illegal immigration racket
ਅਮਰੀਕਾ ’ਚ ਗੈਰ-ਕਾਨੂੰਨੀ ਪ੍ਰਵਾਸ : ਈ.ਡੀ. ਨੇ ਪੰਜਾਬ, ਚੰਡੀਗੜ੍ਹ ’ਚ ਕਈ ਵੀਜ਼ਾ ਸਲਾਹਕਾਰ ਫਰਮਾਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ
ਮਾਮਲਾ ਦਿੱਲੀ ਸਥਿਤ ਅਮਰੀਕੀ ਦੂਤਘਰ ਦੇ ਵਿਦੇਸ਼ੀ ਅਪਰਾਧਕ ਜਾਂਚ ਦਫਤਰ ਦੀ ਸ਼ਿਕਾਇਤ ’ਤੇ ਪੰਜਾਬ ਅਤੇ ਦਿੱਲੀ ਪੁਲਿਸ ਵਲੋਂ ਦਰਜ ਐਫ.ਆਈ.ਆਰ. ਤੋਂ ਪੈਦਾ ਹੋਇਆ
ਅਮਰੀਕੀ ਸਰਹੱਦ 'ਤੇ 4 ਭਾਰਤੀਆਂ ਦੀ ਮੌਤ ਦਾ ਮਾਮਲਾ: ਮੇਹਸਾਣਾ ਪੁਲਿਸ ਨੇ 3 ਏਜੰਟਾਂ ਵਿਰੁਧ ਦਰਜ ਕੀਤੀ FIR
ਮ੍ਰਿਤਕਾਂ ਦੇ ਪ੍ਰਵਾਰ ਤੋਂ 60 ਲੱਖ ਰੁਪਏ ਤੇ ਪੀੜਤਾਂ ਨੂੰ ਖ਼ਰਾਬ ਮੌਸਮ 'ਚ ਨਦੀ ਪਾਰ ਕਰਨ ਲਈ ਮਜਬੂਰ ਕਰਨ ਦੇ ਲੱਗੇ ਇਲਜ਼ਾਮ