High Court
ਦਿੱਲੀ ਹਾਈ ਕੋਰਟ ਨੇ ਪਾਕਿਸਤਾਨੀ ਔਰਤ ਵਲੋਂ ਦਾਇਰ ਪਟੀਸ਼ਨ ਨੂੰ ਕੀਤਾ ਰੱਦ
ਔਰਤ ਨੇ ਲੰਬੇ ਸਮੇਂ ਦੇ ਵੀਜ਼ੇ ਲਈ ਕੀਤੀ ਸੀ ਮੰਗ
ਦਿੱਲੀ ਹਾਈ ਕੋਰਟ ਨੇ ਸੁਪਰੀਮ ਕੋਰਟ ਦੇ ਵਿਸਥਾਰ ਪ੍ਰਾਜੈਕਟ ਲਈ 26 ਰੁੱਖ ਲਗਾਉਣ ਦੀ ਇਜਾਜ਼ਤ ਦਿਤੀ
ਟਰਾਂਸਪਲਾਂਟੇਸ਼ਨ ਦੇ ਕਾਰਨ, ਬਿਨੈਕਾਰ ਨੂੰ ਲਾਗੂ ਪ੍ਰਬੰਧਾਂ ਅਨੁਸਾਰ 260 ਰੁੱਖਾਂ ਦੇ ਮੁਆਵਜ਼ੇ ਵਜੋਂ ਪੌਦੇ ਲਗਾਉਣ ਦੀ ਲੋੜ ਹੁੰਦੀ ਹੈ
ਕੁੱਲ੍ਹੜ ਪੀਜ਼ਾ ਜੋੜੇ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ, FIR ’ਤੇ ਰੋਕ
ਅਦਾਲਤ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ
Punjab News : ਟਰਾਂਸਜੈਂਡਰ ਵੈਲਫ਼ੇਅਰ ਬੋਰਡ ਬਣਾਉਣ ’ਚ ਕਿੰਨਾ ਸਮਾਂ ਲੱਗੇਗਾ? : ਹਾਈ ਕੋਰਟ
ਪੰਜਾਬ ਸਰਕਾਰ ਤੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮੰਗਿਆ ਜਵਾਬ
ਸੁਪਰੀਮ ਕੋਰਟ ਬਲਾਤਕਾਰ ਬਾਰੇ ਇਲਾਹਾਬਾਦ ਹਾਈ ਕੋਰਟ ਦੇ ਵਿਵਾਦਪੂਰਨ ਹੁਕਮ ਦੀ ਜਾਂਚ ਕਰੇਗੀ
ਇਸ ਮਾਮਲੇ ਦੀ ਸੁਣਵਾਈ ਬੁੱਧਵਾਰ ਨੂੰ ਜਸਟਿਸ ਬੀ.ਆਰ. ਗਵਈ ਤੇ ਏ.ਜੀ. ਮਸੀਹ ਦੇ ਬੈਂਚ ਦੁਆਰਾ ਕੀਤੀ ਜਾਵੇਗੀ
ਡੱਡੂ ਮਾਜਰਾ ਡੰਪ ਮਾਮਲੇ ’ਚ ਜਵਾਬ ਦਾਇਰ ਕਰਨ ਵਿਚ ਦੇਰੀ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਚੰਡੀਗੜ੍ਹ ਐਮਸੀ ਨੂੰ ਜੁਰਮਾਨਾ
ਇਕ ਡੰਪ ਸਾਫ਼ ਹੋਣ ਦੇ ਬਾਵਜੂਦ, ਦੂਜਾ ਵਧਦਾ ਰਹਿੰਦਾ ਹੈ : ਪਟੀਸ਼ਨਕਰਤਾ ਐਡ. ਅਮਿਤ ਸ਼ਰਮਾ
ਹਾਈ ਕੋਰਟ ਨੇ ਬਰਖਾਸਤ ਜੱਜਾਂ ਨੂੰ ਬਹਾਲ ਕਰਨ ਤੋਂ ਕੀਤਾ ਇਨਕਾਰ
ਹਾਈ ਕੋਰਟ ਨੇ ਕਿਹਾ ਕਿ ਪਟੀਸ਼ਨਕਰਤਾ ਬਰੀ ਹੋਣ ਦੇ ਆਧਾਰ ’ਤੇ ਬਹਾਲੀ ਦੀ ਮੰਗ ਨਹੀਂ ਕਰ ਸਕਦੇ
ਪੀੜਤ ਧਿਰ ਨੂੰ 90 ਦਿਨਾਂ ਦੇ ਅੰਦਰ ਜਾਂਚ ਦੀ ਤਰੱਕੀ ਬਾਰੇ ਸੂਚਿਤ ਕੀਤਾ ਜਾਵੇ: ਹਾਈ ਕੋਰਟ
ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਦੇ ਡੀ.ਜੀ.ਪੀ. ਇਸ ਲਈ ਉਚਿਤ ਹਦਾਇਤਾਂ ਜਾਰੀ ਕਰਨ
VIP ਨੰਬਰ ਘੱਟ ਕੀਮਤਾਂ ’ਤੇ ਜਾਰੀ ਕਰਨ ਦਾ ਮਾਮਲਾ : ਹਾਈ ਕੋਰਟ ਨੇ ਮੰਗੀ ਵਸੂਲੀ ਦੇ ਬਕਾਇਆ ਮਾਮਲਿਆਂ ਦੀ ਜਾਣਕਾਰੀ
ਨੰਬਰ ਜਾਰੀ ਕਰਨ ਵਾਲੇ ਅਧਿਕਾਰੀ ਵਿਰੁਧ ਕੀਤੀ ਗਈ ਕਾਰਵਾਈ ਦਾ ਵੇਰਵਾ ਵੀ ਮੰਗਿਆ
ਪੰਜਾਬ ਦੇ ਸਾਬਕਾ DGP ਵਿਰੁਧ ‘30 ਸਾਲ ਪੁਰਾਣੇ ਮਾਮਲੇ ’ਚ’ ਹੇਠਲੀ ਅਦਾਲਤ ਨੂੰ ਸੁਣਵਾਈ ਛੇਤੀ ਪੂਰੀ ਕਰਨ ਦੇ ਹੁਕਮ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ CBI ਨੇ 18 ਅਪ੍ਰੈਲ 1994 ਨੂੰ ਮਾਮਲਾ ਦਰਜ ਕੀਤਾ ਸੀ