India
ਐਲ.ਆਈ.ਸੀ. ਨੇ ਰਚਿਆ ਗਿਨੀਜ਼ ਵਰਲਡ ਰੀਕਾਰਡ
24 ਘੰਟਿਆਂ ’ਚ 5.88 ਲੱਖ ਬੀਮਾ ਪਾਲਿਸੀਆਂ ਵੇਚੀਆਂ
‘ਕ੍ਰਿਕਟ ਦੇ ਭਗਵਾਨ’ ਤੋਂ ਲੈ ਕੇ ਕਈ ਖਿਡਾਰੀ ਆਨਲਾਈਨ ਸੱਟੇਬਾਜ਼ੀ ਨੂੰ ਕਰ ਰਹੇ ਉਤਸ਼ਾਹਿਤ
ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਮੰਗਿਆ ਜਵਾਬ
Adampur Airport News: ਹਵਾਈ ਯਾਤਰੀਆਂ ਲਈ ਵੱਡੀ ਰਾਹਤ, ਆਦਮਪੁਰ ਤੋਂ ਮੁੰਬਈ ਲਈ ਸਿੱਧੀ ਉਡਾਣ ਹੋਵੇਗੀ ਸ਼ੁਰੂ
Adampur Airport News ਯਾਤਰੀਆਂ ਦੇ ਸਮੇਂ ਦੀ ਹੋਵੇਗੀ ਬੱਚਤ
ਗੋਆ ’ਚ ਮੀਂਹ ਕਾਰਨ ਤਬਾਹੀ, ਮੁੰਬਈ ਵੀ ਅਲਰਟ ’ਤੇ
ਘਰਾਂ ਤੇ ਦੁਕਾਨਾਂ ’ਚ ਵੀ ਭਰਿਆ ਪਾਣੀ
ਹਾਈ ਕੋਰਟ ਦੇ ਸਾਰੇ ਜੱਜ ਪੂਰੀ ਪੈਨਸ਼ਨ ਦੇ ਹੱਕਦਾਰ : ਸੁਪਰੀਮ ਕੋਰਟ
ਕਿਹਾ, ਹਾਈ ਕੋਰਟ ਦੇ ਸਾਬਕਾ ਮੁੱਖ ਜੱਜਾਂ ਨੂੰ ਪੈਨਸ਼ਨ ਵਜੋਂ 15 ਲੱਖ ਰੁਪਏ ਸਾਲਾਨਾ ਮਿਲਣਗੇ
ਪੰਜਾਬ ’ਚ 8.7 ਫ਼ੀ ਸਦੀ ਦਰ ਨਾਲ ਛੋਟੀ ਉਮਰ ਦੀ ਮੌਤ ਦਰ ’ਚ ਤੇਜ਼ੀ ਨਾਲ ਵਾਧਾ ਕੀਤਾ ਦਰਜ
ਕੇਰਲਾ ਤੋਂ ਬਾਅਦ ਦੂਜੇ ਸਥਾਨ ’ਤੇ ਹੈ ਪੰਜਾਬ, ਰਾਸ਼ਟਰੀ ਔਸਤ ਘੱਟ ਕੇ 6.5 ਹੋਈ
ਰੱਖਿਆ ਮੰਤਰੀ ਰਾਜਨਾਥ ਸਿੰਘ ਭੁਜ ਏਅਰਬੇਸ ਪਹੁੰਚੇ
ਕਿਹਾ, ਸਾਡੇ ਸੈਨਿਕਾਂ ਨੇ ਭਾਰਤ ਦਾ ਸਿਰ ਉੱਚਾ ਕੀਤਾ ਹੈ
PSEB Class 12th Board Result 2025 : ਵਿਦਿਆਰਥੀ ਲਈ ਜ਼ਰੂਰੀ ਖ਼ਬਰ, ਅੱਜ PSEB ਵੱਲੋਂ ਐਲਾਨਿਆ ਜਾਏਗਾ 12ਵੀਂ ਦਾ ਨਤੀਜਾ
ਇੰਨੇ ਵਜੇ ਆਨਲਾਈਨ ਹੋ ਜਾਵੇਗਾ ਰਿਲੀਜ਼
ਭਾਰਤ ਤੇ ਪਾਕਿਸਤਾਨ ਜੰਗ ਦੌਰਾਨ ਨੌਜਵਾਨ ਦੇ ਲੱਗੀ ਗੋਲੀ, ਦੱਸੀ ਹੱਡਬੀਤੀ
ਕੁਲਵੰਤ ਸਿੰਘ ਨੇ ਡਰੋਨ ਦੇਖਣ ਤੇ ਗੋਲੀਆਂ ਦੀ ਆਵਾਜ਼ ਸੁਣਨ ਦਾ ਕੀਤਾ ਦਾਅਵਾ
ਪਾਕਿਸਤਾਨੀ ਜਲ ਸੈਨਾ ਨੇ ਝੂਠੇ ਤਾਇਨਾਤੀ ਦੇ ਦਾਅਵੇ ਲਈ ਪੁਰਾਣੀ ਤਸਵੀਰ ਦੀ ਕੀਤੀ ਵਰਤੋਂ
2023 ਦੇ ਚੀਨ-ਪਾਕਿਸਤਾਨ ਜਲ ਸੈਨਾ ਅਭਿਆਸ ਦੀ ਫ਼ੋਟੋ ਨਾਲ ਕੀਤੀ ਗਈ ਛੇੜਛਾੜ