IPL Match
ਗੁਜਰਾਤ ਟਾਈਟਨਜ਼ ਨੇ IPL 2025 ’ਚ ਦਰਜ ਕੀਤੀ ਚੌਥੀ ਜਿੱਤ, ਸਨਰਾਈਜਰਜ਼ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾਇਆ
ਕਪਤਾਨ ਦੀ ਪਾਰੀ ਖੇਡਦਿਆਂ ਗਿੱਲ ਨੇ ਸਭ ਤੋਂ ਜ਼ਿਆਦਾ 61 ਦੌੜਾਂ ਬਣਾਈਆਂ
IPL : ਦਿੱਲੀ ਨੇ ਹੈਦਰਾਬਾਦ ਨੂੰ ਹਰਾਇਆ
ਫਾਫ ਡੂ ਪਲੇਸਿਸ ਦੇ ਅਰਧ ਸੈਂਕੜੇ ਤੋਂ ਬਾਅਦ ਮਿਸ਼ੇਲ ਸਟਾਰਕ ਅਤੇ ਕੁਲਦੀਪ ਯਾਦਵ ਦੀ ਤੇਜ਼ ਗੇਂਦਬਾਜ਼ੀ ਨੇ ਦਿੱਲੀ ਕੈਪੀਟਲਜ਼ ਨੂੰ ਹੈਦਰਾਬਾਦ ਉਤੇ 7 ਵਿਕਟਾਂ ਨਾਲ ਜਿੱਤ ਦਿਵਾਈ
IPL 2024: ਮੁੱਲਾਂਪੁਰ ਸਟੇਡੀਅਮ ’ਚ ਆਹਮੋ-ਸਾਹਮਣੇ ਹੋਣਗੇ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਸ; ਟਿਕਟਾਂ ਦੀ ਵਿਕਰੀ ਸ਼ੁਰੂ
ਮੈਚ ਲਈ 15 ਮਾਰਚ ਤੋਂ ਮੁੱਲਾਂਪੁਰ 'ਚ ਅਭਿਆਸ ਸ਼ੁਰੂ ਕਰੇਗੀ ਪੰਜਾਬ ਕਿੰਗਜ਼ ਦੀ ਟੀਮ
IPL Auction: IPL 2024 ਦੀ ਨਿਲਾਮੀ ਦੀ ਤਰੀਕ ਦਾ ਹੋਇਆ ਐਲਾਨ, ਖਿਡਾਰੀਆਂ ਦੀ ਵਿਦੇਸ਼ 'ਚ ਲੱਗੇਗੀ ਬੋਲੀ
ਜਿਸ ਦਿਨ ਨਿਲਾਮੀ ਹੋਵੇਗੀ, ਭਾਰਤੀ ਟੀਮ ਦੱਖਣੀ ਅਫਰੀਕਾ ਦੌਰੇ 'ਤੇ ਆਪਣਾ ਦੂਜਾ ਵਨਡੇ ਖੇਡਣ 'ਚ ਰੁੱਝੀ ਹੋਵੇਗੀ।
IPL 2023 'ਚ ਵਿਦੇਸ਼ੀ ਖਿਡਾਰੀਆਂ ਦੀ ‘ਧੱਕ’, Player Of The Match ਚੁਣੇ ਗਏ 7 ਖਿਡਾਰੀਆਂ 'ਚੋਂ 5 ਵਿਦੇਸ਼ੀ
ਇਸ 'ਚ 30 ਸਾਲ ਤੋਂ ਵੱਧ ਉਮਰ ਦੇ ਖਿਡਾਰੀਆਂ ਦੀ ਗਿਣਤੀ ਵੀ ਜ਼ਿਆਦਾ ਹੈ
IPL 2023: ਪੰਜਾਬ ਕਿੰਗਜ਼ ਦੀ ਟੀਮ ਵਿਚ ਬਦਲਾਅ, ਅੰਗਦ ਬਾਵਾ ਦੀ ਥਾਂ ਗੁਰਨੂਰ ਸਿੰਘ ਦੀ ਟੀਮ ਵਿਚ ਹੋਈ ਐਂਟਰੀ
ਪੰਜਾਬ ਨੇ ਗੁਰਨੂਰ ਨੂੰ 20 ਲੱਖ ਰੁਪਏ ਦੇ ਕੇ ਟੀਮ ਵਿਚ ਸ਼ਾਮਲ ਕੀਤਾ ਹੈ।
IPL ਦਰਸ਼ਕਾਂ ਲਈ ਜਾਰੀ ਹੋਈ ਐਡਵਾਇਜ਼ਰੀ: ਸਟੇਡੀਅਮ ’ਚ CAA- NRC ਵਿਰੋਧੀ ਬੈਨਰ ਲਿਜਾਣ ਦੀ ਮਨਾਹੀ
ਇਹ ਐਡਵਾਈਜ਼ਰੀ ਉਹਨਾਂ ਫ੍ਰੈਂਚਾਈਜ਼ੀਜ਼ ਵੱਲੋਂ ਜਾਰੀ ਕੀਤੀ ਗਈ ਹੈ, ਜੋ ਆਪਣੇ-ਆਪਣੇ ਘਰੇਲੂ ਮੈਚਾਂ ਦੀ ਟਿਕਟਿੰਗ ਨੂੰ ਦੇਖਦੇ ਹਨ।
ਰਾਤੋ-ਰਾਤ ਡਰਾਈਵਰ ਬਣਿਆ ਕਰੋੜਪਤੀ: ਪੰਜਾਬ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਮੈਚ ਤੋਂ ਜਿੱਤੇ ਡੇਢ ਕਰੋੜ ਰੁਪਏ
ਗੇਮਿੰਗ ਐਪ ’ਤੇ ਆਪਣੀ ਟੀਮ ਬਣਾ ਕੇ ਮੈਚ ’ਤੇ ਲਗਾਏ ਸੀ 49 ਰੁਪਏ