India
ਮਣੀਪੁਰ 'ਤੇ ਯੂਰਪੀ ਸੰਘ ਦੀ ਸੰਸਦ ਵਿਚ ਮਤਾ ਬਸਤੀਵਾਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ: ਭਾਰਤ
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਇਸ ਤਰ੍ਹਾਂ ਦੀ ਦਖਲਅੰਦਾਜ਼ੀ ਅਸਵੀਕਾਰਨਯੋਗ ਹੈ
ਭਾਰਤ ਦੀ ਯੂ.ਪੀ.ਆਈ. ਭੁਗਤਾਨ ਪ੍ਰਣਾਲੀ ਦਾ ਫ਼ਰਾਂਸ ’ਚ ਪ੍ਰਯੋਗ ਕਰਨ ’ਤੇ ਸਹਿਮਤੀ ਬਣੀ : ਪ੍ਰਧਾਨ ਮੰਤਰੀ ਮੋਦੀ
ਪ੍ਰਧਾਨ ਮੰਤਰੀ ਨੇ ਇਕ ਕਲਾ ਕੇਂਦਰ ਵਿਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ
ਅਮਰੀਕਾ ਦੀ ਸੰਸਦੀ ਕਮੇਟੀ ਨੇ ਅਰੁਣਾਂਚਲ ਪ੍ਰਦੇਸ਼ ਨੂੰ ਭਾਰਤ ਦਾ ਅਨਿੱਚੜਵਾਂ ਹਿੱਸਾ ਦੱਸਣ ਵਾਲਾ ਮਤਾ ਪਾਸ ਕੀਤਾ
ਚੀਨ ਦਾ ਅਰੁਣਾਂਚਲ ’ਤੇ ਦਾਅਵਾ ਹੋਇਆ ਕਮਜ਼ੋਰ, ਸੀਨੇਟ ’ਚ ਵੋਟਿੰਗ ਲਈ ਪੇਸ਼ ਕੀਤਾ ਜਾਵੇਗਾ ਮਤਾ
ਚੰਡੀਗੜ੍ਹ 'ਚ ਇਕ ਵਾਰ ਫਿਰ ਖੋਲ੍ਹੇ ਗਏ ਸੁਖਨਾ ਦੇ ਫਲੱਡ ਗੇਟ, ਇਨ੍ਹਾਂ ਇਲਾਕਿਆਂ 'ਚ ਵਧਿਆ ਪਾਣੀ ਦਾ ਪੱਧਰ
ਚੰਡੀਗੜ੍ਹ ਪੁਲਿਸ ਨੇ ਸ਼ਾਸਤਰੀ ਨਗਰ, ਸੀਟੀਯੂ ਵਰਕਸ਼ਾਪ, ਮੱਖਣ ਮਾਜਰਾ, ਪਿੰਡ ਕਿਸ਼ਨਗੜ੍ਹ ਵਿਚ ਸੁਖਨਾ ’ਤੇ ਬਣੇ ਪੁਲ ਨੂੰ ਕੀਤਾ ਬੰਦ ਕਰ ਦਿਤਾ ਹੈ।
ਟਾਂਗਰੀ ਨਦੀ 'ਚ ਪਾੜ ਨੂੰ ਭਰਨ ਦੌਰਾਨ ਨੌਜਵਾਨ ਰੁੜ੍ਹਿਆ, ਮੌਤ
ਕੁਦਰਤੀ ਆਫ਼ਤ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਰਹੀ ਹੈ।
ਖਾਣੇ ’ਚ ਕਦੇ ਨਾ ਕਰੋ ਲੂਣ ਦੀ ਜ਼ਿਆਦਾ ਵਰਤੋਂ, ਇਨ੍ਹਾਂ ਰੋਗਾਂ ਦਾ ਹੋ ਸਕਦੈ ਖ਼ਤਰਾ
ਜ਼ਿਆਦਾ ਲੂਣ ਖਾਣ ਨਾਲ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ
ਕੰਮ ਕਰਨ ਵਾਲੇ ਨੇਤਾ ਤੇ ਸਿਰਫ਼ ਫ਼ੋਟੋ ਖਿਚਵਾ ਕੇ ਮਸ਼ਹੂਰੀ ਕਰਵਾਉਣ ਵਾਲੇ ਨੇਤਾ
ਜਿਨ੍ਹਾਂ ਲੋਕਾਂ ਤੋਂ ਕਦੇ ਵੋਟ ਮੰਗਦੇ ਸਨ, ਅੱਜ ਉਨ੍ਹਾਂ ਨੂੰ ਇਕ ਰੋਟੀ ਦੀ ਭੀਖ ਦੇ ਕੇ ਫ਼ੋਟੋ ਖਿਚਵਾਉਣ ਵਾਲੇ ਵਿਧਾਇਕਾਂ ...
Google Pay ਨੇ ਭਾਰਤ ਵਿਚ ਕੀਤੀ UPI LITE ਦੀ ਸ਼ੁਰੂਆਤ
ਲੈਣ-ਦੇਣ ਦੀ ਸੀਮਾ ਅਤੇ ਇਸ ਨੂੰ ਕਿਰਿਆਸ਼ੀਲ ਕਰਨ ਬਾਰੇ ਜਾਣੋ ਪੂਰਾ ਵੇਰਵਾ
ਚਾਰ ਦਿਨ ਪਹਿਲਾਂ ਸਤਲੁਜ ਦਰਿਆ 'ਚ ਰੁੜ੍ਹੇ ਬਜ਼ੁਰਗ ਵਿਅਕਤੀ ਦੀ ਮਿਲੀ ਲਾਸ਼
ਬੋਲਣ ਤੇ ਸੁਣਨ ਤੋਂ ਅਸਮਰੱਥ ਸੀ ਮ੍ਰਿਤਕ ਵਿਅਕਤੀ
ਦਿੱਲੀ 'ਚ ਅਪਸ 'ਚ ਟਕਰਾਏ 2 ਵਾਹਨ, 4 ਲੋਕਾਂ ਦੀ ਮੌਤ
ਕਾਂਵੜੀਆਂ ਨੂੰ ਲੈ ਕੇ ਜਾ ਰਿਹਾ ਟਰੱਕ ਦੂਜੇ ਵਾਹਨ ਨਾਲ ਗਿਆ ਟਕਰਾ