injured
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਨੌਜੁਆਨ ਦੀ ਮੌਤ
ਟਰੈਕਟਰ-ਟਰਾਲੀ ਦੀ ਲਪੇਟ ’ਚ ਆਉਣ ਕਾਰਨ ਵਾਪਰਿਆ ਹਾਦਸਾ
ਸੜਕ ਕਿਨਾਰੇ ਖੜੇ ਮੋਟਰਸਾਈਕਲ ਸਵਾਰਾਂ ਨੂੰ ਟਰੱਕ ਨੇ ਮਾਰੀ ਟੱਕਰ
ਇਕ ਦੀ ਮੌਤ ਤੇ ਦੂਜਾ ਜ਼ਖ਼ਮੀ
ਛਤੀਸਗੜ੍ਹ 'ਚ ਭਿਆਨਕ ਸੜਕ ਹਾਦਸਾ, 50 ਫੁੱਟ ਡੂੰਘੀ ਖੱਡ 'ਚ ਡਿੱਗਿਆ ਆਟੋ
3 ਔਰਤਾਂ ਸਮੇਤ ਚਾਰ ਦੀ ਮੌਤ, ਬੱਚੇ ਸਮੇਤ 2 ਜ਼ਖ਼ਮੀ
ਜੋਧਪੁਰ 'ਚ ਸਕੂਟੀ ਸਵਾਰਾਂ 'ਤੇ ਡਿੱਗਿਆ ਦਰਖ਼ਤ, ਤਿੰਨ ਜ਼ਖ਼ਮੀ
ਮੌਸਮ ਵਿਭਾਗ ਨੇ 31 ਮਈ ਤਕ ਜਾਰੀ ਕੀਤਾ ਔਰੇਂਜ ਅਲਰਟ
ਦਖਣੀ ਅਮਰੀਕੀ ਦੇਸ਼ ਗੁਆਨਾ ਦੇ ਇਕ ਸਕੂਲ ਹੋਸਟਲ 'ਚ ਲੱਗੀ ਅੱਗ
ਕਰੀਬ 20 ਬੱਚਿਆਂ ਦੀ ਮੌਤ, ਕਈ ਜ਼ਖ਼ਮੀ
ਪਠਾਨਕੋਟ 'ਚ ਵਾਪਰਿਆ ਭਿਆਨਕ ਹਾਦਸਾ, ਇਕ ਦੀ ਮੌਤ ਤੇ ਦੋ ਗੰਭੀਰ ਜ਼ਖ਼ਮੀ
ਟਰੱਕ ਨੇ ਸਕੂਟਰੀ ਸਵਾਰ ਤਿੰਨ ਮੈਂਬਰਾਂ ਨੂੰ ਮਾਰੀ ਟੱਕਰ
ਸੜਕ ਹਾਦਸੇ ਵਿਚ ਜ਼ਖ਼ਮੀ ਪਿਤਾ ਦੀ ਵੀ ਹੋਈ ਮੌਤ, ਬੱਚੇ ਦੀ ਪਹਿਲਾਂ ਹੀ ਹੋ ਚੁੱਕੀ ਹੈ ਮੌਤ
ਸਕੂਲੋਂ ਵਾਪਸ ਆਉਂਦਿਆਂ ਰਸਤੇ 'ਚ ਪਿਓ-ਪੁੱਤ ਤੇ ਭਤੀਜੇ ਨਾਲ ਵਾਪਰਿਆ ਸੀ ਹਾਦਸਾ
ਹੁਸ਼ਿਆਰਪੁਰ 'ਚ ਦਿਨ-ਦਿਹਾੜੇ ਹੋਈ ਗੈਂਗਵਾਰ ਦਾ ਮਾਮਲਾ : ਗੰਭੀਰ ਜ਼ਖ਼ਮੀ ਨੌਜਵਾਨ ਲੜ ਰਿਹਾ ਜ਼ਿੰਦਗੀ ਤੇ ਮੌਤ ਦੀ ਲੜਾਈ
ਲੜਾਈ ਦੌਰਾਨ ਜਸਪ੍ਰੀਤ ਸਾਜਨ ਦੀ ਹੋਈ ਸੀ ਮੌਤ
ਬਟਾਲਾ ਵਿਖੇ ਵਾਪਰਿਆ ਭਿਆਨਕ ਹਾਦਸਾ, ਇਕ ਦੀ ਮੌਤ ਅਤੇ ਦੋ ਜ਼ਖ਼ਮੀ
ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਮਾਰੀ ਸੀ ਟੱਕਰ
ਖ਼ੁਦ ਦੀ ਸਰਵਿਸ ਰਿਵਾਲਵਰ 'ਚੋਂ ਗੋਲੀ ਚੱਲਣ ਨਾਲ ਮਹਿਲਾ ਸਬ-ਇੰਸਪੈਕਟਰ ਹੋਈ ਜਖ਼ਮੀ
ਸਰਵਿਸ ਰਿਵਾਲਵਰ ਨੂੰ ਲਾਕਰ 'ਚ ਰੱਖਣ ਦੌਰਾਨ ਚੱਲੀ ਗੋਲੀ