indian railway
ਰੇਲ ਦੀ ਪੱਟੜੀ 'ਤੇ ਸੁੱਟੇ ਗਏ ਸਿਲੰਡਰ ਦੀ ਇਸ ਵੀਡੀਓ ਦਾ ਪੜ੍ਹੋ ਅਸਲ ਸੱਚ
ਇਹ ਵੀਡੀਓ ਹਾਲੀਆ ਨਹੀਂ ਬਲਕਿ 1 ਸਾਲ ਪੁਰਾਣਾ ਹੈ ਜਦੋਂ ਗੰਗਾਰਾਮ ਨਾਂਅ ਦੇ ਵਿਅਕਤੀ ਵੱਲੋਂ ਖਾਲੀ ਸਿਲੰਡਰ ਰੇਲ ਦੀ ਪੱਟੜੀ 'ਤੇ ਸੁੱਟ ਦਿੱਤਾ ਸੀ।
ਗਰਮੀਆਂ ਦੀਆਂ ਛੁੱਟੀਆਂ ਦੌਰਾਨ ਅੰਮ੍ਰਿਤਸਰ ਤੋਂ ਚੱਲੇਗੀ ਵਿਸ਼ੇਸ਼ ਰੇਲਗੱਡੀ
ਕਟਿਹਾਰ ਅਤੇ ਗਾਂਧੀਧਾਮ ਤਕ ਪੂਰਾ ਕਰੇਗੀ ਸਫ਼ਰ
ਭਾਰਤੀ ਰੇਲਵੇ ਵਲੋਂ ਜਲਦ ਹੀ ਪਾਲਤੂ ਜਾਨਵਰ ਲਈ ਆਨਲਾਈਨ ਸੀਟ ਬੁੱਕ ਕਰਨ ਦੀ ਦਿਤੀ ਜਾਵੇਗੀ ਸਹੂਲਤ
ਪਾਲਤੂ ਜਾਨਵਰ ਦੀ ਤੰਦਰੁਸਤੀ ਅਤੇ ਪੂਰੀ ਤਰ੍ਹਾਂ ਟੀਕਾਕਰਣ ਬਾਰੇ ਬਣਾਉਣਾ ਪਵੇਗਾ ਯਕੀਨੀ
ਅੰਮ੍ਰਿਤਸਰ ਤੋਂ ਪਹਿਲੀ ‘ਗੁਰੂ ਕ੍ਰਿਪਾ’ ਟ੍ਰੇਨ ਰਵਾਨਾ: ਸਿੱਖ ਸੰਗਤ ਨੂੰ ਦੇਸ਼ ਭਰ ਦੇ ਧਾਰਮਿਕ ਅਸਥਾਨਾਂ ਦੇ ਕਰਵਾਏਗੀ ਦਰਸ਼ਨ
ਇਸ ਰੇਲ ਗੱਡੀ ਨੂੰ ਲੈ ਕੇ ਸਿੱਖ ਯਾਤਰੀਆਂ ਵਿਚ ਭਾਰੀ ਉਤਸ਼ਾਹ ਸੀ।
ਰੇਲ ਯਾਤਰੀ ਵ੍ਹਟਸਐਪ ਜ਼ਰੀਏ ਆਰਡਰ ਕਰ ਸਕਣਗੇ ਖਾਣਾ, ਭਾਰਤੀ ਰੇਲਵੇ ਨੇ ਕੁਝ ਰੂਟਾਂ ਲਈ ਜਾਰੀ ਕੀਤਾ ਨੰਬਰ +91-8750001323
ਯਾਤਰੀਆਂ ਵਲੋਂ ਮਿਲੇ ਫੀਡਬੈਕ ਦੇ ਅਧਾਰ 'ਤੇ ਹੋਰ ਥਾਵਾਂ ਲਈ ਵੀ ਮੁਹੱਈਆ ਕਰਵਾਈ ਜਾਵੇਗੀ ਸਹੂਲਤ
Budget 2023: ਬਜਟ ਵਿੱਚ ਰੇਲਵੇ ਲਈ ਰੱਖਿਆ ਹੁਣ ਤੱਕ ਦਾ ਸਭ ਤੋਂ ਵੱਧ ਪੂੰਜੀ ਖਰਚ 2.40 ਲੱਖ ਕਰੋੜ ਰੁਪਏ
2013-14 'ਚ ਰੇਲਵੇ ਨੂੰ ਅਲਾਟ ਕੀਤੀ ਗਈ ਰਾਸ਼ੀ ਮੌਜੂਦਾ ਰਾਸ਼ੀ ਤੋਂ 9 ਗੁਣਾ ਜ਼ਿਆਦਾ - ਵਿੱਤ ਮੰਤਰੀ