IPL 2024
ਜਡੇਜਾ ਦੀ ਹਰਫ਼ਨਮੌਲਾ ਖੇਡ ਬਦੌਲਤ CSK ਨੇ ਪੰਜਾਬ ਕਿੰਗਜ਼ ਨੂੰ 28 ਦੌੜਾਂ ਨਾਲ ਹਰਾਇਆ, ਧੋਨੀ ਦੇ ਨਾਂ ਹੋਇਆ ਇਕ ਹੋਰ ਰੀਕਾਰਡ
CSK ਨੇ ਪੰਜਾਬ ਵਿਰੁਧ ਲਗਾਤਾਰ ਪੰਜ ਹਾਰ ਤੋਂ ਬਾਅਦ ਜਿੱਤ ਦਾ ਸਵਾਦ ਚਖਿਆ
ਸਿਰਾਜ ਦੀ ਸਵਿੰਗ, ਹਮਲਾਵਰ ਤੇਵਰਾਂ ਨੇ ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਭਾਰਤ ਦੀਆਂ ਉਮੀਦਾਂ ਵਧਾਈਆਂ
ਗੁਜਰਾਤ ਟਾਈਟਨਜ਼ ਵਿਰੁਧ ਮੈਚ ’ਚ ‘ਪਲੇਅਰ ਆਫ਼ ਦ ਮੈਚ’ ਰਹੇ ਸਨ ਸਿਰਾਜ
ਚੇਨਈ ਸੂਪਰ ਕਿੰਗਜ਼ ਦੀ ਨਜ਼ਰ ਪੰਜਾਬ ਕਿੰਗਜ਼ ਵਿਰੁਧ ਲਗਾਤਾਰ ਦੂਜੇ ਮੈਚ ’ਚ ਜਿੱਤ ’ਤੇ
ਤਿੰਨ ਦਿਨ ਪਹਿਲਾਂ ਪੰਜਾਬ ਕਿੰਗਜ਼ ਨੇ ’ਚ ਸੀ.ਐਸ.ਕੇ. ਨੂੰ ਸੱਤ ਵਿਕਟਾਂ ਨਾਲ ਹਰਾਇਆ ਸੀ
IPL 2024 : ਰੀਕਾਰਡਤੋੜ ਜਿੱਤ ਮਗਰੋਂ ਚੇਨਈ ਦੇ ਮੈਦਾਨ ’ਤੇ ਪੰਜਾਬ ਲਈ ਮੁਸ਼ਕਲ ਚੁਨੌਤੀ
IPL 2024 : ਸੁਪਰ ਕਿੰਗਜ਼ ਦੀ ਨਜ਼ਰ ਪੰਜਾਬ ਕਿੰਗਜ਼ ਵਿਰੁਧ ਖੇਡ ਦੇ ਹਰ ਵਿਭਾਗ ’ਚ ਬਿਹਤਰ ਪ੍ਰਦਰਸ਼ਨ ’ਤੇ
IPL 2024 : ਜੈਕਸ ਦੇ ਨਾਬਾਦ ਸੈਂਕੜੇ ਦੀ ਮਦਦ ਨਾਲ RCB ਨੇ ਗੁਜਰਾਤ ਨੂੰ ਦਰੜਿਆ, 16ਵੇਂ ਓਵਰ ’ਚ ਖ਼ਤਮ ਕੀਤਾ ਮੈਚ
ਵਿਰਾਟ ਕੋਹਲੀ (70) ਨੇ ਵੀ ਲਾਇਆ ਸੀਜ਼ਨ ਦਾ ਚੌਥਾ ਅੱਧਾ ਸੈਂਕੜਾ
IPL 2024 News: ਗੇਂਦਬਾਜ਼ਾਂ ਨੂੰ ਬੱਲੇਬਾਜ਼ਾਂ ਨਾਲ ਨਜਿੱਠਣ ਲਈ ਨਵੇਂ ਤਰੀਕੇ ਲੱਭਣੇ ਚਾਹੀਦੇ ਹਨ : KKR ਦੇ ਸਹਾਇਕ ਕੋਚ ਡੋਸਚੈਟ
ਡੋਸ਼ੇਟ ਦਾ ਮੰਨਣਾ ਹੈ ਕਿ ਗੇਂਦਬਾਜ਼ਾਂ ਨੂੰ ਮੌਜੂਦਾ ਇੰਡੀਅਨ ਪ੍ਰੀਮੀਅਰ ਲੀਗ ’ਚ ਵਿਸਫੋਟਕ ਬੱਲੇਬਾਜ਼ਾਂ ਨੂੰ ਚੁਨੌਤੀ ਦੇਣ ਲਈ ਨਵੇਂ ਤਰੀਕੇ ਲੱਭਣ ਦੀ ਜ਼ਰੂਰਤ ਹੈ।
IPL 2024 : ਜੈਕ ਫਰੇਜ਼ਰ ਦੀ ਸ਼ਾਨਦਾਰ ਪਾਰੀ ਦੀ ਮਦਦ ਨਾਲ ਦਿੱਲੀ ਕੈਪੀਟਲਸ ਨੇ ਮੁੰਬਈ ਇੰਡੀਅਨਜ਼ ਨੂੰ 10 ਦੌੜਾਂ ਨਾਲ ਹਰਾਇਆ
27 ਗੇਂਦਾਂ ’ਚ 84 ਦੌੜਾਂ ਬਣਾ ਕੇ ਜੈਕ ਫਰੇਜ਼ਰ ਮੈਕਗੁਰਕ ਰਹੇ ‘ਪਲੇਅਰ ਆਫ਼ ਦ ਮੈਚ’
IPL 2024 : ਜਿੱਤ ਦੇ ਰਾਹ ’ਤੇ ਵਾਪਸੀ ਦੇ ਇਰਾਦੇ ਨਾਲ ਉਤਰਨਗੇ ਪੰਜਾਬ ਕਿੰਗਜ਼ ਅਤੇ ਗੁਜਰਾਤ ਟਾਈਟਨਜ਼
ਸਾਬਕਾ ਚੈਂਪੀਅਨ ਗੁਜਰਾਤ ਟਾਈਟਨਜ਼ ਪਿਛਲੇ ਮੈਚ ’ਚ ਦਿੱਲੀ ਕੈਪੀਟਲਜ਼ ਤੋਂ ਹਾਰਨ ਤੋਂ ਬਾਅਦ ਅੱਠਵੇਂ ਸਥਾਨ ’ਤੇ ਖਿਸਕ ਗਈ ਹੈ
ਕੋਚ ਫ਼ਲੇਮਿੰਗ ਨੇ ਦਸਿਆ ਬਾਅਦ ’ਚ ਬੱਲੇਬਾਜ਼ੀ ਕਰਨ ਕਿਉਂ ਆ ਰਹੇ ਨੇ ਧੋਨੀ
ਧੋਨੀ ਚੇਨਈ ਸੁਪਰ ਕਿੰਗਜ਼ ਦੇ ਦਿਲ ਦੀ ਧੜਕਣ ਹਨ: ਫਲੇਮਿੰਗ
IPL 2024 : ਦਿੱਲੀ ਕੈਪੀਟਲਜ਼ ਨੇ ਗੁਜਰਾਤ ਟਾਈਟਨਜ਼ ’ਤੇ 6 ਵਿਕਟਾਂ ਨਾਲ ਆਸਾਨ ਜਿੱਤ ਦਰਜ ਕੀਤੀ
ਸੀਜ਼ਨ ਦੀ ਤੀਜੀ ਜਿੱਤ ਨਾਲ ਅੰਕ ਤਾਲਿਕਾ ’ਚ ਪੁੱਜਾ 6ਵੇਂ ਨੰਬਰ ’ਤੇ