hoshiarpur
ਨੈਸ਼ਨਲ ਹਾਈਵੇਅ ’ਤੇ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ASI ਦੀ ਮੌਤ
ਭਾਰਤੀ ਹਵਾਈ ਫ਼ੌਜ ਵਿਚ ਸੇਵਾਵਾਂ ਨਿਭਾਅ ਰਿਹਾ ਮ੍ਰਿਤਕ ਜਸਵੀਰ ਸਿੰਘ ਦਾ ਪੁੱਤਰ
ਜ਼ਿਲ੍ਹੇ ਦੇ ਪੇਂਡੂ ਖੇਤਰ ਵਿਚ ਪਹਿਲਾ ਸੌਲਿਡ ਵੇਸਟ ਮੈਨੇਜਮੈਂਟ ਪਿੱਟ ਤਿਆਰ
ਗਿੱਲੇ ਕੂੜੇ ਤੋਂ ਖਾਦ ਬਣਾ ਕੇ ਵੇਚੇਗੀ ਪੰਚਾਇਤ
ਨਹਿਰ ’ਚ ਨਹਾਉਂਦੇ ਤਿੰਨ ਨੌਜੁਆਨ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹੇ, ਇਕ ਦੀ ਮੌਤ
ਮ੍ਰਿਤਕ ਦੀ ਪਛਾਣ 23 ਰੁਸਤਮ ਵਜੋਂ ਹੋਈ ਹੈ।
ਇਟਲੀ 'ਚ ਪੰਜਾਬ ਦੀ ਧੀ ਨੇ ਵਧਾਇਆ ਮਾਣ: ਨਵਨੀਤ ਕੌਰ ਨੇ ਪਹਿਲੇ ਦਰਜੇ ’ਚ ਹਾਸਲ ਕੀਤੀ ਡਾਕਟਰ ਦੀ ਡਿਗਰੀ
120 ਵਿਦਿਆਰਥੀਆਂ ਵਿਚੋ 110/110 ਨੰਬਰ ਲੈ ਹਾਸਲ ਕੀਤਾ ਪਹਿਲਾ ਸਥਾਨ
ਅਮਰੀਕੀ ਫ਼ੌਜ 'ਚ ਭਰਤੀ ਹੋਇਆ 19 ਸਾਲਾ ਪੰਜਾਬੀ ਨੌਜੁਆਨ, ਪਿੰਡ ਪਹੁੰਚਣ ’ਤੇ ਹੋਇਆ ਸ਼ਾਨਦਾਰ ਸਵਾਗਤ
ਪਿਤਾ ਵੀ ਭਾਰਤੀ ਫ਼ੌਜ 'ਚ ਨਿਭਾਅ ਚੁੱਕੇ ਹਨ ਸੇਵਾਵਾਂ
ਹੁਸ਼ਿਆਰਪੁਰ 'ਚ ਨਹਿਰ ਵਿਚ ਡੁੱਬਣ ਕਾਰਨ ਨਵ-ਵਿਆਹੁਤਾ ਦੀ ਮੌਤ
ਮ੍ਰਿਤਕ ਦਾ ਭਰਾ ਜ਼ੇਰੇ ਇਲਾਜ
ਹੁਸ਼ਿਆਰਪੁਰ ਨਹਿਰ 'ਚ ਡਿੱਗੀ ਕਾਰ: ਕਪੂਰਥਲਾ ਦੇ NRI ਵਕੀਲ ਦੀ ਮੌਤ
ਮਰਨ ਵਾਲੇ ਵਿਅਕਤੀ ਦੀ ਪਛਾਣ 67 ਸਾਲਾ ਐਡਵੋਕੇਟ ਜੋਗਰਾਜ ਸਿੰਘ ਵਾਸੀ ਕਪੂਰਥਲਾ ਵਜੋਂ ਹੋਈ ਹੈ।
ਹੁਸ਼ਿਆਰਪੁਰ: ਸੈਰ ਕਰਨ ਜਾ ਰਹੀ ਬਜ਼ੁਰਗ ਔਰਤ ਦੀ ਸੜਕ ਹਾਦਸੇ 'ਚ ਮੌਤ
ਤੇਜ਼ ਰਫਤਾਰ ਕਾਰ ਨੇ ਮਾਰੀ ਟੱਕਰ
ਨੌਕਰੀ ਦਿਵਾਉਣ ਦਾ ਵਾਅਦਾ ਕਰ ਦੁਬਈ ਬੁਲਾ ਕੇ ਲੜਕੀ ਨਾਲ ਕੀਤੀ ਕੁੱਟਮਾਰ, ਫਿਰ ਮਸਕਟ 'ਚ ਵੇਚਿਆ
ਦੋਸ਼ੀ ਔਰਤ, ਉਸਦੀ ਮਾਂ ਅਤੇ ਭਰਾ 'ਤੇ ਮਾਮਲਾ ਦਰਜ
ਧਾਰਮਿਕ ਸਥਾਨ ਤੋਂ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਦਰਦਨਾਕ ਹਾਦਸਾ, ਇਕ ਦੀ ਮੌਤ
9 ਲੋਕ ਗੰਭੀਰ ਜ਼ਖ਼ਮੀ