indo canadian
ਕੈਨੇਡਾ ਨੇ ਅਪਣੇ ਗੰਭੀਰ ਦੋਸ਼ਾਂ ਦੇ ਸਮਰਥਨ ’ਚ ਕੋਈ ਸਬੂਤ ਨਹੀਂ ਦਿਤਾ : ਸਰਕਾਰ
ਭਾਰਤ ਸਰਕਾਰ ਨੇ ਲੋਕ ਸਭਾ ’ਚ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਕਿਹਾ
ਟਰੂਡੋ ਦੀ ਪਾਰਟੀ ਦੇ ਐਮਪੀ ਨੇ ਕੈਨੇਡਾ ਦੀ ਸੰਸਦ ’ਚ ਨਿੱਝਰ ਲਈ ਮੌਨ ਰੱਖਣ ਦਾ ਕੀਤਾ ਵਿਰੋਧ
ਲਿਬਰਲ ਪਾਰਟੀ ਦੇ ਐਮਪੀ ਦੇ ਬਿਆਨ ਦੀ ਹੋ ਰਹੀ ਡਾਢੀ ਚਰਚਾ
ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ’ਤੇ ਕਿਹਾ, ‘ਮਿਲ ਕੇ ਕੰਮ ਕਰਨ ਲਈ ਵਚਨਬੱਧ’
ਕੈਨੇਡਾ ਵਲੋਂ ਲਗਾਏ ਗਏ ਦੋਸ਼ਾਂ ਤੋਂ ਬਾਅਦ ਪਹਿਲੀ ਵਾਰੀ ਆਹਮੋ-ਸਾਹਮਣੇ ਹੋਏ ਮੋਦੀ ਅਤੇ ਟਰੂਡੋ
ਭਾਰਤ ਦਾ ਕੈਨੇਡਾ ਨਾਲ ਕੀ ਹੈ ਮੁੱਖ ਮਸਲਾ, ਮੋਦੀ ਦੀ ਟਰੂਡੋ ਨਾਲ ਸੰਭਾਵਤ ਮੁਲਾਕਾਤ ਤੋਂ ਪਹਿਲਾਂ ਜਾਣੋ ਕੀ ਕਿਹਾ ਭਾਰਤ ਦੇ ਵਿਦੇਸ਼ ਸਕੱਤਰ ਨੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੀ-7 ਸਿਖਰ ਸੰਮੇਲਨ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਹੋਣ ਦੀ ਸੰਭਾਵਨਾ
ਭਾਰਤ ਕੈਨੇਡੀਅਨ ਸਿਆਸਤ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕਰ ਰਿਹੈ : ਅਧਿਕਾਰਤ ਜਾਂਚ
ਰੀਪੋਰਟ ਅਨੁਸਾਰ ਕੈਨੇਡਾ ਦੀਆਂ ਪਿਛਲੀਆਂ ਦੋ ਫੈਡਰਲ ਚੋਣਾਂ ’ਚ ਵਿਦੇਸ਼ੀ ਦਖਲਅੰਦਾਜ਼ੀ ਦੇ ਸਬੂਤ ਮਿਲੇ ਹਨ
ਟੋਰਾਂਟੋ ਵਿਚ ਆਟੋ ਚੋਰੀ ਦੇ ਦੋਸ਼ ਵਿਚ 15 ਭਾਰਤੀ-ਕੈਨੇਡੀਅਨ ਗ੍ਰਿਫ਼ਤਾਰ
ਬਰਾਮਦ ਟਰੇਲਰਾਂ ਅਤੇ ਕਾਰਗੋ ਦੀ ਕੀਮਤ 9.24 ਮਿਲੀਅਨ ਡਾਲਰ ਦੱਸੀ ਜਾ ਰਹੀ ਹੈ