India
ਢਿੱਲੋਂ ਬ੍ਰਦਰਜ਼ ਖ਼ੁਦਕੁਸ਼ੀ ਮਾਮਲੇ 'ਚ ਲੋੜੀਂਦੇ ਪੁਲਿਸ ਮੁਲਾਜ਼ਮਾਂ ਦੀ ਜ਼ਮਾਨਤ 'ਤੇ ਅੱਜ ਹੋਵੇਗੀ ਸੁਣਵਾਈ
ਤਿੰਨੋਂ ਕਰੀਬ ਦੋ ਹਫ਼ਤਿਆਂ ਤੋਂ ਚੱਲ ਰਹੇ ਫਰਾਰ
ਆਖਰ ਕਿਉਂ ਪਾਕਿਸਤਾਨ ਤੋਂ ਆਈ ਲੜਕੀ ਚਾਹੁੰਦੀ ਹੈ ਭਾਰਤ ਦੀ ਨਾਗਰਿਕਤਾ?
ਪਿਛਲੇ ਲੰਮੇ ਸਮੇਂ ਤੋਂ ਆਪਣੇ ਦਾਦੇ ਦਾਦੀ ਨਾਲ ਅਲੀਗੜ੍ਹ ਵਿਚ ਰਹੀ ਹੈ ਸਿਮਰਨ
ਕਰਜ਼ੇ ਦੇ ਦੈਂਤ ਨੇ ਨਿਗਲੇ ਦੋ ਹੋਰ ਕਿਸਾਨ
ਕਰਜ਼ੇ ਦੇ ਸਤਾਏ ਇਕ ਕਿਸਾਨ ਨੇ ਫਾਹਾ ਜਦਕਿ ਦੂਜੇ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖ਼ੁਦਕੁਸ਼ੀ
ਸਾਡੀ ਨੇਕ ਨੀਤੀ ’ਤੇ ਨਿਰਭਰ ਕਰਦਾ ਹੈ ਕਾਨੂੰਨੀ ਪੇਸ਼ੇ ਦਾ ਭਵਿੱਖ : ਚੀਫ਼ ਜਸਟਿਸ ਚੰਦਰਚੂੜ
'ਕਾਨੂੰਨੀ ਪੇਸ਼ਾ ਵਧੇਗਾ ਜਾਂ ਮਰੇਗਾ ਇਹ ਵਕੀਲਾਂ ਦੀ ਇਮਾਨਦਾਰੀ 'ਤੇ ਨਿਰਭਰ ਕਰਦਾ'
ਅਮਰੀਕੀ ਰਾਸ਼ਟਰੀ ਜੋ ਬਿਡੇਨ ਦੀਆਂ ਵਦੀਆਂ ਮੁਸ਼ਕਿਲਾਂ, ਮੁੰਡਾ ਹੰਟਰ ਹਥਿਆਰ ਮਾਮਲੇ 'ਚ ਦੋਸ਼ੀ ਕਰਾਰ
ਹੋ ਸਕਦੀ ਹੈ 10 ਸਾਲ ਦੀ ਸਜ਼ਾ!
ਭਾਰਤ ਦੇਸ਼ ਕਿਸਾਨਾਂ ਦੀ ਬਦਲੌਤ ਹੈ-ਉਪ ਰਾਸ਼ਟਰਪਤੀ ਜਗਦੀਪ ਧਨਖੜ
ਦੇਸ਼ 'ਚ ਜੋ ਵਿਕਾਸ ਪਿਛਲੇ ਛੇ ਸਾਲਾਂ ਵਿਚ ਹੋਇਆ ਹੈ, ਉਹ 50 ਸਾਲਾਂ ਵਿਚ ਵੀ ਨਹੀਂ ਹੋ ਸਕਦਾ ਸੀ।
ਅਟਾਰੀ ਸਰਹੱਦ 'ਤੇ ਲਹਿਰਾਇਆ ਜਾਵੇਗਾ ਸਭ ਤੋਂ ਉੱਚਾ ਤਿਰੰਗਾ, 90 ਕਿਲੋ ਹੋਵੇਗਾ ਭਾਰਤੀ ਝੰਡੇ ਦਾ ਵਜ਼ਨ
ਭਾਰਤ ਨੇ ਤਿਰੰਗੇ ਦੇ ਖੰਭੇ ਦੀ ਉਚਾਈ ਗੁਆਂਢੀ ਦੇਸ਼ ਪਾਕਿਸਤਾਨ ਨਾਲੋਂ 18 ਫੁੱਟ ਵਧਾਈ
ਹਰਿਆਣਾ: ਕੋਰੋਨਾ ਕਾਲ ਵਿਚ ਅਧਿਆਪਿਕਾ ਨੇ ਸਿੱਖੀ ਫਰੈਂਚ, ਅੱਜ 12 ਦੇਸ਼ਾਂ ਦੇ ਲੋਕਾਂ ਨੂੰ ਸਿਖਾ ਰਹੇ ਹਿੰਦੀ
700 ਤੋਂ ਵੱਧ ਵਿਦੇਸ਼ੀਆਂ ਨੂੰ ਹੁਣ ਤੱਕ ਸਿਖਾ ਚੁੱਕੇ ਹਨ ਹਿੰਦੀ
ਜੇ 'ਆਪ'-ਕਾਂਗਰਸ ਦੇ ਗਠਜੋੜ ਤੋਂ ਜ਼ਿਆਦਾ ਤਕਲੀਫ਼ ਹੈ ਤਾਂ ਅਸਤੀਫ਼ਾ ਦੇ ਦਿਓ-ਰਵਨੀਤ ਬਿੱਟੂ
ਅਹੁਦੇ ਵੀ ਲੈਣੇ ਹਨ ਪਾਰਟੀ ਹਾਈਕਮਾਨ ਦੀ ਗੱਲ ਵੀ ਨਹੀਂ ਮੰਨੀ
ਜੇਕਰ ਕੋਈ ਸਨਾਤਨ ਖਿਲਾਫ਼ ਬੋਲੇਗਾ ਤਾਂ ਉਸ ਦੀ ਜ਼ੁਬਾਨ ਬਾਹਰ ਕੱਢ ਦਿਆਂਗੇ-ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ
ਸਨਾਤਨ ਧਰਮ ਖਿਲਾਫ਼ ਬਿਆਨ 'ਤੇ ਭੜਕੇ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ