India
ਸੀਰੀਆ 'ਚ ਵੱਡਾ ਅੱਤਵਾਦੀ ਹਮਲਾ, 53 ਲੋਕਾਂ ਦੀ ਮੌਤ
4 ਅਮਰੀਕੀ ਫੌਜੀ ਜ਼ਖਮੀ
ਪੁੱਤ ਦੇ ਵਿਆਹ ਲਈ ਖਰੀਦਦਾਰੀ ਕਰਨ ਗਏ ਮਾਪਿਆਂ ਨੂੰ ਟਰੱਕ ਨੇ ਦਰੜਿਆ, ਦੋਵਾਂ ਦੀ ਮੌਤ
ਮਾਤਮ ਵਿਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ
10 ਕਿਲੋਮੀਟਰ ਪੈਦਲ ਚੱਲਣ ਲਈ 30 ਮਿੰਟ! ਬੈਂਗਲੁਰੂ ਬਣਿਆ ਦੁਨੀਆ ਦਾ ਦੂਜਾ ਸਭ ਤੋਂ ਧੀਮਾ ਸ਼ਹਿਰ! ਪਹਿਲੇ ਨੰਬਰ 'ਤੇ ਇਸ ਸ਼ਹਿਰ ਦਾ ਨਾਂ
ਹਾਲ ਹੀ ਵਿਚ ਹੋਏ ਇਕ ਸਰਵੇਖਣ ਵਿਚ ਭਾਰਤ ਦੇ ਸ਼ਹਿਰਾਂ ਬਾਰੇ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ
'ਦੁਨੀਆ ਦੇ ਚੋਟੀ ਦੇ 10 ਪ੍ਰਦੂਸ਼ਿਤ ਸ਼ਹਿਰਾਂ ਵਿੱਚ ਸ਼ਾਮਲ ਨਹੀਂ ਦਿੱਲੀ ਦਾ ਨਾਂ'
ਕੇਜਰੀਵਾਲ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
ਧੀ ਨੂੰ ਮਿਲ ਕੇ ਵਾਪਸ ਆ ਰਹੇ ਮਾਂ-ਪੁੱਤ ਦੀ ਸੜਕ ਹਾਦਸੇ ਵਿਚ ਮੌਤ
ਹਾਦਸੇ ਵਿਚ ਕਾਰ ਦੇ ਉੱਡੇ ਪਰਖੱਚੇ
ਪੰਜਾਬ ਨੂੰ ਬਦਨਾਮ ਕਰਨ ਵਾਲਾ ਪ੍ਰਚਾਰ ਜ਼ਿਆਦਾ ਤਿੱਖਾ ਪਰ ਉਸ ਗ਼ਲਤ ਪ੍ਰਚਾਰ ਦੀ ਕਾਟ ਕਰਨ ਵਿਚ ਪੰਜਾਬ ਬਹੁਤ ਪਿੱਛੇ
ਪੰਜਾਬ ਵਿਚ ਨਸ਼ਾ ਜ਼ਰੂਰ ਇਕ ਵਬਾ ਬਣ ਕੇ ਫੈਲਿਆ ਹੋਇਆ ਹੈ
ਸਾਲ 2019-21 ’ਚ 1.12 ਲੱਖ ਦਿਹਾੜੀ ਮਜ਼ਦੂਰਾਂ ਨੇ ਕੀਤੀ ਖ਼ੁਦਕੁਸ਼ੀ
ਸਾਲ 2019 ਅਤੇ 2021 ਦੌਰਾਨ 35,950 ਵਿਦਿਆਰਥੀਆਂ ਅਤੇ ਖੇਤੀ ਖੇਤਰ ਵਿਚ ਕੰਮ ਕਰਨ ਵਾਲੇ 31,839 ਲੋਕਾਂ ਨੇ ਖ਼ੁਦਕੁਸ਼ੀ ਕੀਤੀ।
WPL ਲਈ ਖਿਡਾਰੀਆਂ ਦੀ ਨਿਲਾਮੀ, 3 ਕਰੋੜ ਤੋਂ ਵੱਧ ਵਿੱਚ ਵਿਕੀਆਂ ਤਿੰਨ ਖਿਡਾਰਨਾਂ
ਸਮ੍ਰਿਤੀ ਮੰਧਾਨਾ 'ਤੇ ਲੱਗੀ ਸਭ ਤੋਂ ਵੱਡੀ ਬੋਲੀ
ਦੀਵਾਲੀਆ ਹੋ ਚੁੱਕੇ ਪਾਕਿਸਤਾਨ ਦੀ ਮਦਦ ਲਈ ਭਾਰਤ ਨੂੰ ਅੱਗੇ ਆਉਣਾ ਚਾਹੀਦਾ ਹੈ- ਸੁਨੀਲ ਜਾਖੜ
ਕਿਹਾ- ਆਓ ਸਦਭਾਵਨਾ ਨੂੰ ਕਾਇਮ ਕਰੀਏ ਜਿਸ ਨੇ ਕਰਤਾਰਪੁਰ ਲਾਂਘੇ ਨੂੰ ਸੰਭਵ ਬਣਾਇਆ
MP ਮਨੀਸ਼ ਤਿਵਾੜੀ ਨੇ ਚੀਨ ਨਾਲ ਸਰਹੱਦੀ ਸਥਿਤੀ 'ਤੇ ਚਰਚਾ ਲਈ ਲੋਕ ਸਭਾ ਵਿਚ ਦਿੱਤਾ ਮੁਲਤਵੀ ਨੋਟਿਸ
16 ਜਨਵਰੀ 2023 ਤੱਕ ਭਾਰਤ ਅਤੇ ਚੀਨ ਵਿਚਾਲੇ ਕਮਾਂਡਰ ਪੱਧਰ ਦੀ ਗੱਲਬਾਤ ਦੇ 17 ਦੌਰ ਹੋ ਚੁੱਕੇ ਹਨ, ਜਿਸ 'ਚ ਕੁਝ ਸਫ਼ਲਤਾ ਮਿਲੀ ਹੈ