Hisar
ਮਸ਼ਹੂਰ ਹਰਿਆਣਵੀ ਗਾਇਕ ਰਾਜੂ ਪੰਜਾਬੀ ਦਾ ਦੇਹਾਂਤ
ਹਿਸਾਰ ਦੇ ਨਿਜੀ ਹਸਪਤਾਲ 'ਚ ਚੱਲ ਰਿਹਾ ਸੀ ਇਲਾਜ
ਏਅਰ ਹੋਸਟੈੱਸ ਗੀਤਿਕਾ ਸ਼ਰਮਾ ਖੁਦਕੁਸ਼ੀ ਮਾਮਲ ’ਚ ਟਲੀ ਸੁਣਵਾਈ
ਅਦਾਲਤ ਇਸ ਮਾਮਲੇ ’ਤੇ 25 ਜੁਲਾਈ ਨੂੰ ਲਵੇਗੀ ਫੈਸਲਾ
ਚੱਲਦੀ ਸਕੂਲ ਬੱਸ ਨੂੰ ਲੱਗੀ ਅੱਗ: ਡਰਾਈਵਰ ਦੀ ਸਮਝਦਾਰੀ ਨੇ ਬਚਾਈ 40 ਬੱਚਿਆਂ ਦੀ ਜਾਨ
ਬੱਸ ਵਿੱਚ ਅੱਗ ਬੁਝਾਊ ਯੰਤਰ ਅਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਸਨ, ਜੋ ਸੜ ਕੇ ਸੁਆਹ ਹੋ ਗਏ
ਪੁਰਾਣੀ ਰੰਜਿਸ਼ ਤਹਿਤ ਮੌਜੂਦਾ ਸਰਪੰਚ ਤੇ ਉਸ ਦੇ ਪੁੱਤ ਨੇ ਸਾਬਕਾ ਸਰਪੰਚ ਦੇ ਪੁੱਤਰ ਨੂੰ ਮਾਰੀਆਂ ਗੋਲੀਆਂ
ਪੁਲਿਸ ਨੇ ਮੁਲਜ਼ਮ ਮੌਜੂਦਾ ਸਰਪੰਚ ਸੰਜੇ ਦੁਹਾਨ ਅਤੇ ਉਸ ਦੇ ਬੇਟੇ ਪੁਨੀਤ ਖਿਲਾਫ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ ਹੈ
ਹੋਲੀ ਵਾਲੇ ਦਿਨ ਮਾਤਮ ’ਚ ਬਦਲੀਆਂ ਪਰਿਵਾਰ ਦੀਆਂ ਖੁਸ਼ੀਆਂ : 1 ਸਾਲ ਦੀ ਬੱਚੀ ਦੇ ਪਿਓ ਦੀ ਸੜਕ ਹਾਦਸੇ ’ਚ ਮੌਤ
ਉਸ ਦੀ 1 ਸਾਲ ਦੀ ਬੱਚੀ ਹੈ। ਮ੍ਰਿਤਕ ਤਿੰਨ ਭਰਾ ਹਨ।