hoshiarpur
ਅਮਰੀਕਾ ਵਿਚ ਪੰਜਾਬੀ ਨੌਜੁਆਨ ਦਾ ਗੋਲੀ ਮਾਰ ਕੇ ਕਤਲ
ਪ੍ਰਵਾਰ ਨੇ ਨਮ ਅੱਖਾਂ ਨਾਲ ਕੀਤਾ ਪੁੱਤ ਦਾ ਅੰਤਿਮ ਸਸਕਾਰ
ਪੰਜਾਬ 'ਚ ਹੋ ਰਹੇ ਡੋਪ ਟੈਸਟ ਬਾਰੇ ਅਹਿਮ ਖ਼ੁਲਾਸਾ, 4200 ਰੀਕਾਰਡਾਂ ਦੀ ਜਾਂਚ ਦੌਰਾਨ 51 ਲੋਕਾਂ ਦੀਆਂ ਟੈਸਟ ਰੀਪੋਰਟਾਂ 'ਚ ਪਾਈ ਗਈ ਗੜਬੜੀ
ਡੋਪ ਟੈਸਟ ਕਰਵਾਉਣ ਵਾਲਿਆਂ ਦੀਆਂ ਤਸਵੀਰਾਂ ਰਜਿਸਟਰ ਵਿਚੋਂ ਗਾਇਬ
ਹੁਸ਼ਿਆਰਪੁਰ 'ਚ ਕਾਂਸਟੇਬਲ ਤਰਨਵੀਰ ਸਿੰਘ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
ਪਿਤਾ ਦੀ ਜਗ੍ਹਾ ਮਿਲੀ ਸੀ ਨੌਕਰੀ
ਵਿਜੀਲੈਂਸ ਵੱਲੋਂ 24,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਜੂਨੀਅਰ ਸਹਾਇਕ ਕਾਬੂ
PF ਦੀ ਰਕਮ ਜਾਰੀ ਕਰਵਾਉਣ ਬਦਲੇ ਮੰਗੀ ਸੀ ਰਿਸ਼ਵਤ
ਹੁਸ਼ਿਆਰਪੁਰ ਵਿਚ ਮੁਨਸ਼ੀ ਦਾ ਕਤਲ ਕਰਨ ਵਾਲੇ ਸਾਬਕਾ ਫ਼ੌਜੀ ਨੂੰ ਉਮਰਕੈਦ ਦੀ ਸਜ਼ਾ
ਘਟਨਾ 16 ਜੂਨ 2019 ਦੀ ਹੈ
ਪੰਜਾਬ ਦੇ ਹੁਸ਼ਿਆਰਪੁਰ 'ਚ 14 ਸਾਲਾ ਲੜਕੀ ਨਾਲ ਜਬਰ-ਜਨਾਹ
ਮੁਲਜ਼ਮ ਵਿਰੁਧ ਵਿਰੁਧ ਭਾਰਤੀ ਦੰਡ ਵਿਧਾਨ (ਆਈਪੀਸੀ) ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਕਾਨੂੰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ
ਚੱਲਦੀ ਐਬੂਲੈਂਸ 'ਚ ਬੈਠ ਕੇ ਪੈਗ ਲਗਾ ਰਹੇ ਆਨ ਡਿਊਟੀ ਪੁਲਿਸ ਮੁਲਾਜ਼ਮਾਂ ਦੀ ਵੀਡੀਓ ਵਾਇਰਲ, ਜਾਂਚ ਸ਼ੁਰੂ
ਪਿੱਛੇ ਆ ਰਹੇ ਲੋਕਾਂ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿਤੀ।
ਹੁਸ਼ਿਆਰਪੁਰ 'ਚ ਸੁਨੀਲ ਜਾਖੜ ਵਿਰੁਧ ਰੋਸ ਪ੍ਰਦਰਸ਼ਨ : SC ਸਮਾਜ ਨੇ ਦਿਖਾਈਆਂ ਕਾਲੀਆਂ ਝੰਡੀਆਂ
ਅਹੁਦੇਦਾਰਾਂ ਨਾਲ ਮੀਟਿੰਗ ਕਰਨ ਗਏ ਸਨ ਭਾਜਪਾ ਪ੍ਰਧਾਨ
2020 ਦੇ ਮਸ਼ਹੂਰ ਦੋਹਰੇ ਕਤਲ ਦਾ ਮਾਸਟਰਮਾਈਂਡ ਗ੍ਰਿਫ਼ਤਾਰ: ਵਕੀਲ ਅਤੇ ਉਸ ਦੀ ਅਸਿਸਟੈਂਟ ਦਾ ਕੀਤਾ ਸੀ ਕਤਲ
ਹਤਿਆ ਮਗਰੋਂ ਲਾਸ਼ਾਂ ਨੂੰ ਕਾਰ ਵਿਚ ਰੱਖ ਕੇ ਲਗਾਈ ਸੀ ਅੱਗ
ਨੌਜੁਆਨ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ
ਸਹੁਰੇ ਪ੍ਰਵਾਰ 'ਤੇ ਲੱਗੇ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ