India
ਮੈਕਸੀਕੋ 'ਚ 80 ਫੁੱਟ ਡੂੰਘੀ ਖੱਡ 'ਚ ਡਿੱਗੀ ਬੱਸ, 29 ਲੋਕਾਂ ਦੀ ਮੌਤ
ਮ੍ਰਿਤਕਾਂ ਚ 1 ਸਾਲ ਦਾ ਮਾਸੂਮ ਵੀ ਸ਼ਾਮਲ
ਇੰਗਲੈਂਡ: ਭਾਰਤੀ ਮੂਲ ਦੇ 25 ਸਾਲਾ ਨੌਜਵਾਨ ਦਾ ਚਾਕੂ ਮਾਰ ਕੇ ਕਤਲ
16 ਸਾਲਾ ਮੁੰਡੇ ਨੂੰ ਕਤਲ ਦਾ ਠਹਿਰਾਇਆ ਗਿਆ ਦੋਸ਼ੀ
BCCI ਨੇ ਅਜੀਤ ਅਗਰਕਰ ਨੂੰ ਟੀਮ ਇੰਡੀਆ ਦਾ ਮੁੱਖ ਚੋਣਕਾਰ ਕੀਤਾ ਨਿਯੁਕਤ
45 ਸਾਲ ਦੇ ਸਾਬਕਾ ਗੇਂਦਬਾਜ਼ ਨੇ ਸਾਬਕਾ ਕ੍ਰਿਕਟਰ ਚੇਤਨ ਸ਼ਰਮਾ ਦੀ ਜਗ੍ਹਾ ਲਈ ਹੈ
WhatsApp ਨੇ ਭਾਰਤ 'ਚ ਕਰੀਬ 65 ਲੱਖ ਅਕਾਊਂਟ ਕੀਤੇ ਬੈਨ, ਜਾਣੋ ਕੀ ਹੈ ਅਸਲ ਕਾਰਨ
ਵਟਸਐਪ ਨੇ 1 ਮਈ ਤੋਂ 31 ਮਈ ਦਰਮਿਆਨ 65,08,000 ਖਾਤਿਆਂ ਨੂੰ ਬੈਨ ਕਰ ਦਿਤਾ ਹੈ
ਦਿੱਲੀ ਸ਼ਰਮਸਾਰ: 13 ਸਾਲਾ ਨਾਬਾਲਗ ਲੜਕੀ ਨਾਲ 2 ਵਾਰ ਕੀਤਾ ਗਿਆ ਸਮੂਹਿਕ ਬਲਾਤਕਾਰ
ਪੁਲਿਸ ਨੇ 4 ਨਾਬਾਲਗਾਂ ਨੂੰ ਕੀਤਾ ਗ੍ਰਿਫਤਾਰ
ਜਗਦਲਪੁਰ: ਡੀਜ਼ਲ ਨਾਲ ਭਰਿਆ ਟੈਂਕਰ ਪਲਟਿਆ, ਬਾਲਟੀਆਂ ਭਰ ਕੇ ਲੈ ਗਏ ਲੋਕ
ਜਾਨ ਨਾਲੋਂ ਜ਼ਿਆਦਾ ਪਿਆਰਾ ਹੋਇਆ ਮੁਫ਼ਤ ਦਾ ਮਾਲ
ਦਿੱਲੀ 'ਚ PM ਮੋਦੀ ਦੀ ਰਿਹਾਇਸ਼ 'ਤੇ ਉੱਡਿਆ ਡਰੋਨ, ਅਲਰਟ 'ਤੇ SPG ਅਤੇ ਦਿੱਲੀ ਪੁਲਿਸ
ਸਵੇਰੇ ਕਰੀਬ 5 ਵਜੇ ਦੀ ਦੱਸੀ ਜਾ ਰਹੀ ਘਟਨਾ
ਰਾਜਸਥਾਨ: ਦੋ ਭਰਾਵਾਂ ਨੂੰ ਵਿਛੋੜ ਨਾ ਸਕੀ ਮੌਤ, ਛੋਟੇ ਭਰਾ ਦੀ ਮੌਤ ਤੋਂ 3 ਘੰਟੇ ਬਾਅਦ ਵੱਡੇ ਭਰਾ ਨੇ ਵੀ ਤੋੜਿਆ ਦਮ
ਦੋਹਾਂ ਭਰਾਵਾਂ ਦਾ ਇਕੱਠਿਆਂ ਕੀਤਾ ਗਿਆ ਸਸਕਾਰ