hoshiarpur
ਹੁਸ਼ਿਆਰਪੁਰ ’ਚ ਨੌਜਵਾਨ ਦੀ ਡੁੱਬਣ ਕਾਰਨ ਮੌਤ
ਮ੍ਰਿਤਕ ਨੌਜਵਾਨ ਦੀ ਪਹਿਚਾਣ ਹਰਪ੍ਰੀਤ ਵਜੋਂ ਹੋਈ ਹੈ
ਦਸੂਹਾ ਦੇ ਨੌਜੁਆਨ ਦੀ ਸੜਕੀ ਹਾਦਸੇ ਕਾਰਨ ਜਰਮਨੀ ’ਚ ਮੌਤ
ਬੁੱਧਵਾਰ ਨੂੰ ਜਰਮਨੀ ਵਿੱਚ ਕੀਤਾ ਜਾਵੇਗਾ ਸੰਸਕਾਰ
ਕੁਵੈਤ ਅੱਗ ਦੁਖਾਂਤ : ਅਪਣੇ ਘਰ ’ਚ ਇਕਲੌਤਾ ਕਮਾਉਣ ਵਾਲਾ ਸੀ ਹੁਸ਼ਿਆਰਪੁਰ ਦਾ ਰਾਏ
ਜੇਕਰ ਇਮਾਰਤ ’ਚ ਇੰਨੇ ਲੋਕ ਨਾ ਹੁੰਦੇ ਤਾਂ ਸ਼ਾਇਦ ਲੋਕ ਆਸਾਨੀ ਨਾਲ ਉੱਥੋਂ ਚਲੇ ਜਾਂਦੇ : ਰਾਏ ਦੀ ਬੇਟੀ ਸੁਮਨਦੀਪ ਕੌਰ
Lok Sabha Elections 2024: ਹੁਸ਼ਿਆਰਪੁਰ ਤੋਂ ਬਸਪਾ ਉਮੀਦਵਾਰ ਰਾਕੇਸ਼ ਸੋਮਨ ਨੇ ਦਿਤਾ ਅਸਤੀਫ਼ਾ; AAP 'ਚ ਸ਼ਾਮਲ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਹੈ।
Punjab News: ਹੁਸ਼ਿਆਰਪੁਰ 'ਚ ਸੁੱਤੇ ਪਏ ਵਿਅਕਤੀ ਦਾ ਕਤਲ; ਮੱਝਾਂ ਚੋਰੀ ਕਰ ਫਰਾਰ ਹੋਏ ਲੁਟੇਰੇ
ਦਸਿਆ ਜਾ ਰਿਹਾ ਹੈ ਕਿ ਹਮਲਾਵਰ ਘਟਨਾ ਤੋਂ ਬਾਅਦ ਲੁਟੇਰੇ ਮੱਝਾਂ ਚੋਰੀ ਕਰਕੇ ਲੈ ਗਏ।
Punjab News: ਰੋਜ਼ੀ ਰੋਟੀ ਲਈ ਵਿਦੇਸ਼ ਗਏ 2 ਪੰਜਾਬੀਆਂ ਦੀ ਮੌਤ; ਫਰਾਂਸ ’ਚ ਵੱਖ-ਵੱਖ ਹਾਦਸਿਆਂ ਦੌਰਾਨ ਗਈ ਜਾਨ
ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਸਨ ਮ੍ਰਿਤਕ
Lok Sabha Elections 2024: ਹੁਸ਼ਿਆਰਪੁਰ ਤੋਂ ਚੋਣ ਲੜਨਗੇ ਤਾਮਿਲਨਾਡੂ ਦੇ ਸਿੱਖ; ਬਹੁਜਨ ਦ੍ਰਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨੇ ਕੀਤਾ ਐਲਾਨ
ਤਾਮਿਲਨਾਡੂ ਵਿਚ ਵੀ ਪਹਿਲੀ ਵਾਰ ਚੋਣ ਮੈਦਾਨ ਵਿਚ ਹਨ 7 ਤਾਮਿਲ ਮੂਲ ਦੇ ਸਿੱਖ
Lok Sabha Elections: ਹੁਸ਼ਿਆਰਪੁਰ ਸੀਟ ’ਤੇ ਪਿਛਲੀਆਂ 3 ਚੋਣਾਂ ਵਿਚ 2 ਵਾਰ ਜਿੱਤੀ ਭਾਜਪਾ
ਪਿਛਲੀਆਂ 3 ਲੋਕ ਸਭਾ ਚੋਣਾਂ ਵਿਚ 2 ਵਾਰ ਭਾਜਪਾ ਅਤੇ ਇਕ ਵਾਰ ਕਾਂਗਰਸ ਦੇ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ।
Punjab News: ਨੌਜਵਾਨ ਨੇ ਸਹੁਰਿਆਂ ਤੋਂ ਪਰੇਸ਼ਾਨ ਹੋ ਕੇ ਖੁਦ ਨੂੰ ਲਗਾਈ ਅੱਗ; 95% ਸਰੀਰ ਝੁਲਸਿਆ
ਪਰਵਾਰ ਨੇ ਕਿਹਾ, ‘ਬੱਚਿਆਂ ਨੂੰ ਨਹੀਂ ਮਿਲਣ ਦੇ ਰਿਹਾ ਸੀ ਸਹੁਰਾ ਪਰਵਾਰ’
Punjab Accident News: ਮਿੰਨੀ ਬੱਸ ਅਤੇ ਮੋਟਰਸਾਈਕਲ ਦੀ ਟੱਕਰ ਦੌਰਾਨ 2 ਨੌਜਵਾਨਾਂ ਦੀ ਮੌਤ
ਜਤਿੰਦਰ ਸਿੰਘ ਅਤੇ ਸਤਵਿੰਦਰ ਸਿੰਘ ਵਜੋਂ ਹੋਈ ਮ੍ਰਿਤਕ ਨੌਜਵਾਨਾਂ ਦੀ ਪਛਾਣ