Indian Army
ਜੰਮੂ-ਕਸ਼ਮੀਰ : ਫ਼ੌਜ ਨੇ ਰਾਜੌਰੀ ’ਚ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਸਥਾਪਤ ਕੀਤਾ
‘ਬਾਬਾ ਬੰਦਾ ਸਿੰਘ ਬਹਾਦਰ ਮੋੜ’ ਦੇ ਨਾਂ ਨਾਲ ਜਾਣਿਆ ਜਾਵੇਗਾ ਨਾਰੀਆਂ ’ਚ ਸਥਿਤ ਸਥਾਨ
ਭਾਰਤੀ ਸਰਹੱਦ ’ਤੇ ਲੰਬੇ ਸਮੇਂ ਤਕ ਤਾਇਨਾਤ ਰਹਿਣਗੇ ਚੀਨੀ ਫ਼ੌਜੀ, ਜੰਗ ਦਾ ਖ਼ਤਰਾ ਬਰਕਰਾਰ
ਅਮਰੀਕੀ ਸੰਸਥਾਨ ਦੀ ਰਿਪੋਰਟ 'ਚ ਕੀਤੇ ਗਏ ਇੰਕਸ਼ਾਫ਼
Agnipath scheme: ਭਾਰਤੀ ਫ਼ੌਜ ਦੇ ਸੁਝਾਵਾਂ ’ਤੇ ਅਗਨੀਪਥ ਯੋਜਨਾ ’ਚ ਹੋਣਗੇ ਕਈ ਸੁਧਾਰ!
ਅਗਨੀਵੀਰਾਂ ਦਾ ਕਾਰਜਕਾਲ 4 ਤੋਂ ਵਧ ਕੇ ਹੋ ਸਕਦਾ ਹੈ 8 ਸਾਲ
ਸ਼੍ਰੀਨਗਰ ਵਿਚ ਅੱਤਵਾਦੀ ਦੀ ਗ੍ਰਿਫ਼ਤਾਰੀ ਦਾ ਨਹੀਂ ਹੈ ਇਹ ਵਾਇਰਲ ਵੀਡੀਓ, Fast Fact Check
ਵੀਡੀਓ ਸ਼੍ਰੀਨਗਰ ਦਾ ਨਹੀਂ ਬਲਕਿ ਬ੍ਰਾਜ਼ੀਲ ਦਾ ਹੈ। ਹੁਣ ਬ੍ਰਾਜ਼ੀਲ ਦੇ ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Rajnath Singh in Siachen: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤਾ ਸਿਆਚਿਨ ਦਾ ਦੌਰਾ; ਫੌਜੀ ਤਿਆਰੀਆਂ ਦਾ ਲਿਆ ਜਾਇਜ਼ਾ
ਰੱਖਿਆ ਮੰਤਰੀ ਨੇ ਫੌਜ ਮੁਖੀ ਜਨਰਲ ਮਨੋਜ ਪਾਂਡੇ ਨਾਲ ਖੇਤਰ ਦੀ ਸਮੁੱਚੀ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ।
Amritsar News: ਭਾਰਤੀ ਫ਼ੌਜ ਦੀ ਜਾਸੂਸੀ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ
ਪੁਲਿਸ ਨੇ 10 ਅਪ੍ਰੈਲ ਤਕ ਰਿਮਾਂਡ ਤੇ ਲਿਆ
ਸਿਆਸੀ ਇੱਛਾਸ਼ਕਤੀ ਹੋਵੇ ਤਾਂ ਦੁਸ਼ਮਣ ਦੀਆਂ ਹੱਦਾਂ ਤੋਂ ਪਾਰ ਹਵਾਈ ਤਾਕਤ ਵਿਖਾਈ ਜਾ ਸਕਦੀ ਹੈ : ਹਵਾਈ ਫੌਜ ਮੁਖੀ
ਕਿਹਾ, ਭਵਿੱਖ ਦੀਆਂ ਲੜਾਈਆਂ ਵੱਖਰੇ ਤਰੀਕੇ ਨਾਲ ਲੜੀਆਂ ਜਾਣਗੀਆਂ
ਜੰਮੂ ਕਸ਼ਮੀਰ: ਸ਼ੋਪੀਆਂ ਮੁਕਾਬਲੇ ਵਿਚ ਲਸ਼ਕਰ-ਏ-ਤੋਇਬਾ ਦੇ ਦੋ ਅਤਿਵਾਦੀ ਢੇਰ
ਕਸ਼ਮੀਰ ਪੁਲਿਸ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਪੋਸਟ ਕੀਤਾ, "ਦੋ ਅਤਿਵਾਦੀ ਮਾਰੇ ਗਏ।" ਤਲਾਸ਼ੀ ਮੁਹਿੰਮ ਚੱਲ ਰਹੀ ਹੈ।''
ਨਹੀਂ ਹੋਈ ਕੋਈ ਸਰਜੀਕਲ ਸਟ੍ਰਾਇਕ, ਮੀਡੀਆ ਹਾਊਸ ਵੱਲੋਂ ਫਰਜ਼ੀ ਖਬਰ ਪ੍ਰਕਾਸ਼ਿਤ
ਡਿਫੈਂਸ PRO ਵੱਲੋਂ ਬਿਆਨ ਜਾਰੀ ਕਰਦਿਆਂ ਇਸ ਖਬਰ ਦਾ ਖੰਡਨ ਕੀਤਾ ਗਿਆ ਹੈ।
ਭਾਰਤੀ ਫ਼ੌਜ ਦੀ 19ਵੀਂ ਡੈਗਰ ਡਿਵੀਜ਼ਨ ਨੇ ਮਾਊਂਟ ਕੁਨ ਪਰਬਤ 'ਤੇ ਲਹਿਰਾਇਆ ਤਿਰੰਗਾ
ਕਾਰਗਿਲ ਵਿਜੇ ਦਿਵਸ ਦਾ ਜਸ਼ਨ ਮਨਾਉਣ ਲਈ ਸਰ ਕੀਤੀ 7,077 ਮੀਟਰ ਦੀ ਉਚਾਈ