India
ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਬਾਬਾ ਰਾਮਦੇਵ ਦਾ ਵੱਡਾ ਬਿਆਨ
ਕਿਹਾ, ਹੁਣ ਪਾਕਿਸਤਾਨ ਨੂੰ ਭਾਰਤ ਦਾ ਅਨਿੱਖੜਵਾਂ ਅੰਗ ਬਣਾਇਆ ਜਾਵੇ
ਕੰਗਨਾ ਰਣੌਤ ਨੇ ਆਪ੍ਰੇਸ਼ਨ ਸਿੰਦੂਰ ’ਤੇ ਦਿਤੀ ਪ੍ਰਤੀਕਿਰਿਆ
ਤਿੰਨ ਪੋਸਟਾਂ ਰਾਹੀਂ ਦਿਤੀ ਫੌਜ ਨੂੰ ਸਲਾਮੀ
ਵਧਦੇ ਤਣਾਅ ਵਿਚਾਲੇ ਕਰਤਾਰਪੁਰ ਲਾਂਘਾ ਕੀਤਾ ਬੰਦ
ਸੁਰੱਖਿਆ ਲਈ ਇਹ ਫ਼ੈਸਲਾ ਲਿਆ ਗਿਆ ਹੈ : ਅਧਿਕਾਰੀ
ਆਪ੍ਰੇਸ਼ਨ ਸਿੰਦੂਰ: ਜਾਣੋ ਕੌਣ ਹੈ ਵਿੰਗ ਕਮਾਂਡਰ ਵਿਓਮਿਕਾ ਸਿੰਘ ਅਤੇ ਕਰਨਲ ਸੋਫ਼ੀਆ ਕੁਰੈਸ਼ੀ?
ਕਰਨਲ ਤੇ ਵਿੰਗ ਕਮਾਂਡਰ ਨੇ ਆਪ੍ਰੇਸ਼ਨ ਸਿੰਦੂਰ ਦੇ ਸਬੂਤ ਵੀ ਪੇਸ਼ ਕੀਤੇ
ਭਾਰਤ-ਪਾਕਿਸਤਾਨ ਨੂੰ ਜੰਗ ਤੋਂ ਬਚਣਾ ਚਾਹੀਦੈ : ਐਂਟੋਨੀਓ ਗੁਟੇਰੇਸ
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੇ ਕਿਹਾ, ਫੌਜੀ ਹੱਲ ਕੋਈ ਹੱਲ ਨਹੀਂ ਹੈ
ਸਰਹੱਦੀ ਖੇਤਰ ਦੇ ਕਿਸਾਨਾਂ ਨੇ ਦੱਸੇ ਉੱਥੋਂ ਦੇ ਹਾਲਾਤ
ਕਿਹਾ, ਅਸੀਂ ਤਾਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਜੰਗ ਨਾ ਲੱਗੇ
ਭਾਰਤ ਵਲੋਂ ਸਿੰਧੂ ਦਰਿਆ ਸੰਧੀ ਨੂੰ ਮੁਲਤਵੀ ਰੱਖਣ ਦੇ ਫ਼ੈਸਲੇ ਨੇ ਪਾਕਿਸਤਾਨ ਨੂੰ ਚਿੰਤਾ ’ਚ ਪਾਇਆ
ਖਰੀਫ਼ ਸੀਜ਼ਨ ’ਚ ਪਾਕਿਸਤਾਨ ਲਈ ਖੜਾ ਹੋ ਸਕਦੈ ਪਾਣੀ ਦਾ ਸੰਕਟ
ਭਾਰਤ ਨਾਲ ਤਣਾਅ ਦੇ ਵਿਚਕਾਰ ਪਾਕਿਸਤਾਨ ਨੇ ਬੁਲਾਇਆ ਸੰਸਦ ਦਾ ਹੰਗਾਮੀ ਸੈਸ਼ਨ
ਭਲਕੇ ਸ਼ਾਮ 5 ਵਜੇ ਸੰਸਦ ਭਵਨ ’ਚ ਹੋਵੇਗੀ ਮੀਟਿੰਗ
‘ਮੋਦੀ ਕਿਹੜਾ ਮੇਰੀ ਮਾਸੀ ਦਾ ਮੁੰਡਾ ਹੈ, ਜਿਹੜਾ ਮੇਰੀ ਗੱਲ ਸੁਣ ਲਊ’, ਪਾਕਿਸਤਾਨੀ ਨੇਤਾ ਨੇ ਦਿਤਾ ਦਿਲਚਸਪ ਬਿਆਨ
ਕਿਹਾ, ਲੜਾਈ ਲੱਗਣ ’ਤੇ ਚਲਾ ਜਾਵਾਂਗਾ ਇੰਗਲੈਂਡ
ਸ਼ੰਮੀ ਦੀ ਫ਼ਾਰਮ ਭਾਰਤ ਲਈ ਚਿੰਤਾ ਦਾ ਵਿਸ਼ਾ
ਸ਼ੰਮੀ ਆਪਣੀ ਪ੍ਰਤਿਭਾ ਅਨੁਸਾਰ ਪ੍ਰਦਰਸ਼ਨ ਕਰਨ ਲਈ ਸੰਘਰਸ਼ ਕਰਦਾ ਦਿਸ ਰਿਹੈ : ਆਕਾਸ਼ ਚੋਪੜਾ