IPL 2024
IPL 2024: ਮੁੰਬਈ ਇੰਡੀਅਨਜ਼ ਨੇ ਦਰਜ ਕੀਤੀ ਸੀਜ਼ਨ ਦੀ ਪਹਿਲੀ ਜਿੱਤ; ਦੂਜੇ ਮੈਚ ਵਿਚ ਲਖਨਊ ਨੇ ਗੁਜਰਾਤ ਨੂੰ ਹਰਾਇਆ
ਐਤਵਾਰ ਨੂੰ ਵਾਨਖੇੜੇ ਸਟੇਡੀਅਮ 'ਚ ਡਬਲ ਹੈਡਰ ਦੇ ਪਹਿਲੇ ਮੈਚ 'ਚ ਦਿੱਲੀ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
IPL 2024 SRH vs CSK: ਚੇਨਈ ਸੁਪਰ ਕਿੰਗਜ਼ ਨੂੰ ਲਗਾਤਾਰ ਦੂਜੇ ਮੈਚ ਵਿਚ ਮਿਲੀ ਹਾਰ
ਸਨਰਾਈਜਰਸ ਹੈਦਰਾਬਾਦ ਨੇ 6 ਵਿਕਟਾਂ ਨਾਲ ਹਰਾਇਆ
IPL-2024: ਕੋਲਕਾਤਾ ਨਾਈਟ ਰਾਈਡਰਸ ਦੀ ਲਗਾਤਾਰ ਤੀਜੀ ਜਿੱਤ; ਦਿੱਲੀ ਕੈਪੀਟਲਸ ਨੂੰ 106 ਦੌੜਾਂ ਨਾਲ ਹਰਾਇਆ
ਸੁਨੀਲ ਨਾਰੀਨੇ (85) ਅਤੇ ਅੰਗਕਰਿਸ਼ ਰਘੂਵੰਸ਼ੀ (54) ਦੇ ਅੱਧੇ ਸੈਂਕੜਿਆਂ ਦੀ ਬਦੌਲਤ KKR ਨੇ ਬਣਾਇਆ IPL ਦੇ ਇਤਿਹਾਸ ’ਚ ਦੂਜਾ ਸੱਭ ਤੋਂ ਵੱਡਾ ਸਕੋਰ
ਰਵੀ ਸ਼ਾਸਤਰੀ ਨੇ ਦਸਿਆ ਕਿਉਂ ਹੋ ਰਹੀ ਹੈ ਹਾਰਦਿਕ ਪਾਂਡਿਆ ਵਿਰੁਧ ਹੂਟਿੰਗ
ਹਾਰਦਿਕ ਨੂੰ ਕਪਤਾਨੀ ਸੌਂਪਦੇ ਸਮੇਂ ਸਪੱਸ਼ਟ ਸੰਚਾਰ ਹੋਣਾ ਚਾਹੀਦਾ ਸੀ : ਰਵੀ ਸ਼ਾਸਤਰੀ
ਮਯੰਕ ਯਾਦਵ ਨੇ ਕੀਤੀ IPL2024 ਸੀਜ਼ਨ ਦੀ ਸਭ ਤੋਂ ਤੇਜ਼ ਗੇਂਦ, ਕਿਹਾ, ‘ਰਫ਼ਤਾਰ ਨਾਲ ਸਮਝੌਤਾ ਨਾ ਕਰਨ ਲਈ ਕਿਹਾ ਗਿਐ’
ਇਸ਼ਾਂਤ ਵੀਰੇ ਨੇ ਮੈਨੂੰ ਕਿਹਾ ਸੀ ਕਿ ਵਾਧੂ ਹੁਨਰ ਜੋੜਨ ਲਈ ਰਫ਼ਤਾਰ ’ਚ ਕਮੀ ਨਾ ਕਰੀਂ : ਮਯੰਕ ਯਾਦਵ
IPL-2024: ਲਖਨਊ ਸੁਪਰਜਾਇੰਟਸ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 28 ਦੌੜਾਂ ਨਾਲ ਹਰਾਇਆ
ਬੈਂਗਲੁਰੂ ਦੀ ਟੀਮ 153 ਦੌੜਾਂ 'ਤੇ ਹੋਈ ਆਲ ਆਊਟ
IPL 2024: ਦਿੱਲੀ ਕੈਪੀਟਲਜ਼ ਨੇ ਜਿੱਤਿਆ ਸੀਜ਼ਨ ਦਾ ਪਹਿਲਾ ਮੈਚ; ਚੇਨਈ ਨੂੰ 20 ਦੌੜਾਂ ਨਾਲ ਹਰਾਇਆ
ਡੇਵਿਡ ਵਾਰਨਰ (52) ਅਤੇ ਰਿਸ਼ਬ ਪੰਤ (51) ਨੇ ਬਣਾਏ ਅੱਧੇ ਸੈਂਕੜੇ
ਰਫ਼ਤਾਰ ਤੋਂ ਰੋਮਾਂਚਿਤ ਹੁੰਦੈ IPL-2024 ’ਚ ਸੀਜ਼ਨ ਦੀ ਸਭ ਤੋਂ ਤੇਜ਼ ਗੇਂਦ ਸੁੱਟਣ ਵਾਲਾ ਮਯੰਕ, ਜੈੱਟ ਏਅਰਕ੍ਰਾਫਟ ਤੋਂ ਲੈਂਦੈ ਪ੍ਰੇਰਣਾ
ਪੰਜਾਬ ਕਿੰਗਜ਼ ਵਿਰੁਧ ਮੈਚ ਦੌਰਾਨ ਮਯੰਕ ਯਾਦਵ ਨੇ ਲਖਨਊ ਸੂਪਰ ਜਾਇੰਟਸ ਲਈ ਸੁੱਟੀ 155.8 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਵਾਲੀ ਸੱਭ ਤੋਂ ਤੇਜ਼ ਗੇਂਦ
IPL-2024: ਕੋਲਕਾਤਾ ਨਾਈਟ ਰਾਈਡਰਸ ਦੀ ਲਗਾਤਾਰ ਦੂਜੀ ਜਿੱਤ; ਬੇਂਗਲੁਰੂ ਨੂੰ 7 ਵਿਕਟਾਂ ਨਾਲ ਹਰਾਇਆ
ਮੇਜ਼ਬਾਨ ਟੀਮ ਹਾਰੀ ਸੀਜ਼ਨ ਦਾ ਦੂਜਾ ਮੈਚ
IPL 2024 : ਸਨਰਾਈਜਰਸ ਹੈਦਰਾਬਾਦ ਨੇ ਬਣਾਇਆ IPL ਦਾ ਰੀਕਾਰਡ ਸਕੋਰ
ਤਿੰਨ ਵਿਕਟਾਂ ’ਤੇ ਬਣਾਈਆਂ 277 ਦੌੜਾਂ, ਟਰੈਵਿਸ ਹੈੱਡ (62), ਅਭਿਸ਼ੇਕ ਸ਼ਰਮਾ (63), ਹੈਨਰਿਚ ਕਲਾਸਨ (80) ਨੇ ਬਣਾਏ ਅੱਧੇ ਸੈਂਕੜੇ