in-laws
ਦਾਜ ’ਚ ਮੱਝ ਨਾ ਦੇਣ ’ਤੇ ਨਵਵਿਆਹੁਤਾ ਦਾ ਕਤਲ, ਸਹੁਰਾ ਪਰਿਵਾਰ ਫ਼ਰਾਰ
ਪੁਲਿਸ ਨੇ ਲਾਸ਼ ਬਰਾਮਦ ਕਰ ਕੇ ਪੋਸਟਮਾਰਟਮ ਲਈ ਭੇਜੀ
ਬੇਟੀ ਬਚਾਉ ਬੇਟੀ ਪੜ੍ਹਾਉ ਦੀ ਬ੍ਰਾਂਡ ਅੰਬੈਸਡਰ ਅੰਤਰਰਾਸ਼ਟਰੀ ਭਲਵਾਨ ਰਾਣੀ ਰਾਣਾ ਨਾਲ ਵਧੀਕੀ
ਦਾਜ ਦੀ ਮੰਗ ਕਰਦਿਆਂ ਸਹੁਰੇ ਪ੍ਰਵਾਰ ਨੇ ਕੁੱਟਮਾਰ ਕਰ ਕੇ ਕੱਢਿਆ ਘਰੋਂ ਬਾਹਰ
ਸਹੁਰੇ ਪ੍ਰਵਾਰ ਤੋਂ ਤੰਗ ਵਿਆਹੁਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ
ਜ਼ਹਿਰੀਲਾ ਪਦਾਰਥ ਨਿਗਲ ਕੇ ਕੀਤੀ ਖ਼ੁਦਕੁਸ਼ੀ
ਦਾਜ ਲਈ ਸਹੁਰੇ ਵਾਲਿਆਂ ਨੇ ਲਾੜੀ ਨੂੰ ਖੁਸਰਾ ਕਹਿ ਕੇ ਲਾਹ ਦਿਤਾ, ਕਾਰ ਵਿੱਚ ਬਿਠਾ ਦਿਤਾ ਅਤੇ ਫਿਰ...
ਪੁਲਿਸ ਮੁਤਾਬਕ ਲਾੜੀ ਦੇ ਵਿਰੋਧ ਕਰਨ 'ਤੇ ਉਸ ਨੂੰ ਉਸ ਦੇ ਨਾਨਕੇ ਘਰ ਛੱਡ ਦਿਤਾ ਗਿਆ
ਸਹੁਰਿਆਂ ਤੋਂ ਤੰਗ ਆ ਕੇ ਨੌਜਵਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖ਼ੁਦਕੁਸ਼ੀ
ਪਰਿਵਾਰਕ ਮੈਂਬਰਾਂ ਨੇ ਨੌਜਵਾਨ ਦੇ ਸਹੁਰੇ ਪਰਿਵਾਰ 'ਤੇ ਮਾਮਲਾ ਕਰਵਾਇਆ ਦਰਜ
ਅਬੋਹਰ 'ਚ ਸਹੁਰਿਆਂ ਨੇ ਕੀਤੀ ਗਰਭਵਤੀ ਨੂੰਹ ਦੀ ਕੁੱਟਮਾਰ
ਔਰਤ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਕਰਵਾਇਆ ਗਿਆ ਦਾਖ਼ਲ
ਫਿਰੋਜ਼ਪੁਰ: ਜਵਾਈ ਨੇ ਕੀਤੀ ਖੁਦਕੁਸ਼ੀ, ਸਹੁਰੇ ਪਰਿਵਾਰ ਨੇ ਕੁੱਟਮਾਰ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਕੀਤੀ ਅਪਲੋਡ, 4 ਖਿਲਾਫ ਮਾਮਲਾ ਦਰਜ
ਪੁਲਿਸ ਨੇ ਮੁਲਜ਼ਮ ਨੂੰਹ ਪਲਵਿੰਦਰ ਕੌਰ, ਦਿਲਬਾਗ ਸਿੰਘ, ਪਿੱਪਲ ਸਿੰਘ ਅਤੇ ਕਰਮਜੀਤ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ