IPL
IPL 2023 : ਰਾਜਸਥਾਨ ਲਈ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਯਸ਼ਸਵੀ ਜੈਸਵਾਲ ਦੇ ਸੰਘਰਸ਼ ਦੀ ਕਹਾਣੀ
ਸਖ਼ਤ ਮਿਹਨਤ 'ਤੇ ਲਗਨ ਨਾਲ ਯਸ਼ਸਵੀ ਜੈਸਵਾਲ ਬਣੇ ਮਿਸਾਲ
IPL 2023: ਦੋ ਮੈਚਾਂ 'ਚ ਧੋਨੀ ਨੇ IPL ਤੋਂ ਦਿੱਤਾ ਸੰਨਿਆਸ ਲੈਣ ਦਾ ਸੰਕੇਤ!
ਕੋਲਕਾਤਾ 'ਚ ਕਿਹਾ- ਪ੍ਰਸ਼ੰਸਕ ਪੀਲੀ ਜਰਸੀ 'ਚ ਮੈਨੂੰ ਅਲਵਿਦਾ ਕਹਿਣ ਦੀ ਕੋਸ਼ਿਸ਼ ਕਰ ਰਹੇ ਹਨ
IPL 2023 : ਧਰਤੀ ਦੇ 4 ਚੱਕਰਾਂ ਦੇ ਬਰਾਬਰ ਸਫ਼ਰ ਕਰਨਗੀਆਂ IPL ਟੀਮਾਂ
ਟੀਮਾਂ 52 ਦਿਨਾਂ 'ਚ 1 ਲੱਖ 69 ਹਜ਼ਾਰ 532 ਕਿਲੋਮੀਟਰ ਦਾ ਸਫ਼ਰ ਕਰਨਗੀਆਂ ਤੈਅ
ਪੰਜਾਬ ਦੇ ਪੁੱਤਰ ਅਰਸ਼ਦੀਪ ਸਿੰਘ ਨੇ IPL ’ਚ ਕਰਾਈ ਬੱਲੇ-ਬੱਲੇ : ਮੈਚ ਦੇ ਆਖ਼ਰੀ ਓਵਰ ’ਚ ਤੋੜੀਆਂ Middle Stump
ਪੂਰੇ ਮੈਚ ’ਚ ਲਈਆਂ ਕੁੱਲ 4 ਵਿਕਟਾਂ
IPL 2023: ਵਿਰਾਟ ਕੋਹਲੀ ਨੂੰ ਲੱਗਿਆ ਮੈਚ ਫ਼ੀਸ ਦਾ 10% ਜੁਰਮਾਨਾ, ਪੜ੍ਹੋ ਵੇਰਵਾ
CSK ਖ਼ਿਲਾਫ਼ IPL ਨਿਯਮਾਂ ਦੀ ਉਲੰਘਣਾ ਕਰਨ ਤਹਿਤ ਹੋਈ ਕਾਰਵਾਈ
IPL 2023: ਮੈਦਾਨ 'ਚ ਕਦਮ ਰੱਖਦੇ ਹੀ ਧੋਨੀ ਨੇ ਰਚਿਆ ਇਤਿਹਾਸ, ਬਣੇ ਅਜਿਹਾ ਕਰਨ ਵਾਲੇ ਪਹਿਲੇ ਖਿਡਾਰੀ
ਚੇਨਈ ਸੁਪਰ ਕਿੰਗਜ਼ ਨੇ ਰਾਜਸਥਾਨ ਰਾਇਲਸ ਦੇ ਖਿਲਾਫ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ
IPL 2023 :ਕੋਲਕਾਤਾ ਨਾਈਟ ਰਾਈਡਰਜ਼ ਨੇ ਗੁਜਰਾਤ ਟਾਈਟਨਜ਼ ਨੂੰ ਤਿੰਨ ਵਿਕਟਾਂ ਨਾਲ ਹਰਾਇਆ
ਰਿੰਕੂ ਸਿੰਘ ਨੇ ਪੰਜ ਗੇਂਦਾਂ ’ਤੇ ਜੜੇ ਪੰਜ ਛੱਕੇ
IPL 2023 : IPL 'ਚ ਗੁਜਰਾਤ ਬੋਰਡ ਦੀ ਕਮਾਈ ਸਭ ਤੋਂ ਵੱਧ, ਪੜ੍ਹੋ ਕਿਸਨੂੰ ਮਿਲਣਗੇ ਕਿੰਨੇ ਪੈਸੇ?
ਸੂਬਾ ਐਸੋਸੀਏਸ਼ਨਾਂ ਨੂੰ ਸ਼ੁਰੂਆਤੀ 70 ਮੈਚਾਂ ਲਈ ਮਿਲਣਗੇ 45 ਕਰੋੜ 36 ਲੱਖ ਰੁਪਏ
RCB ਦੀ ਹਾਰ ਤੋਂ ਬਾਅਦ ਮਸਤੀ ਕਰਦੇ ਨਜ਼ਰ ਆਏ ਵਿਰਾਟ ਕੋਹਲੀ
ਸ਼ਾਹਰੁਖ ਖਾਨ ਨਾਲ ਕੀਤਾ 'ਝੂਮੇ ਜੋ ਪਠਾਨ' ਗੀਤ 'ਤੇ ਡਾਂਸ
ਕੇਨ ਵਿਲੀਅਮਸਨ ਵਨਡੇ ਵਿਸ਼ਵ ਕੱਪ ਤੋਂ ਹੋ ਸਕਦਾ ਹੈ ਬਾਹਰ : ਚੇਨਈ ਖਿਲਾਫ IPL ਦੇ ਪਹਿਲੇ ਮੈਚ 'ਚ ਲੱਗੀ ਗੋਡੇ ’ਤੇ ਸੱਟ, ਹੋਵੇਗੀ ਸਰਜਰੀ
ਨਿਊਜ਼ੀਲੈਂਡ ਕ੍ਰਿਕਟ ਦੇ ਇਕ ਬਿਆਨ ਮੁਤਾਬਕ ਸੱਜੇ ਹੱਥ ਦੇ ਬੱਲੇਬਾਜ਼ ਦੀ ਅਗਲੇ ਤਿੰਨ ਹਫਤਿਆਂ 'ਚ ਸਰਜਰੀ ਹੋਵੇਗੀ