Israel Air Raids ਇਜ਼ਰਾਈਲ ਵੱਲੋਂ ਇਮਾਰਤ ਨੂੰ ਢਹਿ-ਢੇਰੀ ਕੀਤੇ ਜਾਣ ਦਾ ਪੁਰਾਣਾ ਵੀਡੀਓ ਹਾਲੀਆ ਦੱਸ ਕੇ ਕੀਤਾ ਜਾ ਰਿਹਾ ਵਾਇਰਲ ਇਹ ਸਾਲ 2021 ਦਾ ਇਕ ਪੁਰਾਣਾ ਵੀਡੀਓ ਹੈ ਜਦੋਂ ਇਜ਼ਰਾਈਲ ਨੇ ਹਵਾਈ ਹਮਲੇ ਵਿਚ 14 ਮੰਜ਼ਿਲਾ ਅਲ-ਸ਼ੌਰੌਕ ਟਾਵਰ ਨੂੰ ਤਬਾਹ ਕਰ ਦਿੱਤਾ ਸੀ। Previous1 Next 1 of 1