ਵਿਚ 44 ਲੋਕਾਂ ਦੀ ਮੌਤ ਹੋਈ