India
Ghulla Brahmin Sarpanch: ਦੀਨਾਨਗਰ ਦੇ ਪਿੰਡ ਘੁੱਲਾ ਬ੍ਰਾਹਮਣਾ ਦੇ ਨੌਜਵਾਨ ਸਰਪੰਚ ਤੇ ਉਸ ਦੇ ਚਚੇਰੇ ਭਰਾ ਦੀ ਮੌਤ
ਸਰਪੰਚ ਕੇਸ਼ਵ ਆਨੰਦ ਕਿਸ਼ੋਰ ਤੇ ਹਰਸ਼ ਵਜੋਂ ਹੋਈ ਮ੍ਰਿਤਕਾਂ ਦੀ ਪਛਾਣ
Delhi News: ਦਿੱਲੀ ਵਿੱਚ 9 ਸਾਲਾ ਬੱਚੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਕੀਤਾ ਕਤਲ, ਸੂਟਕੇਸ ਵਿੱਚੋਂ ਮਿਲੀ ਲਾਸ਼
Delhi News: ਮੁਲਜ਼ਮ ਫ਼ਰਾਰ, ਭਾਲ 'ਚ ਜੁਟੀ ਪੁਲਿਸ
India Poverty News: ਭਾਰਤ ਦੇ 17 ਕਰੋੜ ਲੋਕ ਗ਼ਰੀਬੀ ਵਿਚੋਂ ਬਾਹਰ ਆਏ, ਵਰਲਡ ਬੈਂਕ ਦੀ ਰੀਪੋਰਟ ਵਿਚ ਹੋਇਆ ਖ਼ੁਲਾਸਾ
India Poverty News: 10 ਵਰ੍ਹਿਆਂ ਵਿਚ ਗ਼ਰੀਬੀ ਦਰ 14 ਫ਼ੀ ਸਦੀ ਘਟੀ, ਪਾਕਿਸਤਾਨ ਦੀ ਅੱਧੀ ਆਬਾਦੀ ਗ਼ਰੀਬੀ ਰੇਖਾ ਤੋਂ ਹੇਠਾਂ
Cricketer Vikram Death News: ਪੰਜਾਬ ਦੇ ਵ੍ਹੀਲਚੇਅਰ ਕ੍ਰਿਕਟਰ ਵਿਕਰਮ ਦੀ ਹੋਈ ਮੌਤ, ਰੇਲਗੱਡੀ ਵਿੱਚ ਸਿਹਤ ਵਿਗੜਨ ਕਾਰਨ ਗਈ ਜਾਨ
Cricketer Vikram Death News: ਟੂਰਨਾਮੈਂਟ ਲਈ ਜਾ ਰਹੇ ਸਨ ਗਵਾਲੀਅਰ
RCB Statement News: ਬੈਂਗਲੁਰੂ ਹਾਦਸੇ 'ਤੇ RCB ਦਾ ਵੱਡਾ ਬਿਆਨ, ਕਿਹਾ-ਸਾਡੇ ਲਈ ਸਾਰਿਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਮਹੱਤਵਪੂਰਨ
RCB Statement News: ਪੀੜਤ ਪਰਿਵਾਰਾਂ ਪ੍ਰਤੀ ਆਪਣੀ ਦਿਲੀ ਸੰਵੇਦਨਾ, ਕਿਰਪਾ ਕਰਕੇ ਸਾਰੇ ਸਮਰਥਕ ਸੁਰੱਖਿਅਤ ਰਹਿਣ-RCB
IPL 2025 : ਫ਼ਾਈਨਲ ਟਰਾਫ਼ੀ ਜਿੱਤਣ ਤੋਂ RCB ਹੋਈ ਮਾਲੋਮਾਲ, ਪੰਜਾਬ ਕਿੰਗਜ਼ ਨੂੰ ਵੀ ਮਿਲਣਗੇ ਇੰਨੇ ਕਰੋੜ
ਤੀਜੇ ਸਥਾਨ 'ਤੇ ਰਹੀ ਮੁੰਬਈ ਇੰਡੀਅਨਜ਼ ਨੂੰ 7 ਕਰੋੜ ਰੁਪਏ ਨਾਲ ਸਬਰ ਕਰਨਾ ਪਿਆ
Pakistan ਦੀ ਕਰਾਚੀ ਜੇਲ 'ਚੋਂ 216 ਕੈਦੀ ਫ਼ਰਾਰ, ਭੂਚਾਲ ਦੇ ਝਟਕਿਆਂ ਤੋਂ ਬਾਅਦ ਕੈਦੀਆਂ ਨੂੰ ਬੈਰਕਾਂ ਤੋਂ ਕੱਢਿਆ ਗਿਆ ਸੀ ਬਾਹਰ
ਸਥਿਤੀ ਦਾ ਫ਼ਾਇਦਾ ਚੁੱਕਦੇ ਹੋਏ ਕੈਦੀ ਮੁੱਖ ਗੇਟ ਤੋਂ ਹੋਏ ਫ਼ਰਾਰ
Panthak News: ਅੰਮ੍ਰਿਤਸਰ 'ਚ ਸ੍ਰੀ ਦਰਬਾਰ ਸਾਹਿਬ ਨੇੜੇ ਬੇਅਦਬੀ, ਗੁਰੂ ਅਰਜਨ ਨਿਵਾਸ ਸਰਾਂ ਨੇੜੇ ਗੁਟਕਾ ਸਾਹਿਬ ਦੇ ਪਾੜੇ ਅੰਗ
ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ
ਤਲਾਕਸ਼ੁਦਾ ਪਤਨੀ ਅਣਵਿਆਹੀ ਹੋਣ ’ਤੇ ਵੀ ਗੁਜ਼ਾਰਾ ਭੱਤਾ ਲੈਣ ਦੀ ਹੱਕਦਾਰ ਹੈ : ਸੁਪਰੀਮ ਕੋਰਟ
‘ਗੁਜ਼ਾਰਾ ਭੱਤਾ ਵਧਾ ਕੇ ਕੀਤਾ 50,000 ਰੁਪਏ ਪ੍ਰਤੀ ਮਹੀਨਾ’
ਸਰਵੇਖਣ ਅਨੁਸਾਰ 85.5 ਫ਼ੀ ਸਦੀ ਭਾਰਤੀ ਪਰਿਵਾਰਾਂ ਕੋਲ ਘੱਟੋ-ਘੱਟ ਇਕ ਸਮਾਰਟਫ਼ੋਨ
ਅੰਕੜਾ ਮੰਤਰਾਲੇ ਨੇ ਤਾਜ਼ਾ ਸਰਵੇਖਣ ’ਚ ਸਾਂਝੀ ਕੀਤੀ ਜਾਣਕਾਰੀ