Income Tax Department
ਚੈਰੀਟੇਬਲ ਸੰਸਥਾਵਾਂ ਲਈ IT ਵਿਭਾਗ ਨੇ ਬਦਲੇ ਨਿਯਮ: 2 ਲੱਖ ਰੁਪਏ ਤੋਂ ਵੱਧ ਦਾਨ ਕਰਨ ਵਾਲੇ ਵਿਅਕਤੀ ਦੀ ਜਾਣਕਾਰੀ ਸਾਂਝੀ ਕਰਨੀ ਲਾਜ਼ਮੀ
ਵਿਅਕਤੀ ਦਾ ਨਾਂਅ, ਪਤਾ, ਭੁਗਤਾਨ ਕੀਤੀ ਰਾਸ਼ੀ ਅਤੇ ਪੈਨ ਦੇ ਵੇਰਵੇ ਜਮ੍ਹਾਂ ਕਰਵਾਉਣਾ ਲਾਜ਼ਮੀ
ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਟਿਕਾਣਿਆਂ 'ਤੇ ਇਨਕਮ ਟੈਕਸ ਵਿਭਾਗ ਦੀ ਰੇਡ ਹੋਈ ਖ਼ਤਮ
ਇਸ ਰੇਡ ਦੌਰਾਨ ਟੀਮ ਦੇ ਹੱਥ ਕੀ-ਕੀ ਲੱਗਿਆ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ
ਪੰਜਾਬ 'ਚ ਚਰਚ ਪਾਸਟਰਾਂ ਦੇ ਘਰ ਇਨਕਮ ਟੈਕਸ ਦਾ ਛਾਪਾ, ਜਲੰਧਰ ਦੇ ਤਾਜਪੁਰ ਚਰਚ ’ਚ ਵੀ ਪਹੁੰਚੀ ਟੀਮ
ਇਸ ਰੇਡ ਨਾਲ ਚਰਚ ਨਾਲ ਜੁੜੇ ਲੋਕਾਂ ਵਿਚ ਹਲਚਲ ਪੈਦਾ ਹੋ ਗਈ ਹੈ।
ਕਪੂਰਥਲਾ ਦੇ ਬ੍ਰਿਟਿਸ਼ ਸਿੱਖ ਸਕੂਲ 'ਚ ਇਨਕਮ ਟੈਕਸ ਵਿਭਾਗ ਦਾ ਛਾਪਾ, 8 ਘੰਟੇ ਤੱਕ ਚੱਲੀ ਜਾਂਚ
ਸਕੂਲ ਦੇ ਬਾਹਰ CRPF ਰਹੀ ਤਾਇਨਾਤ